No Result
View All Result
Tuesday, June 9, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਰਾਜਸਥਾਨ ਪੁਲੀਸ ਮੋਨੂ ਮਾਨੇਸਰ ਨੂੰ ਲੈ ਗਈ ਆਪਣੇ ਨਾਲ, ਅਦਾਲਤ ਨੇ ਦੋ ਦਿਨ ਦਾ ਰਿਮਾਂਡ ਦਿੱਤਾ

admin by admin
September 13, 2023
in BREAKING, COVER STORY, CRIME, INDIA, National, RAJASTHAN
0
ਰਾਜਸਥਾਨ ਪੁਲੀਸ ਮੋਨੂ ਮਾਨੇਸਰ ਨੂੰ ਲੈ ਗਈ ਆਪਣੇ ਨਾਲ, ਅਦਾਲਤ ਨੇ ਦੋ ਦਿਨ ਦਾ ਰਿਮਾਂਡ ਦਿੱਤਾ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

UPDATED AT: SEPTEMBER 13, 2023 (ਪ੍ਰੈਸ ਕੀ ਤਾਕਤ ਬਿਊਰੋ)

ਰਾਜਸਥਾਨ ਪੁਲੀਸ ਨੇ ਨਾਸਿਰ-ਜੁਨੈਦ ਕਤਲ ਕਾਂਡ ਵਿਚ ਕਥਿਤ ਸਾਜਿਸ਼ ਰਚਣ ਵਾਲੇ ਮੋਨੂ ਮਾਨੇਸਰ ਨੂੰ ਹਰਿਆਣਾ ਤੋਂ ‘ਟਰਾਂਜ਼ਿਟ ਰਿਮਾਂਡ’ ‘ਤੇ ਲੈ ਕੇ ਭਰਤਪੁਰ ਪਹੁੰਚ ਕੇ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਮੋਨੂ ਮਾਨੇਸਰ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਡੀਈਜੀ ਦੇ ਪੁਲੀਸ ਸੁਪਰਡੈਂਟ ਬ੍ਰਿਜੇਸ਼ ਜੋਤੀ ਉਪਾਧਿਆਏ ਨੇ ਅੱਜ ਦੱਸਿਆ ਕਿ ਮੋਨੂ ਮਾਨੇਸਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਸ ਨੇ ਉਸ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ ਹੈ।

 

Post Views: 55
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: #latestnews #breakingnews #news #gmanewslatest #trendingnews #todaylatestnews #skynewslatest #gmanewstoday #hindinews #newstoday #livenewsaap punjababp live newslatest news punjabLatest Punjab Newslive newsnews punjabPunjab Governmentpunjab govtpunjab latest newspunjab newsPunjab news todaypunjab politicspunjabi newstoday news punjab
Previous Post

ਰਾਜਸਥਾਨ ਪੁਲੀਸ ਮੋਨੂ ਮਾਨੇਸਰ ਨੂੰ ਲੈ ਗਈ ਆਪਣੇ ਨਾਲ, ਅਦਾਲਤ ਨੇ ਦੋ ਦਿਨ ਦਾ ਰਿਮਾਂਡ ਦਿੱਤਾ

Next Post

ਮਨੀਪੁਰ ’ਚ ਹਿੰਸਾ ਜਾਰੀ: ਅਤਿਵਾਦੀਆਂ ਨੇ ਪਿੰਡ ’ਤੇ ਹਮਲਾ ਕਰਕੇ ਬੰਬਾਰੀ ਕੀਤੀ

Next Post
ਸੁਰੱਖਿਆ ਬਲਾਂ ਦੀ ਕਾਰਵਾਈ ’ਚ 17 ਜ਼ਖ਼ਮੀ, ਇੰਫਾਲ ਘਾਟੀ ’ਚ ਮੁੜ ਕਰਫਿਊ ਲੱਗਿਆ

ਮਨੀਪੁਰ ’ਚ ਹਿੰਸਾ ਜਾਰੀ: ਅਤਿਵਾਦੀਆਂ ਨੇ ਪਿੰਡ ’ਤੇ ਹਮਲਾ ਕਰਕੇ ਬੰਬਾਰੀ ਕੀਤੀ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800