No Result
View All Result
Tuesday, May 19, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਹਰਿਆਣਾ ਵਿਚ ਸੁਚਾਰੂ ਆਵਾਜਾਈ ਯਕੀਨੀ ਕਰਨ ਲਈ ਟ੍ਰੈਫਿਕ ਪੁਲਿਸ ਵੱਲੋਂ ਵਿਸ਼ੇਸ਼ ਮੁਹਿੰਮ – ਗ੍ਰਹਿ ਮੰਤਰੀ ਅਨਿਲ ਵਿਜ

admin by admin
January 21, 2023
in BREAKING, CHANDIGARH, COVER STORY, HARYANA, National, POLITICS
0
ਹਰਿਆਣਾ ਵਿਚ ਸੁਚਾਰੂ ਆਵਾਜਾਈ ਯਕੀਨੀ ਕਰਨ ਲਈ ਟ੍ਰੈਫਿਕ ਪੁਲਿਸ ਵੱਲੋਂ ਵਿਸ਼ੇਸ਼ ਮੁਹਿੰਮ – ਗ੍ਰਹਿ ਮੰਤਰੀ ਅਨਿਲ ਵਿਜ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਚੰਡੀਗੜ੍ਹ, 20 ਜਨਵਰੀ (ਪ੍ਰੈਸ ਕੀ ਤਾਕਤ ਬਿਊਰੋ) – ਹਰਿਆਣਾ ਦੇ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਰਾਜ ਵਿਚ ਸੁਚਾਰੂ ਆਵਾਜਾਈ ਯਕੀਨੀ ਕਰਨ ਲਈ ਟ੍ਰੇਫਿਕ ਪੁਲਿਸ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਆਵਾਜਾਈ ਨਿਯਮਾਂ ਦੀ ਉਲੰਘਣਾ ਨੂੰ ਰੋਕਿਆ ਜਾ ਸਕੇ ਅਤੇ ਆਵਾਜਾਈ ਨਿਯਮਾਂ ਦੀ ਪਾਲਣਾ ਕਰਵਾਈ ਜਾ ਸਕੇ। ਇਸੀ ਲੜੀ ਵਿਚ ਸੂਬੇ ਵਿਚ 5 ਜਨਵਰੀ ਤੋਂ 15 ਜਨਵਰੀ, 2023 ਤਕ ਵਿਸ਼ੇਸ਼ ਮੁਹਿੰਮ ਚਲਾ ਕੇ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ‘ਤੇ ਕੁੱਲ 5230 ਚਾਲਾਨ ਕੀਤੇ ਗਏ ਹਨ, ਜਿਸ ਵਿਚ 3256 ਲੇਨ ਡਰਾਈਵਿੰਗ ਅਤੇ 1974 ਗਲਤ ਸਾਇਡ ਡਰਾਈਵਿੰਗ ਦੇ ਚਾਲਾਨ ਸ਼ਾਮਿਲ ਹਨ।

          ਸ੍ਰੀ ਵਿਜ ਨੇ ਦਸਿਆ ਕਿ ਲੇਨ ਡਰਾਈਵਿੰਗ ਅਤੇ ਗਲਤ ਸਾਇਡ ਡਰਾਈਵਿੰਗ ਦੇ ਅੰਬਾਲਾ ਵਿਚ 675, ਸਿਰਸਾ ਵਿਚ 109, ਕੁਰੂਕਸ਼ੇਤਰ ਵਿਚ 111, ਰੋਹਤਕ ਵਿਚ 289, ਯਮੁਨਾਨਗਰ ਵਿਚ 222, ਪਾਣੀਪਤ ਵਿਚ 857, ਨਾਰਨੌਲ ਵਿਚ 220, ਸੋਨੀਪਤ ਵਿਚ 186, ਭਿਵਾਨੀ ਵਿਚ 148, ਪੰਚਕੂਲਾ ਵਿਚ 165, ਗੁਰੂਗ੍ਰਾਮ ਵਿਚ 280, ਰਿਵਾੜੀ ਵਿਚ 287, ਹਾਂਸੀ ਵਿਚ 48, ਕਰਨਾਲ ਵਿਚ 263, ਫਤਿਹਾਬਾਦ ਵਿਚ 64, ਪਲਵਲ ਵਿਚ 35, ਫਰੀਦਾਬਾਦ ਵਿਚ 162, ਜੀਂਦ ਵਿਚ 29, ਕੈਥਲ ਵਿਚ 57, ਹਿਸਾਰ ਵਿਚ 48, ਮੇਵਾਤ ਵਿਚ 129, ਚਰਖੀ ਦਾਦਰੀ ਵਿਚ 42 ਅਤੇ ਝੱਜਰ ਵਿਚ 654 ਚਾਲਾਨ ਕੀਤੇ ਗਏ ਹਨ।

