No Result
View All Result
Friday, May 15, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਖਨੌਰੀ ਬਾਰਡਰ ‘ਤੇ ਵਰ੍ਹਦੇ ਗੋਲਿਆਂ ‘ਚ ਸੋਨੀਆ ਮਾਨ ਦੀ ਸਿਹਤ ਵਿਗੜੀ, ਵੇਖੋ ਤਾਜ਼ਾ ਹਾਲਾਤ…

admin by admin
February 21, 2024
in BREAKING
0
ਖਨੌਰੀ ਬਾਰਡਰ ‘ਤੇ ਵਰ੍ਹਦੇ ਗੋਲਿਆਂ ‘ਚ ਸੋਨੀਆ ਮਾਨ ਦੀ ਸਿਹਤ ਵਿਗੜੀ, ਵੇਖੋ ਤਾਜ਼ਾ ਹਾਲਾਤ…
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਖਨੌਰੀ, 21 ਫਰਵਰੀ (ਓਜੀ ਨਿਊਜ਼ ਡੈਸਕ):    ਪੰਜਾਬ ਅਤੇ ਹਰਿਆਣਾ ਦੀ ਸ਼ੰਭੂ ਅਤੇ ਖਨੌਰੀ ਸਰਹੱਦ ਉਤੇ ਇਸ ਸਮੇਂ ਤਣਾਅ ਵਾਲਾ ਮਾਹੌਲ ਬਣਿਆ ਹੋਇਆ ਹੈ। ਅੱਜ ਕੁਝ ਨੌਜਵਾਨ ਕਿਸਾਨਾਂ ਵੱਲੋਂ ਬੈਰੀਕੇਡਾਂ ਵੱਲ ਵਧਣ ਤੋਂ ਬਾਅਦ ਹਰਿਆਣਾ ਦੇ ਸੁਰੱਖਿਆ ਕਰਮਚਾਰੀਆਂ ਨੇ ਅੱਥਰੂ ਗੈਸ ਦੇ ਗੋਲੇ ਛੱਡੇ।

ਇਸ ਦੌਰਾਨ ਖਨੌਰੀ ਬਾਰਡਰ ਉਤੇ ਅਦਾਕਾਰਾ ਸੋਨੀਆ ਮਾਨ ਵੀ ਪਹੁੰਚੀ, ਪਰ ਇਥੇ ਅੱਥਰੂ ਗੈਸ ਦੇ ਧੂੰਏਂ ਕਾਰਨ ਸਿਹਤ ਵਿਗੜ ਗਈ। ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਧੂੰਏਂ ਕਾਰਨ ਸੋਨੀਆ ਮਾਨ ਲਗਾਤਾਰ ਖੰਘ ਰਹੇ ਹਨ। ਉਥੇ ਮੌਜੂਦ ਕੁਝ ਕਿਸਾਨ ਉਸ ਦੀ ਮਦਦ ਕਰ ਰਹੇ ਹਨ।

ਪੁਲਿਸ ਵੱਲੋਂ ਗੋਲੇ ਸੁੱਟਣ ਲਈ ਡਰੋਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਦੌਰਾਨ ਕਿਸਾਨਾਂ ਨੇ ਵੀ ਹਵਾ ਵਿਚ ਪਤੰਗ ਉਡਾ ਦਿੱਤੇ ਡਰੋਨ ਨੂੰ ਡੇਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਤੰਗਾਂ ਦੀ ਗਿਣਤੀ ਵਧਣ ਕਾਰਨ ਫੋਰਸ ਨੇ ਆਪਣੇ ਡਰੋਨ ਅਚਾਨਕ ਵਾਪਸ ਬੁਲਾ ਲਏ। ਕਿਸਾਨ ਡਰੋਨਾਂ ਦੇ ਟਾਕਰੇ ਲਈ ਲਗਾਤਾਰ ਪਤੰਗ ਉਡਾ ਰਹੇ ਹਨ। ਪੰਜਾਬ ਅਤੇ ਹਰਿਆਣਾ ਦੇ ਦੋ ਸਰਹੱਦੀ ਪੁਆਇੰਟਾਂ ਉਤੇ ਪ੍ਰਦਰਸ਼ਨ ਕਰ ਰਹੇ ਕਿਸਾਨ ਅੱਜ ਆਪਣਾ ‘ਦਿੱਲੀ ਚਲੋ’ ਮਾਰਚ ਮੁੜ ਸ਼ੁਰੂ ਕਰ ਰਹੇ ਹਨ।

Post Views: 18
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: #ozinews #latestnews #topnews #soniamann #haryanaborder #shambhuborder #tearshells #health deteriorated
Previous Post

ਕਿਸਾਨਾਂ ਦੇ ਚੱਲ ਰਹੇ ਪ੍ਰਦਰਸ਼ਨ ਕਾਰਨ ਗੁਰੂਗ੍ਰਾਮ ਅਤੇ ਦਿੱਲੀ ਵਿੱਚ ਵਿਆਪਕ ਆਵਾਜਾਈ ਜਾਮ ਹੋ ਗਈ ਹੈ, ਜਿਸ ਨਾਲ ਵੱਡੀ ਰੁਕਾਵਟ ਪੈਦਾ ਹੋਈ ਹੈ।

Next Post

ਰਕੁਲ ਪ੍ਰੀਤ ਸਿੰਘ ਜੈਕੀ ਭਗਨਾਨੀ ਨਾਲ ਵਿਆਹ ਸਮਾਗਮ ਲਈ ਗੋਆ ਜਾ ਰਹੀ ਹੈ।

Next Post
ਰਕੁਲ ਪ੍ਰੀਤ ਸਿੰਘ ਜੈਕੀ ਭਗਨਾਨੀ ਨਾਲ ਵਿਆਹ ਸਮਾਗਮ ਲਈ ਗੋਆ ਜਾ ਰਹੀ ਹੈ।

ਰਕੁਲ ਪ੍ਰੀਤ ਸਿੰਘ ਜੈਕੀ ਭਗਨਾਨੀ ਨਾਲ ਵਿਆਹ ਸਮਾਗਮ ਲਈ ਗੋਆ ਜਾ ਰਹੀ ਹੈ।

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800