No Result
View All Result
Thursday, May 21, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਬਾਰਾਦਰੀ ਗਾਰਡਨਜ਼ ਪਟਿਆਲਾ ਵਿਖੇ ਮੋਰਨਿੰਗ ਵਾਕ ਗਰੁੱਪ ਬਾਰਾਦਰੀ ਗਾਰਡਨ ਪਟਿਆਲਾ ਦੀ ਮੀਟਿੰਗ ਹੋਈ

admin by admin
January 31, 2023
in BREAKING, COVER STORY, National, PUNJAB
0
ਬਾਰਾਦਰੀ ਗਾਰਡਨਜ਼ ਪਟਿਆਲਾ ਵਿਖੇ ਮੋਰਨਿੰਗ ਵਾਕ ਗਰੁੱਪ ਬਾਰਾਦਰੀ ਗਾਰਡਨ ਪਟਿਆਲਾ ਦੀ ਮੀਟਿੰਗ ਹੋਈ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਪਟਿਆਲਾ,31-01-23(ਪ੍ਰੈਸ ਕੀ ਤਾਕਤ ਬਿਊਰੋ):- ਬਾਰਾਦਰੀ ਗਾਰਡਨਜ਼ ਪਟਿਆਲਾ ਵਿਖੇ ਮੋਰਨਿੰਗ ਵਾਕ ਗਰੁੱਪ ਬਾਰਾਦਰੀ ਗਾਰਡਨ ਪਟਿਆਲਾ ਦੀ ਮੀਟਿੰਗ ਹੋਈ। ਜਿਸ ਵਿੱਚ ਸ੍ਰੀ ਅਜੀਤਪਾਲ ਸਿੰਘ ਕੋਹਲੀ ਐਮ.ਐਲ.ਏ. ਅਤੇ ਰਾਜੇਸ਼ ਰਾਜੂ ਜੀ ਹਾਜਰ ਸਨ। ਉਹਨਾਂ ਨੂੰ ਫੁੱਲਾਂ ਦੇ ਹਾਰਾਂ ਨਾਲ ਅਤੇ ਰੌਜ ਸਟਿਕ ਦੇ ਕੇ ਸਵਾਗਤ ਕੀਤਾ ਗਿਆ। ਇੱਕ ਮੰਗ ਪੱਤਰ ਐਮ.ਐਲ.ਏ. ਸਾਹਿਬ ਨੂੰ ਸਾਰਿਆਂ ਦੀ ਹਾਜਰੀ ਵਿੱਚ ਸੋਂਪਿਆ ਗਿਆ। ਜਿਸ ਵਿੱਚ ਬਾਰਾਦਰੀ ਵਿਖੇ 30 ਫੁੱਟ %30 ਫੁੱਟ ਰੂਟ ਸ਼ੈਡ ਅਤੇ 5 ਬੈਚਾਂ ਦੀ ਮੰਗ ਦਾ ਜਿਕਰ ਕੀਤਾ ਗਿਆ। ਬਾਰਾਦਰੀ ਵਿੱਚ ਹਜਾਰਾਂ ਸੈਰ ਪ੍ਰੇਮੀ, ਯੋਗਾ ਸਾਧਿਕ ਬੱਚੇ, ਇਸਤਰੀਆਂ, ਬਜੁਰਗ ਆਦਿ ਸੈਰ ਲਈ ਆਉਂਦੇ ਹਨ। ਮੌਸਮੀ ਜਾਂ ਬੇ ਮੌਸਮੀ ਬਰਸਾਤਾਂ, ਗੜੇ, ਹਨੇਰੀਆਂ ਵਿੱਚ ਸੈਰ ਪ੍ਰੇਮੀਆਂ ਨੂੰ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਾਰਾਦਰੀ ਵਿੱਚ ਕੋਈ ਸ਼ੈਡ ਨਾ ਹੋਣ ਕਰਕੇ ਮੀਂਹ ਵਿੱਚ ਭਿਜਣਾ ਸੁਭਾਵਿਕ ਹੈ ਅਤੇ ਹਨੇਰੀ ਦਾ ਸਾਹਮਣਾ ਕਰਨਾ ਹੋਰ ਵੀ ਕਠਿਨ ਬਣ ਜਾਂਦਾ ਹੈ। ਜੋ ਕਿ ਸਿਹਤ ਲਈ ਠੀਕ ਨਹੀਂ ਹੈ। ਐਮ.ਐਲ.ਏ. ਸਾਹਿਬ ਨੇ ਮੰਗ ਪੱਤਰ ਪੜ੍ਹ ਕੇ ਅਤੇ ਵਿਚਾਰ ਕਰਕੇ ਸਭਨਾ ਨੂੰ ਭਰੋਸਾ ਦਿਵਾਇਆ ਕਿ ਜਲਦੀ ਹੀ ਸ਼ੈਡ ਬਣਵਾ ਦਿੱਤਾ ਜਾਵੇਗਾ ਅਤੇ 5 ਬੈਂਚ ਵੀ ਮੁਹਈਆ ਕਰਵਾ ਦਿੱਤੇ ਜਾਣਗੇ।


