No Result
View All Result
Monday, June 22, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਪਟਿਆਲਾ ਦੇ ਡੀਲਵਾਲ ‘ਚ ਬਣਿਆ ਪੰਜਾਬ ‘ਚ ਦਿਹਾਤੀ ਖੇਤਰ ਦਾ ਪਹਿਲਾ ਸਾਂਝਾ ਪਖਾਨਾ

admin by admin
May 3, 2023
in BREAKING, PUNJAB
0
ਪਟਿਆਲਾ ਦੇ ਡੀਲਵਾਲ ‘ਚ ਬਣਿਆ ਪੰਜਾਬ ‘ਚ ਦਿਹਾਤੀ ਖੇਤਰ ਦਾ ਪਹਿਲਾ ਸਾਂਝਾ ਪਖਾਨਾ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਪਟਿਆਲਾ, 03-04-2023(ਪ੍ਰੈਸ ਕੀ ਤਾਕਤ)-ਪਟਿਆਲਾ ਦੇ ਨਾਲ ਲੱਗਦੇ ਪਿੰਡ ਡੀਲਵਾਲ ਵਿਖੇ ਔਰਤਾਂ, ਮਰਦਾਂ ਤੇ ਤੀਜੇ ਲਿੰਗ ਵਾਲਿਆਂ ਲਈ ਪੰਜਾਬ ਦਾ ਪਹਿਲਾ ਸਾਂਝਾ ਪਖਾਨਾ (ਆਲ ਜੈਂਡਰ) ਬਣਾਇਆ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਪੇਂਡੂ ਵਿਕਾਸ ਤੇ ਪੰਚਾਇਤ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗਾਂ ਵੱਲੋਂ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਤਿੰਨ ਲੱਖ ਰੁਪਏ ਦੀ ਲਾਗਤ ਨਾਲ ਇਹ ਸਾਂਝਾ ਪਖਾਨਾ ਤਿਆਰ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਸਾਂਝਾ ਪਖਾਨਾ ਇੱਕ ਤਜਰਬੇ ਵਜੋਂ ਬਣਾਇਆ ਗਿਆ ਹੈ ਅਤੇ ਬਾਅਦ ਵਿੱਚ ਇਸਨੂੰ ਹੋਰ ਅੱਗੇ ਵਧਾਉਂਦੇ ਹੋਏ ਬਾਕੀ ਪਿੰਡਾਂ ਵਿੱਚ ਵੀ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮਰਦਾਂ ਤੇ ਔਰਤਾਂ ਲਈ ਤਾਂ ਪਖਾਨੇ ਆਮ ਬਣੇ ਹੁੰਦੇ ਹਨ ਪਰੰਤੂ ਸਾਡੇ ਸਮਾਜ ‘ਚ ਤੀਜੇ ਲਿੰਗ ਵਾਲੇ ਨਾਗਰਿਕਾਂ ਲਈ ਇਹ ਮੁਸ਼ਕਿਲ ਹੁੰਦੀ ਹੈ ਕਿ ਉਹ ਔਰਤਾਂ ਵਾਲੇ ਜਾਂ ਮਰਦਾਂ ਵਾਲੇ ਪਖਾਨੇ ਨੂੰ ਵਰਤਣ, ਇਸ ਲਈ ਇਕ ਤਜਰਬੇ ਵਜੋਂ ਇਹ ਸਾਂਝਾ ਪਖਾਨਾ ਪਟਿਆਲਾ ਸ਼ਹਿਰ ਦੇ ਨੇੜਲੇ ਪਿੰਡ ਡੀਲਵਾਲ ਵਿਖੇ ਬਣਾਇਆ ਗਿਆ ਹੈ।
ਸਾਕਸ਼ੀ ਸਾਹਨੀ ਨੇ ਦੱਸਿਆ ਕਿ ਏ.ਡੀ.ਸੀ. (ਦਿਹਾਤੀ ਵਿਕਾਸ) ਈਸ਼ਾ ਸਿੰਘਲ ਦੀ ਦੇਖ-ਰੇਖ ਹੇਠ ਇਸ ਸਾਂਝੇ ਪਖਾਨੇ ਦੇ ਕੰਮ ਨੂੰ ਮੁਕੰਮਲ ਕਰਵਾਇਆ ਗਿਆ ਹੈ ਤਾਂ ਕਿ ਇਸ ਪਿੰਡ ਵਿਖੇ ਜਾਂ ਨੇੜਲੇ ਇਲਾਕੇ ਵਿੱਚ ਵਸਦੇ ਨਾਗਰਿਕਾਂ ਦੀ ਸਹੂਲਤ ਲਈ ਵਰਤਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਸਾਂਝਾ ਪਖਾਨਾ ਪੰਜਾਬ ਦਾ ਪਹਿਲਾ ਅਜਿਹਾ ਸਾਂਝਾ ਪਖਾਨਾ (ਆਲ ਜੈਂਡਰ) ਹੈ, ਜਿਹੜਾ ਕਿ ਦਿਹਾਤੀ ਖੇਤਰ ‘ਚ ਬਣਵਾਇਆ ਗਿਆ ਹੋਵੇ।

Post Views: 75
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: alasandalu masala curry in teluguarjun patialaarjun patiala castarjun patiala promotionchicken patialachicken patiala recipecute babies doing funny things in tamilcute baby in tamilfight in cricketfunny tom song video in hindikamran akmal and gautam gambhir fightleafy vegetables names in telugu and englishmurg patiala recipeodela railway station first lookpatiala murghsalt remedies for money in teluguvatiali gan
Previous Post

ਮੁੱਖ ਮੰਤਰੀ ਨੇ ਪਿਹੋਵਾ ਤੋਂ ਕਰਨਾਲ ਲਈ ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ

Next Post

Chandra Grahan 2023:12 ਸਾਲਾਂ ਬਾਅਦ ਚੰਦਰ ਗ੍ਰਹਿਣ ‘ਤੇ ਬਣੇਗਾ ਇਹ ਅਦਭੁਤ ਇਤਫ਼ਾ

Next Post
Chandra Grahan 2023:12 ਸਾਲਾਂ ਬਾਅਦ ਚੰਦਰ ਗ੍ਰਹਿਣ ‘ਤੇ ਬਣੇਗਾ ਇਹ ਅਦਭੁਤ ਇਤਫ਼ਾ

Chandra Grahan 2023:12 ਸਾਲਾਂ ਬਾਅਦ ਚੰਦਰ ਗ੍ਰਹਿਣ 'ਤੇ ਬਣੇਗਾ ਇਹ ਅਦਭੁਤ ਇਤਫ਼ਾ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800