No Result
View All Result
Monday, April 20, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਸ਼੍ਰੀਮਤੀ ਵੰਦਨਾ ਵਰਮਾ ਨੂੰ ਸੰਘਰਸ਼ਮਈ ਆਦਰਸ਼ਵਾਦੀ ਇਸਤਰੀ ਦਾ ਸਨਮਾਨ ਮਿਲਿਆ

admin by admin
April 1, 2023
in BREAKING, COVER STORY, PUNJAB
0
ਸ਼੍ਰੀਮਤੀ ਵੰਦਨਾ ਵਰਮਾ ਨੂੰ ਸੰਘਰਸ਼ਮਈ ਆਦਰਸ਼ਵਾਦੀ ਇਸਤਰੀ ਦਾ ਸਨਮਾਨ ਮਿਲਿਆ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਪਟਿਆਲਾ,1ਅਪ੍ਰੈਲ(ਪ੍ਰੈਸ ਕੀ ਤਾਕਤ)– ਜ਼ਿੰਦਗੀ ਵਿੱਚ ਉਹ ਹੀ ਇਨਸਾਨ ਸਨਮਾਨ ,ਖੁਸ਼ੀਆਂ ਸ਼ੋਹਰਤ ਅਤੇ ਇੱਜ਼ਤ ਪਾਉਂਦੇ ਹਨ ਜੋਂ ਬਚਪਨ ਵਿੱਚ ਮਾਪਿਆਂ, ਗੁਰੂ ਅਧਿਆਪਕਾਂ ਅਤੇ ਬਜ਼ੁਰਗਾਂ ਦੀ ਗਲਬਾਤ ਧਿਆਨ ਨਾਲ ਸਮਝਕੇ ਉਸ ਅਨੁਸਾਰ ਕਾਰਜ਼ ਕਰਦੇ ਹਨ ਅਤੇ ਠੀਕ ਰਸਤੇ ਅਪਣਾਕੇ ਹਰ ਵੇਲੇ ਉਨਤੀ ਤਰੱਕੀ ਲਈ ਯਤਨਸ਼ੀਲ ਰਹਿੰਦੇ ਹਨ, ਸ਼੍ਰੀਮਤੀ ਵੰਦਨਾ ਵਰਮਾ ਪਤਨੀ ਸ਼੍ਰੀ ਰਾਜਨ ਵਰਮਾ ਅਤੇ ਪੁੱਤਰੀ ਸ਼੍ਰੀ ਕਾਕਾ ਰਾਮ ਵਰਮਾ ਸਮਾਜ ਸੁਧਾਰਕ ਰੈਡ ਕਰਾਸ ਵਰਕਰ ਨੇ ਆਪਣੀ ਜ਼ਿੰਦਗੀ ਵਿੱਚ ਸੰਘਰਸ਼ ਕਰਕੇ ਸਰਵੋਤਮ ਉਚਾਈਆਂ ਨੂੰ ਪ੍ਰਾਪਤ ਕੀਤਾ ਹੈ, ਜਿਸ ਕਾਰਨ ਉਸ ਨੂੰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਸਾਥੀਆਂ ਨੂੰ ਖੁਸ਼ੀਆਂ ਇੱਜ਼ਤ ਸਨਮਾਨ ਮਿਲ ਰਹੇ ਹਨ, ਇਹ ਵਿਚਾਰ ਗਿਆਨ ਜਯੋਤੀ ਐਜ਼ੂਕੇਸ਼ਨਲ ਸੁਸਾਇਟੀ ਦੇ ਪ੍ਰਧਾਨ ਸ਼੍ਰੀ ਉਪਕਾਰ ਸਿੰਘ ਨੇ ਭਾਸ਼ਾ ਭਵਨ ਪਟਿਆਲਾ ਵਿਖੇ ਕਰਵਾਏ ਅੰਤਰਰਾਸ਼ਟਰੀ ਮਹਾਨ ਇਸਤਰੀਆਂ ਦੇ ਸਨਮਾਨ ਸਮਾਰੋਹ ਵਿਖੇ ਪ੍ਰਗਟ ਕੀਤੇ। ਸ਼੍ਰੀਮਤੀ ਵੰਦਨਾ ਵਰਮਾ, ਪੰਜਾਬੀ ਅਧਿਆਪਕਾਂ ਜੇਮਜ਼ ਪਬਲਿਕ ਸਕੂਲ ਪਟਿਆਲਾ ਨੇ ਸਨਮਾਨ ਚਿੰਨ੍ਹ ਅਤੇ ਫੁਲਕਾਰੀ ਪ੍ਰਾਪਤ ਕਰਨ ਮਗਰੋਂ ਗਿਆਨ ਜਯੋਤੀ ਸੁਸਾਇਟੀ ਦੇ ਮੈਂਬਰਾਂ, ਸਮਾਗਮ ਦੇ ਮੁੱਖ ਮਹਿਮਾਨ ਪੀ ਆਰ ਟੀ ਸੀ ਦੇ ਚੈਅਰਮੈਨ ਸ੍ਰ ਹਰਜੋਤ ਸਿੰਘ ਹੰਢਾਣਾ, ਸਿਵਲ ਸਰਜਨ ਮੈਡਮ, ਭਾਸ਼ਾ ਵਿਭਾਗ ਦੇ ਡਾਇਰੈਕਟਰ ਅਤੇ ਹਾਜ਼ਰ ਪੰਤਵੰਤੇ ਸੱਜਣਾ, ਇਸਤਰੀਆਂ ਨੂੰ ਕਿਹਾ ਕਿ ਜ਼ਿੰਦਗੀ ਨੂੰ ਖੁਸ਼ਹਾਲ, ਸਨਮਾਨਿਤ, ਸਿਹਤਮੰਦ, ਤਦਰੁੰਸਤ ਅਤੇ ਉਨਤ ਬਣਾਉਣ ਲਈ ਮਾਪਿਆਂ,ਬਜ਼ੁਰਗਾਂ, ਗੁਰੂ ਅਧਿਆਪਕਾਂ ਅਤੇ ਗੁਰੂ ਦੇ ਅਨੁਸ਼ਾਸਨ ਵਿਚਾਰ ਭਾਵਨਾਵਾਂ ਅਤੇ ਅਸ਼ੀਰਵਾਦ, ਦੂਆਵਾ ਬਹੁਤ ਲਾਭਦਾਇਕ ਸਿੱਧ ਹੁੰਦੇ ਹਨ ਇਸ ਲਈ ਜ਼ਰੂਰੀ ਹੈ ਕਿ ਅਸੀਂ ਅਸ਼ੀਰਵਾਦ ਦੂਆਵਾ ਅਤੇ ਧੰਨਵਾਦ ਪ੍ਰਾਪਤ ਕਰਨ ਲਈ ਯਤਨਸ਼ੀਲ ਰਹੀਏ। ਅੱਜ ਜ਼ਰੂਰਤ ਹੈ ਕਿ ਬੱਚਿਆਂ ਅਤੇ ਨੋਜਵਾਨਾਂ ਨੂੰ ਘਰ ਪਰਿਵਾਰਾਂ ਮਹੱਲਿਆਂ ਅਤੇ ਸਿੱਖਿਆ ਸੰਸਥਾਵਾਂ ਵਿਖ਼ੇ ਮਾੜੀਆਂ ਆਦਤਾਂ, ਗ਼ਲਤ ਸਾਥੀਆਂ ਅਤੇ ਘਟੀਆ ਵਿਚਾਰਾ, ਭੋਜਨ ਨਸ਼ਿਆਂ, ਫਾਸਟ ਫੂਡ, ਜੰਕ ਫੂਡ, ਕੋਲਡ ਡਰਿੰਕ ਅਤੇ ਆਵਾਰਾਗਰਦੀ, ਆਰਾਮ ਪ੍ਰਸਤੀਆ, ਐਸ਼ ਪ੍ਰਸਤੀਆਂ, ਕੰਮਚੋਰੀਆਂ, ਬੇਇਮਾਨੀਆਂ ਹੇਰਾਫੇਰੀਆਂ ਤੋਂ ਬਚਾਇਆ ਜਾਵੇ ਕਿਉਂਕਿ ਬੱਚਿਆਂ ਅਤੇ ਨੋਜਵਾਨਾਂ ਦੇ ਭਟਕਣ, ਗੁਮਰਾਹ ਹੋਣ ਜਾ ਗ਼ਲਤ ਅਨਸਰਾਂ ਨਾਲ ਜੁੜਣ ਕਾਰਨ ਘਰ ਪਰਿਵਾਰ ਮਹੱਲੇ ਦੇ ਮੈਂਬਰਾਂ ਤੋਂ ਇਲਾਵਾ ਆਪਣੇ ਦੇਸ਼, ਸਮਾਜ, ਵਰਤਮਾਨ ਦੀ ਅਮਨ ਸ਼ਾਂਤੀ ਅਤੇ ਭਵਿੱਖ ਦੀ ਤਬਾਹੀ ਹੁੰਦੀ ਹੈ।