ਇਹ ਮੰਗ ਪੱਤਰ ਜਗਦੀਸ਼ ਆਹੁਜਾ, ਸ੍ਰੀ ਇੰਦਰਜੀਤ ਸਿੰਘ ਕੋਹਲੀ, ਹੈਲਥ ਅਟੇਅਰਨੈਸ ਸੁਸਾਇਟੀ ਬਾਰਾਦਰੀ ਗਾਰਡਨਜ਼ ਰਜਿ: ਦੇ ਪ੍ਰਧਾਨ ਜਸਵੰਤ ਸਿੰਘ ਕੌਲੀ ਅਤੇ ਜਨਰਲ ਸਕੱਤਰ ਐਂਡ: ਤਾਰਾ ਸਿੰਘ ਭਮਰਾ, ਧਰਮਪਾਲ ਲਵਲੀ, ਪੂਰਨ ਚੰਦ ਸਵਾਮੀ, ਜਨਹਿੱਛ ਸਮਿਤੀ ਦੇ ਜਨਰਲ ਸਕੱਤਰ ਵਿਨੋਦ ਸ਼ਰਮਾ, ਬੱਲੀ ਸ਼ੇਠ, ਸਤੀਸ਼ ਅਨੇਜਾ, ਕਪੂਰ ਸਾਹਿਬ, ਮਹਾਜਨ ਜੀ,  ਭੰਵਰ ਜੀ, ਡਿੰਪਲ ਜੀ, ਪ੍ਰੇਮ ਚੰਦ, ਸ਼ੰਕਰ ਦਾਸ, ਪਰਵੀਨ ਜੀ, ਚਿੰਟੂ ਜੀ, ਅਸ਼ੋਕ, ਸ਼ੁਕਰ ਦਾਸ, ਗੋਇਲ ਸਾਹਿਬ, ਵਿਜੇ ਗੁਪਤਾ ਆਦਿ ਹਾਜਰ ਸਨ।

Post Views: 105
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: 94 Baradari Garden Hotels from ₹1420Baradari Garden - Apna PatialaBaradari Garden (Patiala) - All You Need to KnowBaradari Garden I Patiala I New LookBaradari Garden in PatialaBaradari Garden PhotosBaradari Gardens - Patiala - NativePlanetBaradari Gardens | District PatialaBaradari Gardens Photos and TimingsBook 4 Hotels in Baradari Garden PatialaGovernment of PunjabHotels in BaradariPatiala HoPatiala StartingPunjabThe Baradari Gardens in Patiala | Travel.india.com - India.comThe Baradari Palace (19th Century; Patiala
Previous Post

ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮੁੱਖ ਮੰਤਰੀ ਜਲੰਧਰ ਤੋਂ ਬਨਾਰਸ ਜਾਣ ਵਾਲੀ ਰੇਲਗੱਡੀ ਨੂੰ ਦਿਖਾਉਣਗੇ ਹਰੀ ਝੰਡੀ

Next Post

ਇਸ ਸਾਲ ਤਿਆਰ ਹੋਵੇਗਾ ਡਬਲ ਡੈਕਰ ਫਲਾਈਓਵਰ,ਦਿੱਲੀ ਮੈਟਰੋ ਚੱਲੇਗੀ ਸਿਖਰ ‘ਤੇ,ਹੇਠਾਂ ਚੱਲਣਗੀਆਂ ਰੇਲ ਗੱਡੀਆਂ

Next Post
ਇਸ ਸਾਲ ਤਿਆਰ ਹੋਵੇਗਾ ਡਬਲ ਡੈਕਰ ਫਲਾਈਓਵਰ,ਦਿੱਲੀ ਮੈਟਰੋ ਚੱਲੇਗੀ ਸਿਖਰ ‘ਤੇ,ਹੇਠਾਂ ਚੱਲਣਗੀਆਂ ਰੇਲ ਗੱਡੀਆਂ

ਇਸ ਸਾਲ ਤਿਆਰ ਹੋਵੇਗਾ ਡਬਲ ਡੈਕਰ ਫਲਾਈਓਵਰ,ਦਿੱਲੀ ਮੈਟਰੋ ਚੱਲੇਗੀ ਸਿਖਰ 'ਤੇ,ਹੇਠਾਂ ਚੱਲਣਗੀਆਂ ਰੇਲ ਗੱਡੀਆਂ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800