No Result
View All Result
Thursday, May 14, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਕੈਬੀਨੇਟ ਨੇ ਨਵੀਂ ਆਬਕਾਰੀ ਨੀਤੀ-2023-24 ਨੁੰ ਦਿੱਤੀ ਮੰਜੂਰੀ

ਸਰਕਾਰ ਦਾ ਟੀਚਾ ਵਾਤਾਵਰਣ ਅਤੇ ਪਸ਼ੂ ਭਲਾਈ (ਗਾਂ ਸੇਵਾ) ਲਈ 400 ਕਰੋੜ ਰੁਪਏ ਇਕੱਠਾ ਕਰਨਾ

admin by admin
May 10, 2023
in BREAKING, COVER STORY, HARYANA
0
ਕੈਬੀਨੇਟ ਨੇ ਨਵੀਂ ਆਬਕਾਰੀ ਨੀਤੀ-2023-24 ਨੁੰ ਦਿੱਤੀ ਮੰਜੂਰੀ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਚੰਡੀਗੜ੍ਹ, 09-05-2023(ਪ੍ਰੈਸ ਕੀ ਤਾਕਤ) – ਪਿਛਲੇ ਪੰਜ ਸਾਲਾਂ ਵਿਚ ਆਬਕਾਰੀ ਮਾਲ ਵਿਚ ਲਗਭਗ ਦੋ ਗੁਣਾ ਵਾਧਾ ਦੇ ਨਾਲ ਹਰਿਆਣਾ ਦੀ ਆਬਕਾਰੀ ਨੀਤੀਆਂ ਨੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਵਾਲੀ ਸਰਕਾਰ ਨੇ ਮਾਮਲੂੀ ਸਾਧਨਾਂ ਵਾਲੇ ਨਵੇਂ ਪਲੇਅਰਸ ਦੇ ਪ੍ਰਵੇਸ਼ ਨੂੰ ਸਹੂਲਤਜਨਕ ਬਣਾ ਕੇ, ਖੁਦਰਾ ਦੁਕਾਨਾਂ ਦੇ ਅਲਾਟ ਦੀ ਪਾਰਦਰਸ਼ੀ ਪ੍ਰਣਾਲੀ ਸਥਾਪਿਤ ਕਰ ਕੇ ਅਤੇ ਲੀਕੇਜ ਨੂੰ ਰੋਕ ਕੇ ਲੰਬੇ ਸਮੇਂ ਦੇ ਉਦੇਸ਼ਾਂ ਨੂੰ ਸਫਲਤਾਪੂਰਵਕ ਪ੍ਰਾਪਤ ਕੀਤਾ ਹੈ।

          ਇੰਨ੍ਹਾਂ ਹੀ ਨਹੀਂ, ਸਰਕਾਰ ਹੁਣ ਆਬਕਾਰੀ ਨੀਤੀ-2022-23 ਦੇ ਸਫਲ ਲਾਗੂ ਕਰਨ ਦੇ ਨਾਲ 10,000 ਕਰੋੜ ਰੁਪਏ ਦੇ ਬੇਂਚਮਾਰਕ ਨੂੰ ਪਾਰ ਕਰਨ ਦਾ ਟੀਚਾ ਲੈ ਕੇ ਚੱਲ ਰਹੀ ਹੈ। ਗੌਰਤਲਬ ਹੈ ਕਿ ਪਿਛਲੇ ਦੋ ਸਾਲਾਂ ਵਿਚ ਜਿਸ ਲਾਇਸੈਂਸ ਫੀਸ ‘ਤੇ ਫੁੱਟ ਕੇ ਦੁਕਾਨਾਂ ਅਲਾਟ ਕੀਤੀਆਂ ਗਈਆਂ ਸਨ, ਉਸ ਦੀ ਸੌ-ਫੀਸਦੀ ਵਸੂਲੀ ਰਾਜ ਸਰਕਾਰ ਵੱਲੋਂ ਕੀਤੀ ਜਾ ਚੁੱਕੀ ਹੈ।

