No Result
View All Result
Tuesday, April 21, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਵੋਟਰ ਸੂਚੀਆਂ ਦਾ ਆਖੀਰੀ ਪ੍ਰਕਾਸ਼ਨ 6 ਫਰਵਰੀ, 2025 ਨੂੰ ਕੀਤੀ ਜਾਵੇਗੀ

admin by admin
December 18, 2024
in BREAKING, COVER STORY, HARYANA, INDIA, National
0
ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 26 ਜੂਨ ਨੂੰ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਚੰਡੀਗੜ੍ਹ, 18 ਦਸੰਬਰ – ਹਰਿਆਣਾ ਰਾਜ ਚੋਣ ਕਮਿਸ਼ਨ ਨੇ 5 ਨਗਰ ਨਿਗਮਾਂ, 3 ਨਗਰ ਪਰਿਸ਼ਦਾਂ ਅਤੇ 26 ਨਗਰ ਸਮਿਤੀਆਂ ਦੇ ਵਾਰਡਾਂ ਵਿਚ ਵੋਟਰ ਸੂਚੀਆਂ ਨੂੰ ਅੱਪਡੇਟ ਕਰਨ ਲਈ ਨਿਰਦੇਸ਼ ਜਾਰੀ ਕੀਤੇ ਹਨ।

          ਕਮਿਸ਼ਨ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਅੰਬਾਲਾ, ਫਰੀਦਾਬਾਦ, ਗੁਰੂਗ੍ਰਾਮ, ਮਾਨੇਸਰ (ਗੁਰੂਗ੍ਰਾਮ) ਅਤੇ ਸੋਨੀਪਤ ਦੇ ਨਗਰ ਨਿਗਮਾਂ ਦੇ ਵਾਰਡਾਂ ਅਤੇ ਨਗਰ ਪਰਿਸ਼ਦ ਅੰਬਾਲਾ ਸਦਰ, ਪਟੌਦੀ ਜਟੌਲੀ ਮੰਡੀ ਅਤੇ ਸਿਰਸਾ ਦੇ ਵਾਰਡਾਂ ਦੀ ਵੋਟਰ ਸੂਚੀਆਂ ਨੂੰ ਅੱਪਡੇਟ ਕੀਤਾ ਜਾਵੇਗਾ।

          ਇਸ ਤੋਂ ਇਲਾਵਾ, ਅੰਬਾਲਾ ਦੀ ਬਰਾੜਾ, ਭਿਵਾਨੀ ਜਿਲ੍ਹੇ ਦੀ ਬਵਾਨੀ ਖੇੜਾ, ਲੋਹਾਰੂ ਤੇ ਸਿਵਾਨੀ, ਜਿਲ੍ਹਾ ਫਤਿਹਾਬਾਦ ਦੀ ਜਾਖਲ ਮੰਡੀ, ਜਿਲ੍ਹਾ ਗੁਰੂਗ੍ਰਾਮ ਦੀ ਫਰੂਖਨਗਰ, ਜਿਲ੍ਹਾ ਹਿਸਾਰ ਦੀ ਨਾਰਨੌਂਦ, ਜਿਲ੍ਹਾ ਝੱਜਰ ਦੀ ਬੇਰੀ, ਜਿਲ੍ਹਾ ਜੀਂਦ ਦੀ ਜੁਲਾਨਾ ਤੇ ਸਫੀਦੋ, ਜਿਲ੍ਹਾ ਕੈਥਲ ਦੀ ਕਲਾਇਤ, ਸੀਵਨ ਤੇ ਪੁੰਡਰੀ, ਜਿਲ੍ਹਾ ਕਰਨਾਲ ਦੀ ਇੰਦਰੀ, ਨੀਲੋਖੇੜੀ, ਅਸੰਧ ਤੇ ਤਰਾਵੜੀ, ਜਿਲ੍ਹਾ ਕੁਰੂਕਸ਼ੇਤਰ ਦੀ ਇਸਮਾਈਲਾਬਾਦ ਤੇ ਲਾਡਵਾ, ਜਿਲ੍ਹਾ ਮਹੇਂਦਰਗੜ੍ਹ ਦੀ ਅਟੇਲੀ ਮੰਡੀ ਤੇ ਕਨੀਨਾ, ਜਿਲ੍ਹਾ ਨੁੰਹ ਦੀ ਤਾਵੜੂ, ਜਿਲ੍ਹਾਂ ਪਲਵਲ ਦੀ ਹਥੀਨ, ਜਿਲ੍ਹਾ ਰੋਹਤਕ ਦੀ ਕਲਾਨੌਰ, ਜਿਲ੍ਹਾ ਸੋਨੀਪਤ ਦੀ ਖਰਖੌਦਾ ਅਤੇ ਜਿਲ੍ਹਾ ਯਮੁਨਾਨਗਰ ਦੀ ਰਾਦੌਰ ਨਗਰ ਸਮਿਤੀ ਦੇ ਵਾਰਡਾਂ ਦੀ ਵੋਟਰ ਸੂਚੀਆਂ ਨੂੰ ਵੀ ਅਪਡੇਟ ਕੀਤਾ ਜਾਵੇਗਾ।

