No Result
View All Result
Thursday, May 21, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਸਟਾਰਟਅੱਪ 20 ਸਿਖਰ ਸਮੇਲਨ ਦੀ ਸਫਲ ਮੇਜਬਾਨੀ ਨਾਲ ਵਧਿਆ ਹਰਿਆਣਾ ਦਾ ਮਾਣ – ਮੁੱਖ ਮੰਤਰੀ

admin by admin
July 5, 2023
in BREAKING, CHANDIGARH, COVER STORY, HARYANA
0
ਸਟਾਰਟਅੱਪ 20 ਸਿਖਰ ਸਮੇਲਨ ਦੀ ਸਫਲ ਮੇਜਬਾਨੀ ਨਾਲ ਵਧਿਆ ਹਰਿਆਣਾ ਦਾ ਮਾਣ – ਮੁੱਖ ਮੰਤਰੀ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ ਦੇ ਨਾਲ ਗੁਰੂਗ੍ਰਾਮ ਵਿਚ ਸਟਾਰਟਅੱਪ 20 ਸਿਖਰ ਪ੍ਰੋਗ੍ਰਾਮ ਦੇ ਸਮਾਰੋਹ ਵਿਚ ਪਹੁੰਚੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ

ਮੁੱਖ ਮੰਤਰੀ ਨੇ ਕਿਹਾ ਕਿ ਸਟਾਰਟਅੱਪ 20 ਸਿਖਰ ਸਮੇਲਨ ਸਟਾਰਅੱਪ ਦੇ ਇਕੋਸਿਸਟਮ ਨੂੰ ਕਰੇਗਾ ਮਜਬੂਤ ਤੇ ਅਭਿਨਵ ਉਤਪਾਦਾਂ ਅਤੇ ਸੇਵਾਵਾਂ ਨੂੰ ਦਵੇਗਾ ਪ੍ਰੋਤਸਾਹਨ

ਕੇਂਦਰੀ ਉਦਯੋਗ ਅਤੇ ਵਪਾਰ ਮੰਤਰੀ ਨੇ ਕੀਤੀ ਸਟਾਰਟਅੱਪ 20 ਸਿਖਰ ਪ੍ਰੋਗ੍ਰਾਮ ਦੇ ਸਫਲ ਪ੍ਰਬੰਧ ਵਿਚ ਸਹਿਯੋਗ ਲਈ ਮੁੱਖ ਮੰਤਰੀ ਤੇ ਉਨ੍ਹਾਂ ਦੀ ਟੀਮ ਦੀ ਸ਼ਲਾਘਾ

ਚੰਡੀਗੜ੍ਹ, 5 ਜੁਲਾਈ ((ਪ੍ਰੈਸ ਕੀ ਤਾਕਤ ਬਿਊਰੋ ) – ਭਾਰਤ ਦੀ ਮਹਿਮਾਨਨਿਵਾਜੀ ਅਤੇ ਵਸੁਧੇਵ ਕੁਟੁੰਬਕਮ ਦੀ ਰਿਵਾਇਤ ਨੂੰ ਅੱਗੇ ਵਧਾਉਂਦੇ ਹੋਏ ਹਰਿਆਣਾ ਨੇ ਦੋ ਦਿਨਾਂ ਦੀ ਸਟਾਰਟ ਅੱਪ 20 ਸਿਖਰ ਮੀਟਿੰਗ ਦੀ ਗੁਰੂਗ੍ਰਾਮ ਵਿਚ ਸਫਲ ਮੇਜਬਾਨੀ ਵਿਚ ਕੌਮਾਂਤਰੀ ਮੰਚ ‘ਤੇ ਇਕ ਵਾਰ ਫਿਰ ਤੋਂ ਆਪਣੇ ਵੱਲ ਧਿਆਨ ਖਿਚਿਆ ਹੈ। ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ ਅਤੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਮੰਗਲਵਾਰ ਦੀ ਦੇਰ ਸ਼ਾਮ ਗੁਰੂਗ੍ਰਾਮ ਵਿਚ ਸਟਾਰਟਅੱਪ 20 ਸਿਖਰ ਮੀਟਿੰਗ ਦੇ ਸਮਾਪਨ ਸਮਾਰੋਹ ਵਿਚ ਸ਼ਾਮਿਲ ਹੋਏ ਅਤੇ ਮਾਣਯੋਗ ਮਹਿਮਾਨਾਂ, ਵਿਦੇਸ਼ੀ ਪ੍ਰਤੀਨਿਧੀਆਂ ਅਤੇ ਸਟਾਰਟ ਅੱਪ ਉਦਮੀਆਂ ਨੁੰ ਉਜਵਲ ਭਵਿੱਖ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ। ਕੇਂਦਰੀ ਉਦਯੋਗ ਅਤੇ ਵਪਾਰ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਗੁਰੂਗ੍ਰਾਮ ਵਿਚ ਸਟਾਰਟਅੱਪ 20 ਸਿਖਰ ਮੀਟਿੰਗ ਨੁੰ ਲੈ ਕੇ ਬਿਹਤਰ ਪ੍ਰਬੰਧਾਂ ਤੇ ਆਯੋਜਨ ਵਿਚ ਪੂਰੇ ਸਹਿਯੋਗ ਲਈ  ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਪ੍ਰਗਟਾਇਆ।

          ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਨੁੰ ਮਹਤੱਵਪੂਰਨ ਸਟਾਰਟਅੱਪ 20 ਸਿਖਰ ਮੀਟਿੰਗ ਦੀ ਮੇਜਬਾਨੀ ਮਿਲਨਾ ਮਾਣ ਦੀ ਗਲ ਹੈ। ਗੁਰੂਗ੍ਰਾਮ ਵਿਚ ਜੀ-20 ਦੇ ਏਜੰਡੇ ਵਿਚ ਸ਼ਾਮਿਲ ਸਟਾਰਟਅੱਪ 20 ਸਿਖਰ ਸਮੇਲਨ ਸਟਾਰਟਅੱਪ ਦੇ ਇਕੋਸਿਸਟਮ ਨੂੰ ਮਜਬੂਤ ਕਰੇਗਾ ਅਤੇ ਅਭਿਨਵ ਉਤਪਾਦਾਂ ਅਤੇ ਸੇਵਾਵਾਂ ਨੂੰ ਪ੍ਰੋਤਸਾਹਨ ਦਵੇਗਾ, ਜੋ ਕਿ ਭਵਿੱਖ ਦੇ ਲਈ ਇਕ ਉੱਤਮ ਸੰਕੇਤ ਹਨ। ਉਨ੍ਹਾਂ ਨੇ ਸਮਾਪਨ ਸਮਾਰੋਹ ਵਿਚ ਹਰਿਆਣਾ ਦੀ ਖੁਸ਼ਹਾਲ ਸਭਿਆਚਾਰਕ ਵਿਰਾਸਤ ‘ਤੇ ਅਧਾਰਿਤ ਸੰਗੀਤਮਈ ਪੇਸ਼ਗੀਆਂ ਨੂੰ ਵੀ ਵਿਦੇਸ਼ੀ ਮਹਿਮਾਨਾਂ ਦੇ ਨਾਲ ਦੇਖਿਆ ਅਤੇ ਮੀਟਿੰਗ ਵਿਚ ਸ਼ਾਮਿਲ ਹੋਏ ਮੁੱਖ ਮਹਿਮਾਨਾਂ ਦੇਨਾਲ ਰਾਤ ਦਾ ਭੋਜਨ ਕੀਤਾ।

          ਵਰਨਣਯੋਗ ਹੈ ਕਿ ਗੁਰੂਗ੍ਰਾਮ ਦੇ ਹੋਟਲ ਗ੍ਰੈਂਡ ਹਯਾਤ ਅਤੇ ਓਰੋਨਾ ਕੰਵੇਸ਼ਨ ਸੈਂਟਰ ਵਿਚ 3-4 ਜੁਲਾਈ ਸਟਾਰਟਅੱਪ 20 ਸਿਖਰ ਸਮੇਲਨ ਦਾ ਪ੍ਰਬੰਧ ਹੋਇਆ। ਇਸ ਸਮੇਲਨ ਵਿਚ ਇਕ ਪਾਸੇ ਜਿੱਥੇ ਜੀ 20 ਸਮੂਹ ਨਾਲ ਜੁੜੇ ਦੇਸ਼ਾਂ ਵਿਚ ਸਟਾਰਟਅੱਪ ਨੂੰ ਲੈ ਕੇ ਨੀਤੀ ਨਿਰਧਾਰਕਾਂ ਦੇ ਵਿਚਕਾਰ ਵਿਆਪਕ ਵਿਚਾਰ ਵਟਾਂਦਰਾਂ ਹੋਇਆ। ਉੱਥੇ ਸਟਾਰਟਅੱਪ ਕੰਨਕਲੇਵ ਵਿਚ ਸਟਾਰਟਅੱਪ ਨਾਲ ਜੁੜੇ ਨਵੋਦਿਤ ਉਦਮੀਆਂ ਨੇ ਆਪਣੇ ਸਫਲ ਪ੍ਰਯੋਗਾਂ ਦੇ ਪ੍ਰਦਰਸ਼ਨ ਕੀਤੇ। ਸਟਾਰਟਅਅੱਪ 20 ਸਿਖਰ ਸਮੇਲਨ ਵਿਚ ਪਹੁੰਚੇ ਵਿਦੇਸ਼ੀ ਮਹਿਮਾਨਾਂ ਨੇ ਪ੍ਰਬੰਧ ਦੇ ਉਦੇਸ਼ਾਂ ਤੇ ਸਾਰਥਕ ਚਰਚਾਵਾਂ ਨੂੰ ਬੇਹੱਦ ਉਪਯੋਗੀ ਬਣਾਇਆ ਉੱਥੇ ਮੀਟਿੰਗ ਦੇ ਮੇਜਬਾਨ ਰਾਜ ਹਰਿਆਣਾਂ ਦੇ ਮਹਿਮਾਨਨਿਵਾਜੀ ਤੇ ਸਭਿਆਚਾਰਕ ਪ੍ਰੋਗ੍ਰਾਮਾਂ ਦੀ ਵੀ ਸ਼ਲਾਘਾ ਕੀਤੀ।

          ਸਮਾਪਨ ਸਮਾਰੋਹ ਵਿਚ ਸਟਾਰਟਅਅੱਪ 20 ਚੇਅਰ ਡਾ. ਚਿੰਤਨ ਵੈਸ਼ਣਵ, ਗੁਰੂਗ੍ਰਾਮ ਦੇ ਡਿਵਿਜਨ ਕਮਿਸ਼ਨਰ ਆਰਸੀ ਬਿਢਾਨ, ਡੀਸੀ ਨਿਸ਼ਾਂਤ ਕੁਮਾਰ ਯਾਦਵ, ਸੀਪੀ ਕਲਾ ਰਾਮਚੰਦਰਨ ਸਮੇਤ ਕੇਂਦਰ ਤੇ ਸੂਬਾ ਸਰਕਾਰ ਦੇ ਸੀਨੀਅਰ ਅਧਿਕਾਰੀ ਅਤੇ ਮਾਣਯੋਗ ਵਿਅਕਤੀ ਵੀ ਮੌਜੂਦ ਹੋਏ।

Post Views: 38
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: #mamatabanerjeeinjured #mamatabanerjee #mamatabanerjeenews #mamatabanerjeeattacked #cmmamatabanerjee #mamatabanerjeehurt#startup20CMHaryana
Previous Post

ਹਰਿਆਣਾ ਵਿਚ ਜੰਗਲ ਸਫਾਰੀ ਵਿਕਸਿਤ ਕਰਨ ਨੂੰ ਲੈ ਕੇ ਮੁੱਖ ਮੰਤਰੀ ਨੇ ਦਿੱਲੀ ਵਿਚ ਕੀਤੀ ਮੀਟਿੰਗ

Next Post

सीएम विंडो पर आई शिकायत पर मुख्यमंत्री ने लिया बड़ा एक्शन

Next Post
ਨਾਗਰਿਕਾਂ ਨੂੰ ਬਿਹਤਰ ਸਹਿਤ ਸੇਵਾਵਾਂ ਉਪਲਬਧ ਕਰਾਉਣ ਲਈ ਸਾਡੀ ਸਰਕਾਰ ਸੰਕਲਪਬੱਧ – ਮਨੋਹਰ ਲਾਲ

सीएम विंडो पर आई शिकायत पर मुख्यमंत्री ने लिया बड़ा एक्शन

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800