No Result
View All Result
Wednesday, June 3, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਪਟਵਾਰੀ ਨੇ ਲੋਕਾਯੁਕਤ ਟੀਮ ਨੂੰ ਦੇਖ ਕੇ ਰਿਸ਼ਵਤ ’ਚ ਲਏ 5 ਹਜ਼ਾਰ ਰੁਪਏ ਨਿਗਲੇ

admin by admin
July 25, 2023
in BREAKING, COVER STORY, INDIA, National
0
ਪਟਵਾਰੀ ਨੇ ਲੋਕਾਯੁਕਤ ਟੀਮ ਨੂੰ ਦੇਖ ਕੇ ਰਿਸ਼ਵਤ ’ਚ ਲਏ 5 ਹਜ਼ਾਰ ਰੁਪਏ ਨਿਗਲੇ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਮੱਧ ਪ੍ਰਦੇਸ਼ ਦੇ ਕਟਨੀ ਵਿੱਚ ਮਾਲ ਵਿਭਾਗ ਦੇ ਪਟਵਾਰੀ ਨੇ ਲੋਕਾਯੁਕਤ ਦੀ ਵਿਸ਼ੇਸ਼ ਪੁਲੀਸ ਟੀਮ ਨੂੰ ਵੇਖ ਕੇ ਕਥਿਤ ਤੌਰ ‘ਤੇ ਰਿਸ਼ਵਤ ਵਜੋਂ ਲਏ ਪੰਜ ਹਜ਼ਾਰ ਰੁਪਏ ਨਿਗਲ ਲਏ। ਪੁਲੀਸ ਨੇ ਦੱਸਿਆ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਪਟਵਾਰੀ ਗਜੇਂਦਰ ਸਿੰਘ ਨੇ ਆਪਣੇ ਨਿੱਜੀ ਦਫ਼ਤਰ ਵਿੱਚ ਰਿਸ਼ਵਤ ਵਜੋਂ 5000 ਰੁਪਏ ਲਏ। ਬੜਖੇੜਾ ਪਿੰਡ ਦੇ ਵਿਅਕਤੀ ਨੇ ਕੋਲ ਸ਼ਿਕਾਇਤ ਕੀਤੀ ਸੀ ਕਿ ਪਟਵਾਰੀ ਰਿਸ਼ਵਤ ਮੰਗ ਰਿਹਾ ਹੈ। ਪੈਸੇ ਲੈਣ ਤੋਂ ਬਾਅਦ ਪਟਵਾਰੀ ਨੇ ਵਿਸ਼ੇਸ਼ ਟੀਮ ਟੀਮ ਨੂੰ ਦੇਖ ਕੇ ਪੈਸੇ ਨਿਗਲ ਲਏ। ਇਸ ਮਗਰੋਂ ਪਟਵਾਰੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਕਿਹਾ ਕਿ ਪਟਵਾਰੀ ਠੀਕ ਹੈ। ਉਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

Post Views: 54
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: kr puram lokayukta raidlokayuktalokayukta orderlokayukta policelokayukta police raidlokayukta raidlokayukta raid in bengalurulokayukta raid in kolarlokayukta raid in kr puramlokayukta raid in tumakurulokayukta raid todaylokayukta raid today newslokayukta raids over karnatakalokayukta raids underway in karnatakalokayukta team newslokayukta की team ने rishvat लेते पकड़ाlokayuktha raid casemadhya pradesh lokayukta
Previous Post

ਇੰਡੀਆ ਵੱਲੋਂ ਸਰਕਾਰ ਖ਼ਿਲਾਫ਼ ਲਿਆਂਦਾ ਜਾ ਸਕਦਾ ਹੈ ਬੇਭਰੋਸਗੀ ਮਤਾ

Next Post

ਪੰਜਾਬ ਦੇ ਸਾਬਕਾ ਸੰਸਦੀ ਸਕੱਤਰ ਗੁਰਬਿੰਦਰ ਸਿੰਘ ਅਟਵਾਲ ਦਾ ਦੇਹਾਂਤ

Next Post
ਪੰਜਾਬ ਦੇ ਸਾਬਕਾ ਸੰਸਦੀ ਸਕੱਤਰ ਗੁਰਬਿੰਦਰ ਸਿੰਘ ਅਟਵਾਲ ਦਾ ਦੇਹਾਂਤ

ਪੰਜਾਬ ਦੇ ਸਾਬਕਾ ਸੰਸਦੀ ਸਕੱਤਰ ਗੁਰਬਿੰਦਰ ਸਿੰਘ ਅਟਵਾਲ ਦਾ ਦੇਹਾਂਤ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800