No Result
View All Result
Saturday, April 25, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

IPL2023: ਪੰਜਾਬ ਕਿੰਗਜ਼ vs ਮੁੰਬਈ ਇੰਡੀਅਨਜ਼ ਮੈਚ ਸਬੰਧਤ ਕੁਝ ਅਹਿਮ ਗੱਲਾਂ

admin by admin
April 22, 2023
in BREAKING, COVER STORY, SPORTS
0
IPL2023: ਪੰਜਾਬ ਕਿੰਗਜ਼ vs ਮੁੰਬਈ ਇੰਡੀਅਨਜ਼ ਮੈਚ ਸਬੰਧਤ ਕੁਝ ਅਹਿਮ ਗੱਲਾਂ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਮੁੰਬਈ,22-04-2023(ਪ੍ਰੈਸ ਕੀ ਤਾਕਤ)– ਆਈਪੀਐੱਲ 2023 ਦਾ 31ਵਾਂ ਮੈਚ ਅੱਜ ਪੰਜਾਬ ਕਿੰਗਜ਼ ਤੇ ਮੁੰਬਈ ਇੰਡੀਅਨਜ਼ ਦਰਮਿਆਨ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਸ਼ਾਮ 7.30 ਵਜੇ ਖੇਡਿਆ ਜਾਵੇਗਾ। ਆਮ ਤੌਰ ’ਤੇ ਹੌਲੀ ਸ਼ੁਰੂਆਤ ਕਰਨ ਵਾਲੀ ਮੁੰਬਈ ਇੰਡੀਅਨਜ਼ ਦੀ ਟੀਮ ਨੇ ਜਿੱਤ ਦੀ ਲੈਅ ਹਾਸਲ ਕਰ ਲਈ ਹੈ ਤੇ ਮੁੰਬਈ ਨੇ ਪਹਿਲੇ ਦੋਵੇਂ ਮੈਚ ਗੁਆ ਕੇ ਖਰਾਬ ਸ਼ੁਰੂਆਾਤ ਕੀਤੀ ਸੀ ਪਰ ਇਸ ਤੋਂ ਬਾਅਦ ਉਸ ਨੇ ਦਿੱਲੀ ਕੈਪੀਟਲਸ, ਕੋਲਕਾਤਾ ਨਾਈਟ ਰਾਈਡਰਜ਼ ਤੇ ਸਨਰਾਈਰਜ਼ਰਜ਼ ਹੈਦਰਾਬਾਦ ਨੂੰ ਹਰਾਇਆ ਅਤੇ ਅਜੇ ਤਕ ਅੰਕ ਸੂਚੀ ’ਚ ਛੇਵੇਂ ਸਥਾਨ ’ਤੇ ਹੈ।

ਦੂਜੇ ਪਾਸੇ ਪੰਜਾਬ ਅੰਕ ਸੂਚੀ ’ਚ ਸੱਤਵੇਂ ਸਥਾਨ ’ਤੇ ਹੈ। ਉਸ ਨੂੰ ਨਿਯਮਤ ਕਪਤਾਨ ਸ਼ਿਖਰ ਧਵਨ ਦੀ ਕਮੀ ਮਹਿਸੂਸ ਹੋ ਰਹੀ ਹੈ, ਜਿਹੜਾ ਜ਼ਖ਼ਮੀ ਹੋਣ ਦੇ ਕਾਰਨ ਪਿਛਲੇ ਦੋ ਮੈਚਾਂ ’ਚ ਨਹੀਂ ਖੇਡ ਸਕੇ ਤੇ ਉਸਦਾ ਮੁੰਬਈ ਵਿਰੁੱਧ ਵਾਨਖੇੜੇ ਸਟੇਡੀਅਮ ਵਿਚ ਹੋਣ ਵਾਲੇ ਮੈਚ ਵਿਚ ਵੀ ਖੇਡਣਾ ਸ਼ੱਕੀ ਹੈ। ਪੰਜਾਬ ਲਈ ਧਵਨ ਦੀ ਭੂਮਿਕਾ ਮਹੱਤਵਪੂਰਨ ਹੈ। ਉਸ ਨੇ ਸ਼ੁਰੂਆਤੀ ਮੈਚਾਂ ਵਿਚ ਸ਼ਾਨਦਾਰ ਬੱਲੇਬਾਜ਼ੀ ਕੀਤੀ ਸੀ ਪਰ ਇਸ ਤੋਂ ਬਾਅਦ ਮੋਢੇ ਦੀ ਸੱਟ ਦੇ ਕਾਰਨ ਉਸ ਨੂੰ ਬਾਹਰ ਬੈਠਣਾ ਪਿਆ।

 

Post Views: 199
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: mumbai indiansmumbai indians vs punjab kingsmumbai indians vs punjab kings 23th match predictionmumbai indians vs punjab kings playing 11mumbai vs punjabpbks vs mi match predictionpunjab kingspunjab kings playing xi vs mumbai indianspunjab kings vs mumbai indianspunjab kings vs mumbai indians live matchpunjab kings vs mumbai indians live streamingpunjab kings vs mumbai indians playing 11punjab vs mumbaiSome important things related to The Punjab Kings vs Mumbai Indians match
Previous Post

ਈਦ ਦੇ ਮੌਕੇ ‘ਤੇ ਸਾਨੂੰ ਸਾਰਿਆਂ ਨੂੰ ਦੇਸ਼ ਨੂੰ ਸੁੰਦਰ ਬਣਾਉਣ ਦਾ ਪ੍ਰਣ ਲੈਣਾ ਚਾਹੀਦਾ ਹੈ – ਅਨਿਲ ਵਿੱਜ

Next Post

ਰਾਹੁਲ ਗਾਂਧੀ ਨੇ ਛੱਡਿਆ 12 ਤੁਗਲਕ ਲੇਨ ਵਾਲਾ ਸਰਕਾਰੀ ਬੰਗਲਾ

Next Post
6 ਸਾਲ ਤੱਕ ਨਹੀਂ ਲੜ ਸਕਦੇ ਚੋਣ ਹੁਣ ਰਾਹੁਲ ਗਾਂਧੀ ?

ਰਾਹੁਲ ਗਾਂਧੀ ਨੇ ਛੱਡਿਆ 12 ਤੁਗਲਕ ਲੇਨ ਵਾਲਾ ਸਰਕਾਰੀ ਬੰਗਲਾ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800