          ਜਿਵੇਂ ਕਿ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਅਤੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਦੀ ਪਰਿਕਲਪਨਾ ਸੀ , ਆਬਕਾਰੀ ਮਾਲ ਤੋਂ ਅਰਜਿਤ ਰਾਜ ਦੇ ਮਾਲ ਦਾ ਇਕ-ਇਕ ਪੈਸਾ ਲੋਕ ਭਲਾਈ ਅਤੇ ਵਿਕਾਸਤਾਮਕ ਯੋਜਨਾਵਾਂ ਦੇ ਲਈ ਵਰਤੋ ਕੀਤਾ ਗਿਆ ਹੈ।

          ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਅੱਜ ਇੱਥੇ ਹੋਈ ਕੈਬੀਨੇਟ ਦੀ ਮੀਟਿੰਗ ਵਿਚ ਜਿਸ ਨਵੀਂ ਆਬਕਾਰੀ ਨੀਤੀ-2023-24 ਨੂੰ ਅਨੁਮੋਦਿਤ ਕੀਤਾ ਗਿਆ ਹੈ, ਊਹ ਉਨ੍ਹਾਂ ਸਰੋਤਾਂ ਨੂੰ ਉਤਪਨ ਕਰਨ ਦੀ ਸਹੂਲਤ ਵੀ ਦਿੰਦੀ ਹੈ, ਜਿਸ ਦੀ ਵਰਤੋ ਵਿਕਾਸਤਾਮਕ ਪਰਿਯੋਜਨਾਵਾਂ ਦੇ ਵਿੱਤ ਪੋਸ਼ਨ ਲਈ ਕੀਤੀ ਜਾ ਸਕਦੀ ਹੈ।

          ਵਾਤਾਵਰਣ ਅਨੁਕੂਲ ਉਪਾਅ ਵਜੋ, ਨਵੀਂ ਨੀਤੀ ਦਾ ਉਦੇਸ਼ 29 ਫਰਵਰੀ, 2024 ਦੇ ਬਾਅਦ ਸ਼ਰਾਬ ਦੀ ਬੋਤਲ ਵਿਚ ਪੀਈਟੀ ਬੋਤਲ ਦੀ ਵਰਤੋ ਨੂੰ ਬੰਦ ਕਰਨਾ ਹੈ।

          ਇਸ ਦੇ ਨਾਲ ਹੀ 400 ਕਰੋੜ ਰੁਪਏ ਦੇ ਟੀਚੇ ਸੰਗ੍ਰਹਿ ਦੇ ਨਾਲ ਖੁਦਰਾ ਪਰਮਿਟ ਫੀਸ ਲਗਾਇਆ ਗਿਆ ਹੈ। ਇਸ ਰਕਮ ਦਾ ਵਰਤੋ ਵਾਤਾਵਰਣ ਅਤੇ ਪਸ਼ੂ ਭਲਾਈ ਦੇ ਲਈ ਕੀਤਾ ਜਾਵੇਗਾ।

Post Views: 60
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Previous Post

Epaper 9 May 2023

Next Post

Shani Jayanti 2023: ਸ਼ਨੀ ਜਯੰਤੀ ਕਦੋਂ ਹੈ, ਜਾਣੋ ਪੂਜਾ ਦਾ ਸ਼ੁਭ ਸਮਾਂ ਅਤੇ ਖਾਸ ਤਰੀਕਾ

Next Post
Shani Jayanti 2023: ਸ਼ਨੀ ਜਯੰਤੀ ਕਦੋਂ ਹੈ, ਜਾਣੋ  ਪੂਜਾ ਦਾ ਸ਼ੁਭ ਸਮਾਂ ਅਤੇ ਖਾਸ ਤਰੀਕਾ

Shani Jayanti 2023: ਸ਼ਨੀ ਜਯੰਤੀ ਕਦੋਂ ਹੈ, ਜਾਣੋ ਪੂਜਾ ਦਾ ਸ਼ੁਭ ਸਮਾਂ ਅਤੇ ਖਾਸ ਤਰੀਕਾ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800