          ਸ੍ਰੀ ਵਿਜ ਨੇ ਸੂਵਾਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਟ੍ਰੈਫਿਕ ਨਿਯਮਾਂ ਦੇ ਉਲੰਘਣ ਨਾਲ ਨਾ ਸਿਰਫ ਵਿਅਕਤੀ ਆਪਣੇ ਜੀਵਨ ਨੂੰ ਖਤਰੇ ਵਿਚ ਪਾਉਂਦੇ ਹਨ ਸਗੋ ਦੂਜੇ ਨਾਗਰਿਕਾਂ ਦੀ ਗਿਆਨ ਨੂੰ ਵੀ ਖਤਰਾ ਰਹਿੰਦਾ ਹੈ ਅਤੇ ਇਸ ਤੋਂ ਦੂਜੇ ਲੋਕਾਂ ਦੇ ਲਈ ਵੀ ਮੁਸ਼ਕਲਾਂ ਉਤਪਨ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਆਵਾਜਾਈ ਨਿਯਮਾਂ ਦੇ ਉਲੰਘਣ ਨਾਲ ਸੜਕ ਦੁਰਘਟਨਾ ਹੋਣ ਦੀ ਸੰਭਾਵਨਾਵਾਂ ਵੱਧ ਜਾਂਦੀਆਂ ਹਨ ਅਤੇ ਟ੍ਰੈਫਿਕ ਜਾਮ ਹੋਣ ਤੋਂ ਹੋਰ ਮੁਸ਼ਕਲਾਂ ਪੈਦਾ ਹੁੰਦੀਆਂ ਹਨ। ਇਸੀ ਲਈ ਸਾਰੇ ਨਾਗਰਿਕਾਂ ਨੂੰ ਟ੍ਰੈਫਿਕ ਨਿਯਮਾਂ ਦਾ ਪਾਲਣ ਜਰੂਰ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਇਕ ਸਭਿਅ ਸਮਾਜ ਦੀ ਸਥਾਪਨਾ ਵਿਚ ਆਪਣਾ ਯੋਗਦਾਨ ਆਵਾਜਾਈ ਨਿਯਮਾਂ ਦਾ ਪਾਲਣ ਕਰ ਕੇ ਦੇ ਸਕਣ।

Post Views: 78
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Previous Post

ਰਾਜ ਪੱਧਰੀ ਸਮਾਪਤੀ ਸਮਾਰੋਹ ਦੌਰਾਨ ਕੈਬਨਿਟ ਮੰਤਰੀ ਡਾ. ਬਲਜੀਤ ਕੌਰ, ਡਾ. ਗੁਰਪ੍ਰੀਤ ਕੌਰ, ਵਿਧਾਇਕ ਨਰਿੰਦਰ ਕੌਰ ਭਰਾਜ ਸਮੇਤ ਹੋਰਨਾਂ ਸ਼ਖ਼ਸੀਅਤਾਂ ਨੇ ਧੀਆਂ ਦੇ ਮਾਪਿਆਂ ਨਾਲ ਮਨਾਈ ਲੋਹੜੀ

Next Post

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 71,000 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਲਈ ਨਿਯੁਕਤੀ ਕੀਤੇ ਪ੍ਰਦਾਨ ਪੱਤਰ

Next Post
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 71,000 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਲਈ ਨਿਯੁਕਤੀ ਕੀਤੇ ਪ੍ਰਦਾਨ ਪੱਤਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 71,000 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਲਈ ਨਿਯੁਕਤੀ ਕੀਤੇ ਪ੍ਰਦਾਨ ਪੱਤਰ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800