ਸਹੀ ਜਾਓ – ਪੜਤਾਲ ਦੇ ਬਾਅਦ ਅਸਲੀ ਮਾਲਿਕ ਦੇ ਨਾਂਅ ਹੀ ਬਣਾਏ ਪ੍ਰੋਪਰਟੀ ਆਈਡੀ – ਦੁਸ਼ਯੰਟ ਚੌਟਾਲਾ
ਚੰਡੀਗੱੜ੍ਹ ਤੋਂ ਵੀਡੀਓ ਕਾਨਫ੍ਰੈਸਿੰਗ ਰਾਹੀਂ ਸਵਾਮਿਤਵ ਯੋਜਨਾ ਬਾਰੇ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਟਰਾਂ ਅਤੇ ਡਿਵੀਜਨ ਕਮਿਸ਼ਨਰਾਂ ਨੂੰ ਦਿੱਤੇ ਦਿਸ਼ਾ -ਨਿਰਦੇਸ਼ ਚੰਡੀਗੜ੍ਹ, 1 ਦਸੰਬਰ - ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਕਿ ...