No Result
View All Result
Thursday, April 30, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਕਸ਼ਮੀਰ ਵਾਦੀ ਠੰਢ ਦੀ ਜਕੜ ’ਚ, ਸ੍ਰੀਨਗਰ ’ਚ ਘੱਟੋ ਘੱਟ ਤਾਪਮਾਨ ਮਨਫ਼ੀ 2.6 ਡਿਗਰੀ

admin by admin
December 7, 2023
in BREAKING, COVER STORY, INDIA, National
0
ਕਸ਼ਮੀਰ ਵਾਦੀ ਠੰਢ ਦੀ ਜਕੜ ’ਚ, ਸ੍ਰੀਨਗਰ ’ਚ ਘੱਟੋ ਘੱਟ ਤਾਪਮਾਨ ਮਨਫ਼ੀ 2.6 ਡਿਗਰੀ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਜੰਮੂ-ਕਸ਼ਮੀਰ ਦੇ ਸ੍ਰੀਨਗਰ ‘ਚ ਬੀਤੀ ਰਾਤ ਸੀਜ਼ਨ ਦੀ ਹੁਣ ਤੱਕ ਦੀ ਸਭ ਤੋਂ ਠੰਢੀ ਸੀ। ਇਥੇ ਰਾਤ ਨੂੰ ਘੱਟੋ ਘੱਟ ਤਾਪਮਾਨ ਮਨਫੀ 2.6 ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਨੇ ਕਿਹਾ ਕਿ ਗੁਲਮਰਗ ਵਿੱਚ ਘੱਟ ਤੋਂ ਘੱਟ ਤਾਪਮਾਨ ਮਨਫ਼ੀ 2.5 ਅਤੇ ਪਹਿਲਗਾਮ ਵਿੱਚ ਮਨਫ਼ੀ 4.9 ਦਰਜ ਕੀਤਾ ਗਿਆ।ਜੰਮੂ ਵਿੱਚ ਘੱਟੋ-ਘੱਟ 9.6, ਕਟੜਾ 9.2, ਬਟੋਤੇ 4.3, ਭਦਰਵਾਹ 1.5 ਅਤੇ ਬਨਿਹਾਲ 1 ਰਿਕਾਰਡ ਕੀਤਾ ਗਿਆ। ਲਦਾਖ ਖੇਤਰ ਵਿੱਚ ਲੇਹ ਵਿੱਚ ਮਨਫ਼ੀ 13.5, ਕਾਰਗਿਲ ਵਿੱਚ ਮਨਫ਼ੀ 11 ਅਤੇ ਦਰਾਸ ਮਨਫ਼ੀ 12.2 ਘੱਟੋ-ਘੱਟ ਤਾਪਮਾਨ ਦਰਜ ਕੀਤਾ ਗਿਆ।

Post Views: 50
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: aap punjabdaily hindi newspaper patiala Punjabdaily punjabi newspaper patiala punjablatest breaking news Punjablatest Indian hindi newslatest news punjablatest political news PunjabLatest Punjab Newslatest punjabi newslive newsnews punjabpress ki takat daily newspaperpress ki taquat daily hindi newspaperpress ki taquat daily punjabi newspaperPunjab Governmentpunjab govtpunjab latest newspunjab newsPunjab news todaypunjab politicspunjabi newstoday PRESS KI TAQUAT DAILY HINDI NEWSPAPER DELHI AND PRESS KI TAQUAT DAILY PUNJABI NEWSPAPER PATIALAtop 10 newspaper of Punjab
Previous Post

ਭਾਜਪਾ ਤਿੰਨ ਦਿਨ ਬਾਅਦ ਵੀ ਮੁੱਖ ਮੰਤਰੀਆਂ ਬਾਰੇ ਫ਼ੈਸਲਾ ਨਹੀਂ ਕਰ ਸਕੀ, ਉਸ ਨੂੰ ਸੁਆਲ ਕਿਉਂ ਨਹੀਂ ਕੀਤਾ ਜਾ ਰਿਹਾ: ਕਾਂਗਰਸ

Next Post

ਅਮਰੀਕਾ ਦੀ ਐੱਫਬੀਆਈ ਦੇ ਮੁਖੀ ਦਾ ਭਾਰਤ ਦੌਰਾ ਅਗਲੇ ਹਫ਼ਤੇ, ਐੱਨਆਈਏ ਪੰਨੂ ਮਾਮਲਾ ਰੱਖੇਗੀ ਸਾਹਮਣੇ

Next Post
ਪੰਜਾਬ ਦੇ ਮੁੱਖ ਮੰਤਰੀ ਤੇ ਗਵਰਨਰ ਨੂੰ ਧਮਕੀ, ਆਜ਼ਾਦੀ ਦਿਹਾੜੇ ‘ਤੇ ਲਹਿਰਾਇਆ ਝੰਡਾ ਤਾਂ ਝੱਲਣਾ ਪਵੇਗਾ ਨੁਕਸਾਨ

ਅਮਰੀਕਾ ਦੀ ਐੱਫਬੀਆਈ ਦੇ ਮੁਖੀ ਦਾ ਭਾਰਤ ਦੌਰਾ ਅਗਲੇ ਹਫ਼ਤੇ, ਐੱਨਆਈਏ ਪੰਨੂ ਮਾਮਲਾ ਰੱਖੇਗੀ ਸਾਹਮਣੇ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800