          ਬੁਲਾਰੇ ਨੇ ਦਸਿਆ ਕਿ 9 ਦਸੰਬਰ ਤੋਂ 16 ਦਸੰਬਰ, 2024 ਤੱਕ ਉਪਰੋਕਤ ਨਗਰ ਨਿਗਮਾਂ ਅਤੇ ਨਗਰ ਪਰਿਸ਼ਦਾਂ/ਸਮਿਤੀਆਂ ਦੇ ਵਾਰਡਾਂ ਵਿਚ ਭਾਰਤ ਚੋਣ ਕਮਿਸ਼ਨ ਵੱਲੋਂ ਤਿਆਰ ਵੋਟਰ ਸੂਚੀਆਂ ਅਤੇ ਸਾਰੇ ਪੂਰਕਾਂ ਨੂੰ ਵੰਡ ਕੀਤਾ ਜਾਵੇਗਾ। ਦਾਵੇ ਅਤੇ ਇਤਰਾਜ਼ਾਂ ਨੂੰ ਮੰਗਣ ਲਈ  ਵਾਰਡਵਾਇਸ ਵੋਟਰ ਸੂਚੀ ਦਾ ਪ੍ਰਕਾਸ਼ਨ 17 ਦਸੰਬਰ, 2024 ਨੁੰ ਕੀਤਾ ਜਾਵੇਗਾ। ਦਾਵੇ ਤੇ ਇਤਰਾਜਾਂ ਨਿਰੀਖਣ ਅਥਾਰਿਟੀ ਦੇ ਸਾਹਮਣੇ 23 ਦਸੰਬਰ, 2024 ਤੱਕ ਪੇਸ਼ ਕੀਤੇ ਜਾਣਗੇ। ਨਿਰੀਖਣ ਅਥਾਰਿਟੀ ਵੱਲੋਂ ਦਾਵਿਆਂ ਅਤੇ ਇਤਰਾਜਾਂ ਦਾ ਨਿਪਟਾਨ 27 ਦਸੰਬਰ, 2024 ਤੱਕ ਕੀਤਾ ਜਾਵੇਗਾ।

          ਬੁਲਾਰੇ ਨੇ ਦਸਿਆ ਕਿ ਨਿਰੀਖਣ ਅਧਿਕਾਰੀ ਦੇ ਆਦੇਸ਼ਾਂ ਦੇ ਵਿਰੁੱਧ ਡਿਪਟੀ ਕਮਿਸ਼ਨਰ ਨੂੰ ਅਪੀਲ ਕਰਨ ਦੀ ਆਖੀਰੀ ਮਿੱਤੀ 31 ਦਸੰਬਰ, 2024 ਹੈ। ਡਿਪਟੀ ਕਮਿਸ਼ਨਰ ਵੱਲੋਂ ਅਪੀਲਾਂ ਦੇ ਨਿਪਟਾਨ ਦੀ ਆਖੀਰੀ ਮਿੱਤੀ 3 ਜਨਵਰੀ, 2025 ਹੈ। ਵੋਟਰ ਸੂਚੀਆਂ ਦਾ ਆਖੀਰੀ ਪ੍ਰਕਾਸ਼ਨ 6 ਜਨਵਰੀ, 2025 ਨੁੰ ਕੀਤਾ ਜਾਵੇਗਾ।

Post Views: 35
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: ChandigarhhARYANA latest newsHaryana newsharyana raj votesnagar commission
Previous Post

ਹਰਿਆਣਾ ਸਰਕਾਰ ਗਾਂਸ਼ਾਲਾਵਾਂ ਨੂੰ ਚਾਰੇ ਲਈ ਦਿੱਤੀ ਜਾਣ ਵਾਲੀ ਅਨੁਦਾਨ ਰਕਮ ਨੂੰ ਵਧਾਇਆ ਪੰਜ ਗੁਣਾ

Next Post

ਕੈਬੀਨੇਟ ਮੰਤਰੀ ਨੇ ਕੁਰੂਕਸ਼ੇਤਰ ਵਿਚ ਜਿਲ੍ਹਾ ਲੋਕ ਸੰਪਰਕ ਅਤੇ ਸ਼ਿਸ਼ਾਇਤ ਹੱਲ ਮੰਚ ਦੀ ਮੀਟਿੰਗ ਕੀਤੀ

Next Post

ਕੈਬੀਨੇਟ ਮੰਤਰੀ ਨੇ ਕੁਰੂਕਸ਼ੇਤਰ ਵਿਚ ਜਿਲ੍ਹਾ ਲੋਕ ਸੰਪਰਕ ਅਤੇ ਸ਼ਿਸ਼ਾਇਤ ਹੱਲ ਮੰਚ ਦੀ ਮੀਟਿੰਗ ਕੀਤੀ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800