ਡਿਪਟੀ ਕਮਿਸ਼ਨਰ ਨੇ ਸਬ ਡਵੀਜ਼ਨ ਅਮਰਗੜ੍ਹ ਦੇ ਪਿੰਡ ਨਾਰੀਕੇ ਅਤੇ ਬਾਠਾਂ ਵਿਖੇ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
ਅਮਰਗੜ੍ਹ/ਮਾਲੇਰਕੋਟਲਾ23 ਫਰਵਰੀ :ਬਲਜੀਤ ਸਿੰਘ ਹੁਸੈਨਪੁਰਾ,ਇਮਰਾਨਖਾਨ(ਪ੍ਰੈਸ ਕੀ ਤਾਕਤ): ਆਮ ਲੋਕਾਂ ਤੱਕ ਸੁਚਾਰੂ, ਪਾਰਦਰਸ਼ੀ ਅਤੇ ਸਮਾਂਬੱਧ ਤਰੀਕੇ ਨਾਲ ਸਰਕਾਰੀ ਸੁਵਿਧਾਵਾਂ ਅਤੇ ਸੇਵਾਵਾਂ ...









