No Result
View All Result
Monday, May 18, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

CM ਮਨੋਹਰ ਲਾਲ ਨੂੰ ਲੇਖਿਕਾ ਅਤੇ ਸਮਾਜਸੇਵੀ ਸ੍ਰੀਮਤੀ ਸਵੀਟੀ ਤੋਮਰ ਨੇ ਆਪਣੀ ਕਿਤਾਬ ਸੰਵੇਦਨਾ ਕੀ ਪੁਕਾਰ ਭੇਂਟ ਕੀਤੀ

admin by admin
May 31, 2023
in BREAKING, COVER STORY, HARYANA
0
CM ਮਨੋਹਰ ਲਾਲ ਨੂੰ ਲੇਖਿਕਾ ਅਤੇ ਸਮਾਜਸੇਵੀ ਸ੍ਰੀਮਤੀ ਸਵੀਟੀ ਤੋਮਰ ਨੇ ਆਪਣੀ ਕਿਤਾਬ ਸੰਵੇਦਨਾ ਕੀ ਪੁਕਾਰ ਭੇਂਟ ਕੀਤੀ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਚੰਡੀਗੜ੍ਹ, 31-05-2023(ਪ੍ਰੈਸ ਕੀ ਤਾਕਤ)-ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੂੰ ਅੱਜ ਚੰਡੀਗੜ੍ਹ ਵਿਚ ਮੰਨੀ-ਪ੍ਰਮੰਨੀ ਲੇਖਿਕਾ ਅਤੇ ਸਮਾਜਸੇਵਿਕਾ ਸ੍ਰੀਮਤੀ ਸਵੀਟੀ ਤੋਮਰ ਨੇ ਆਪਣੀ ਕਿਤਾਬ ਸੰਵੇਦਨਾ ਕੀ ਪੁਕਾਰ ਦੀ ਇਕ ਕਾਪੀ ਭੇਂਟ ਕੀਤੀ। ਸ੍ਰੀਮਤੀ ਤੋਮਰ ਦੇ ਨਾਲ ਉਨ੍ਹਾਂ ਦੇ ਪਤੀ ਅਤੇ ਜੇਸੀ ਬੋਸ ਵਿਗਿਆਨ ਅਤੇ ਤਕਨਾਲੋਜੀ ਯੂਨੀਵਰਸਿਟੀ, ਵਾਈਏਮਸੀਏ ਫਰੀਦਾਬਾਦ ਦੇ ਵਾਇਸ ਚਾਂਸਲਰ ਪ੍ਰੋਫੈਸਰ ਸੁਸ਼ੀਲ ਕੁਮਾਰ ਤੋਮਰ ਵੀ ਮੌਜੂਦ ਰਹੇ।

          ਇਸ ਮੌਕੇ ‘ਤੇ ਸ੍ਰੀਮਤੀ ਤੋਮਰ ਨੇ ਮੁੱਖ ਮੰਤਰੀ ਤੋਂ ਕਿਤਾਬ ਰਾਹੀਂ ਚੁੱਕੇ ਗਏ ਬਾਲਿਕਾ ਸਿਖਿਆ ਅਤੇ ਬਾਲ ਵਿਆਹ ਨਾਲ ਸਬੰਧਿਤ ਸਮਾਜਿਕ ਮੁਦਿਆਂ ‘ਤੇ ਚਰਚਾ ਕੀਤੀ।

          ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਮਹਤੱਵਪੂਰਣ ਸਮਾਜਿਕ ਮੁਦਿਆਂ ‘ਤੇ ਕਿਤਾਬ ਲਿਖਣ ‘ਤੇ ਸ੍ਰੀਮਤੀ ਤੋਮਰ ਦੀ ਪਹਿਲ ਨੂੰ ਸ਼ਲਾਘਿਆ। ਉਨ੍ਹਾਂ ਨੇ ਕਿਹਾ ਕਿ ਸਾਹਿਤ, ਵਿਸ਼ੇਸ਼ ਰੂਪ ਨਾਲ ਕਿਤਾਬ-ਪੁਸਤਕਾਂ ਸਮਾਜ ਵਿਚ ਬਦਲਾਅ ਲਿਆਉਣ ਵਿਚ ਅਹਿਮ ਭੁਮਿਕਾ ਨਿਭਾ ਸਕਦੀਆਂ ਹਨ।

          ਸੰਵੇਦਨਾ ਕੀ ਪੁਕਾਰ ਕਿਾਤਬ ਰਾਹੀਂ ਸ੍ਰੀਮਤੀ ਤੋਮਰ ਨੇ ਸਿਖਿਆ ਪ੍ਰਾਪਤ ਕਰਨ ਵਿਚ ਕੁੜੀਆਂ ਦੇ ਸਾਹਮਣੇ ਆਉਣ ਵਾਲੀ ਸਮਾਜਿਕ ਚਨੌਤੀਆਂ ਅਤੇ ਬਾਲ ਅਿਵਾਹ ਦੇ ਹਾਨੀਕਾਰਕ ਪ੍ਰਭਾਵਾਂ ‘ਤੇ ਚਾਨਣ ਪਾਇਆ ਹੈ।

Post Views: 116
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Previous Post

ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣਾ ਪੰਜਾਬ ਸਰਕਾਰ ਦੀ ਪਹਿਲੀ ਤਰਜੀਹ: ਹਰਭਜਨ ਸਿੰਘ ਈ.ਟੀ.ਓ.

Next Post

Epaper 01 June 2023

Next Post

Epaper 01 June 2023

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800