ਬਾਲੀਵੁੱਡ ਅਭਿਨੇਤਰੀ ਸ਼ਰਧਾ ਕਪੂਰ ਨੇ ਦੁਸਹਿਰੇ ‘ਤੇ ਖੁਦ ਨੂੰ ਨਵੀਂ ਕਾਰ ਲੈਂਬੋਰਗਿਨੀ ਹੁਰਾਕਨ ਟੈਕਨੀਕਾ ਗਿਫਟ ਕੀਤੀ ਹੈ। ਇਸ ਲਗਜ਼ਰੀ ਕਾਰ ਦੀ ਕੀਮਤ 4 ਕਰੋੜ ਰੁਪਏ ਦੱਸੀ ਜਾ ਰਹੀ ਹੈ। ਉਸ ਨੇ ਲਾਲ ਰੰਗ ਚੁਣਿਆ ਹੈ। ਵਾਇਰਲ ਹੋਈ ਇੱਕ ਵੀਡੀਓ ਵਿੱਚ ਉਹ ਆਪਣੀ ਨਵੀਂ ਕਾਰ ਚਲਾਉਂਦੀ ਨਜ਼ਰ ਆ ਰਹੀ ਹੈ।

© 2024 www.ozinews.in - Powered by Ozi Broadcasters Private Limited+91093170-88800