No Result
View All Result
Sunday, May 24, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home PUNJAB

ਗੰਨੇ ਦੀ 10  ਕਰੋੜ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਗੰਨਾ ਕਾਸ਼ਤਕਾਰਾਂ ਨੇ ਘੇਰਿਆ ਭਗਵੰਤ ਮਾਨ ਦਾ  ਦਫਤਰ

admin by admin
May 11, 2022
in PUNJAB
0
ਗੰਨੇ ਦੀ 10  ਕਰੋੜ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਗੰਨਾ ਕਾਸ਼ਤਕਾਰਾਂ ਨੇ ਘੇਰਿਆ ਭਗਵੰਤ ਮਾਨ ਦਾ  ਦਫਤਰ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
ਧੂਰੀ , 11 ਮਈ (ਪ੍ਰਦੀਪ ਵਰਮਾ) ; ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈਣ ਲਈ ਧੂਰੀ ਦੀ ਸ਼ੂਗਰ ਮਿਲ ਅਤੇ ਕਿਸਾਨਾਂ ਦੇ ਵਿਚ ਰੇੜਕਾ ਬਹੁਤ ਦੇਰ ਤੋਂ ਚਲ ਰਿਹਾ ਹੈ ਇਹ ਅੱਖ ਮਿਚੋਲੀ 2018  ਤੋਂ ਚਲ ਰਹੀ ਹੈ ਪਹਿਲਾ ਇਹ ਰਾਸ਼ੀ 100  ਕਰੋੜ ਦੇ ਕਰੀਬ ਸੀ ਜੋ ਕੇ ਘਟਦੀ ਘਟਦੀ 10  ਕਰੋੜ ਦੇ ਕਰੀਬ ਰਹਿ ਗਈ ਹੈ ਜਿਸ ਨੂੰ ਲੈ ਕੇ ਕਿਸਾਨਾਂ ਨੇ ਭਗਵੰਤ ਮਾਨ ਦੇ ਧੂਰੀ ਦੇ ਦਫਤਰ ਨੂੰ ਘੇਰ ਲਿਆ ਅਤੇ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਕਿਸਾਨ ਹਰਜੀਤ ਸਿੰਘ ਬੁਗਰਾ ਨੇ ਕਿਹਾ ਕੇ ਜਦੋਂ ਚੋਣਾਂ ਸੀ ਓਦੋਂ ਤਾਂ ਭਗਵੰਤ ਮਾਨ ਨੇ ਕਿਹਾ ਸੀ ਕੇ ਚੋਣਾਂ ਹੋ ਜਾਨ ਦੋ ਮੈਂ ਪਹਿਲਾ ਦੇ ਅਧਾਰ ਦੇ ਉਪਰ ਬਕਾਇਆ ਰਾਸ਼ੀ ਦਾ ਕਮ ਕਰਾਂਗਾ ਪਰ ਹੁਣ ਚੋਣਾਂ ਤੋਂ ਬਾਅਦ ਜਦੋਂ ਉਹ ਮੁਖ ਮੰਤਰੀ ਬਣ ਗਿਆ ਹੈ ਤਾਂ ਹੁਣ ਸਾਡੇ ਨਾਲ ਅੱਖ ਹੀ ਨਹੀਂ ਮਿਲਾਉਂਦਾ ਇਸ ਤਰਾਂ ਲੱਗਦਾ ਹੈ ਕੇ ਉਸਨੂੰ ਸਾਡੇ ਨਾਲ ਹੁਣ ਕੋਈ ਮਤਲਬ ਹੀ ਨਹੀਂ ਰਿਹਾ ਹੋਰ ਤਾਂ ਹੋਰ ਜਿਹੜੇ ਕਰਿੰਦੇ ਭਗਵੰਤ ਮਾਨ ਦਾ ਦਫਤਰ ਦੇਖਦੇ ਹਨ ਜਿੰਦਾ ਲਗਾ ਕੇ ਚਲੇ ਗਏ ਅਸੀਂ ਕਿ ਚੋਰ ਹਾਂ ਧਰਨੇ ਨੂੰ ਦੇਖਦੇ ਹੋਏ ਧੂਰੀ ਦੇ ਡੀ ਐੱਸ ਪੀ ਪਰਮਿੰਦਰ ਸਿੰਘ ਅਤੇ ਧੂਰੀ ਦੇ ਨਵੇਂ ਆਏ ਐੱਸ ਡੀ ਐਮ ਮੌਕੇ ਤੇ ਪਹੁੰਚੇ ਅਤੇ ਕਿਸਾਨਾਂ ਨੂੰ ਹਰ ਰੋਜ 1  ਕਰੋੜ ਰੁਪਏ ਹਨ ਓਹਨਾ ਦੇ ਖਾਤੇ ਦੇ ਵਿਚ ਪਾਉਣ ਦਾ ਵੱਡਾ ਕੀਤਾ ਪਰ ਕਿਸਾਨਾਂ ਨੇ ਕਿਹਾ ਕੇ ਜਦੋਂ ਤਕ ਓਹਨਾ ਦੇ ਪੂਰੇ ਪੈਸੇ ਨਹੀਂ ਮਿਲ ਜਾਂਦੇ ਓਦੋਂ ਤਕ ਉਹ ਘਰ ਨਹੀਂ ਜਾਣਗੇ ਅਤੇ ਸਾਡਾ ਅਗਲਾ ਸੰਗਰਸ਼ ਬਹੁਤ ਜਿਆਦਾ ਤੇਜ ਹੋਵੇਗਾ
Post Views: 101
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Previous Post

हादसों का कारण बन रहे सड़क किनारे खड़े वाहनों और ट्रालों के विरुद्ध सख़्त कार्यवाही, पंजाब में लगेंगे सी.सी.टी.वी. कैमरे: परिवहन मंत्री

Next Post

The rewards and Drawbacks of Virtual Reality

Next Post

The rewards and Drawbacks of Virtual Reality

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800