ਸੰਗਰੂਰ,ਜੋਗਿੰਦਰ,26-05-2023(ਪ੍ਰੈਸ ਕੀ ਤਾਕਤ)- ਮਾਨਯੋਗ ਡਿਪਟੀ ਕਮਿਸ਼ਨਰ ਸੰਗਰੂਰ ਅਤੇ ਮਾਨਯੋਗ ਅੈਸ.ਅੈਸ. ਪੀ ਸਾਹਿਬ ਸੰਗਰੂਰ ਜੀ ਦੇ ਹੁੱਕਮਾਂ ਅਨੁਸਾਰ ਅੱਜ ਮਿਤੀ 26-05-2023 ਨੂੰ ਸਵੇਰੇ 7.00 ਵਜੇ ਬੱਸ ਸਟੈਂਡ ਦਿੜਬਾ ਵਿਖੇ ਸ:ਥ: ਬਲਵਿੰਦਰ ਸਿੰਘ ਇੰਚਾਰਜ ਟ੍ਰੈਫਿਕ ਸੁਨਾਮ ਸਮੇਤ ਪੁਲਿਸ ਪਾਰਟੀ ਅਤੇ ਨਾਇਬ ਤਹਿਸੀਲਦਾਰ ਦਿੜਬਾ ਸ੍ਰੀ ਅਮਰਿੰਦਰ ਸਿੰਘ ਅਤੇ ਸਿੱਖਿਆ ਵਿਭਾਗ ਤੋਂ ਲੈਕਚਰਾਰ ਜੁਗਰਾਜ ਸਿੰਘ ਸਿੰਘ ਅਤੇ ਬਾਲ ਸੁਰੱਖਿਆ ਦਫਤਰ ਤੋਂ ਸ੍ਰੀ ਮਤੀ ਨਿਰਮਲ ਕੌਰ ਤੇ ਹਰਜੀਤ ਕੌਰ ਪੂਰੀ ਟੀਮ ਵੱਲੋਂ ਅਚਨਚੇਤ ਸਕੂਲ ਬੱਸਾ ਦੀ ਚੈਕਿੰਗ ਕੀਤੀ ਗਈ।ਚੈਕਿੰਗ ਉਪਰੰਤ ਬਣਦੇ ਚਲਾਣ ਵੀ ਕੀਤੇ ਗਏ।

