No Result
View All Result
Tuesday, April 28, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਰਵੀ ਤੇਜਾ ਵੱਲੋਂ ਫਿਲਮ ‘ਮਿਸਟਰ ਬੱਚਨ’ ਦਾ ਐਲਾਨ

admin by admin
December 19, 2023
in BREAKING, COVER STORY, ENTERTAINMENT
0
ਰਵੀ ਤੇਜਾ ਵੱਲੋਂ ਫਿਲਮ ‘ਮਿਸਟਰ ਬੱਚਨ’ ਦਾ ਐਲਾਨ

**EDS: TO GO WITH STORY, IMAGE VIA @ajaydevgn** New Delhi: Poster of the film 'Mr Bachchan', starring actor Ravi Teja. (PTI Photo)(PTI12_17_2023_000064B)

0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਅਦਾਕਾਰ ਰਵੀ ਤੇਜਾ ਨੇ ਅੱਜ ਆਪਣੀ ਆਉਣ ਵਾਲੀ ਫਿਲਮ ‘ਮਿਸਟਰ ਬੱਚਨ’ ਦਾ ਐਲਾਨ ਕੀਤਾ ਹੈ। ਇਹ ਫਿਲਮ ਮੈਗਾਸਟਾਰ ਅਮਿਤਾਭ ਬੱਚਨ ਦੇ ਜੀਵਨ ’ਤੇ ਆਧਾਰਿਤ ਹੈ। ਹਰੀਸ਼ ਸੰਕਰ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਦੀ ਟੈਗਲਾਈਨ ‘ਨਾਮ ਤੋ ਸੁਨਾ ਹੋਗਾ’ ਹੈ। ਇਸ ਵਿੱਚ ਭਾਗਿਆਸ਼੍ਰੀ ਬੋਰਸੇ ਵੀ ਨਜ਼ਰ ਆਵੇਗੀ। ਫਿਲਮ ਦਾ ਨਿਰਮਾਣ ਪੀਪਲ ਮੀਡੀਆ ਫੈਕਟਰੀ, ਪੈਨੋਰਮਾ ਸਟੂਡੀਓਜ਼ ਅਤੇ ਟੀ-ਸੀਰੀਜ਼ ਨੇ ਕੀਤਾ ਹੈ। ਰਵੀ ਤੇਜਾ ਨੇ ਐਕਸ ’ਤੇ ਫਿਲਮ ਦਾ ਐਲਾਨ ਕਰਦਿਆਂ ਕਿਹਾ, ‘‘ਮਿਸਟਰ ਬੱਚਨ। ਨਾਮ ਤੋਂ ਸੁਨਾ ਹੋਗਾ। ਆਪਣੇ ਪਸੰਦੀਦਾ ਅਮਿਤਾਭ ਬੱਚਨ ਦਾ ਕਿਰਦਾਰ ਨਿਭਾਉਣ ’ਤੇ ਮਾਣ ਮਹਿਸੂਸ ਕਰ ਰਿਹਾ ਹਾਂ।’’ ਨਿਰਮਾਤਾਵਾਂ ਨੇ ਫਿਲਮ ਦੀ ਪਹਿਲੀ ਝਲਕ ਵੀ ਸਾਂਝੀ ਕੀਤੀ, ਜਿਸ ਵਿੱਚ ਰਵੀ ਤੇਜਾ ਐਨਕਾਂ ਲਗਾ ਕੇ ਸਕੂਟਰ ਚਲਾਉਂਦਾ ਦਿਖਾਈ ਦੇ ਰਿਹਾ ਹੈ। ਇਸ ਦੌਰਾਨ ਅਦਾਕਾਰ ਅਜੈ ਦੇਵਗਨ ਨੇ ਵੀ ਫਿਲਮ ਦਾ ਪੋਸਟਰ ਸਾਂਝਾ ਕੀਤਾ।

Post Views: 49
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: Amitabh Bachchanamitabh bachchan songsbachchan fan anthembachchan saab fan anthembachchan saab fan anthem launched by ravi tejamass maharaja ravi teja launched bachchan songmass maharaja ravi teja launches bachchan saab fan anthemmr bachchanmr bachchan movie announcementmr bachchan movie teasermr bachchan movie trailermr bachchan teasermr bachchan trailerravi teja launched bachchan saab fan anthemraviteja launched bachchan saab song
Previous Post

ਪੰਕਜ ਤ੍ਰਿਪਾਠੀ ਦੀ ‘ਮੈਂ ਅਟਲ ਹੂੰ’ 19 ਜਨਵਰੀ ਨੂੰ ਹੋਵੇਗੀ ਰਿਲੀਜ਼

Next Post

60 ਸਾਲ ਤੋਂ ਵੱਧ ਉਮਰ ਵਾਲਿਆਂ ਲਈ ਮਾਸਕ ਪਹਿਨਣਾ ਲਾਜ਼ਮੀ ਕਰਾਰ

Next Post
ਕੋਰੋਨਾ ਮਹਾਮਾਰੀ ਦੇ ਚਲਦਿਆਂ ਮਾਸਕ ਨਾ ਲਾਉਣ ਵਾਲਿਆਂ ਤੇ ਲੱਗੇਗਾ 200 ਰੁਪਏ ਜੁਰਮਾਨਾ, ਵਿਆਹ ਵਿੱਚ ਇਕੱਠ ਕਰਨ ਤੇ 50 ਹਜ਼ਾਰ ਦੀ ਲੱਗੇਗੀ ਪੈਨਲਟੀ

60 ਸਾਲ ਤੋਂ ਵੱਧ ਉਮਰ ਵਾਲਿਆਂ ਲਈ ਮਾਸਕ ਪਹਿਨਣਾ ਲਾਜ਼ਮੀ ਕਰਾਰ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800