Post Views: 225
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: #guru vandana sllokadr k vandanaguru vandanguru vandanaguru vandana bhajanguru vandana geetkolluru vandanaSaraswati Vandanasmc global vandana bhartismt vandanasukhdev bharti guru vandanavandanavandana bhartivandana bharti commodity marketvandana classicalvandana guptevandana gupte comedyvandana gupte interviewvandana gupte pachadlelavandana trivedi actionvandana trivedi sdm hardoivandana vermavandana vocal
Previous Post

IPL 2023: PBKS vs KKR- ਸੀਜ਼ਨ ਦਾ ਪਹਿਲਾ ਡਬਲ ਮੈਚ

Next Post

ਨਵਜੋਤ ਸਿੰਘ ਦੇ ਬੈਨਰ ਅਤੇ ਹੋਰਡਿੰਗ ਲੱਗੇ ਆਏ ਨਜ਼ਰ

Next Post
ਨਵਜੋਤ ਸਿੰਘ ਦੇ ਬੈਨਰ ਅਤੇ ਹੋਰਡਿੰਗ ਲੱਗੇ ਆਏ ਨਜ਼ਰ

ਨਵਜੋਤ ਸਿੰਘ ਦੇ ਬੈਨਰ ਅਤੇ ਹੋਰਡਿੰਗ ਲੱਗੇ ਆਏ ਨਜ਼ਰ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800