No Result
View All Result
Friday, May 15, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਪਾਕਿਸਤਾਨ ਸਰਕਾਰ ਨੇ ਦੋ ਭਾਰਤੀ ਕੈਦੀਆਂ ਨੂੰ ਰਿਹਾਅ ਕਰ ਕੇ ਵਾਪਸ ਭੇਜਿਆ ਦੇਸ਼ , ਲਗਭਗ 700 ਹੋਰ ਭਾਰਤੀ ਤਰਸਯੋਗ ਹਾਲਤ ’ਚ ਬੰਦ ਕੈਦੀ

admin by admin
February 15, 2023
in BREAKING, POLITICS, WORLD
0
ਪਾਕਿਸਤਾਨ ਸਰਕਾਰ ਨੇ ਦੋ ਭਾਰਤੀ ਕੈਦੀਆਂ ਨੂੰ ਰਿਹਾਅ ਕਰ ਕੇ ਵਾਪਸ ਭੇਜਿਆ ਦੇਸ਼ , ਲਗਭਗ 700 ਹੋਰ ਭਾਰਤੀ ਤਰਸਯੋਗ ਹਾਲਤ ’ਚ ਬੰਦ ਕੈਦੀ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਇਸਲਾਮਾਬਾਦ,(ਪ੍ਰੈਸ ਕੀ ਤਾਕਤ ਬਿਊਰੋ): ਪਾਕਿਸਤਾਨ ਸਰਕਾਰ ਨੇ ਮੰਗਲਵਾਰ ਨੂੰ ਅਟਾਰੀ-ਵਾਹਗਾ ਸਰਹੱਦ ਰਾਹੀਂ ਦੋ ਭਾਰਤੀ ਕੈਦੀਆਂ ਨੂੰ ਰਿਹਾਅ ਕਰ ਕੇ ਦੇਸ਼ ਵਾਪਸ ਭੇਜ ਦਿੱਤਾ ਹੈ। ਪਾਕਿਸਤਾਨ ਤੋਂ ਰਿਹਾਅ ਹੋਏ ਦੋਵੇਂ ਨੌਜਵਾਨ ਗ਼ਲਤੀ ਨਾਲ ਦੇਸ਼ ’ਚ ਦਾਖ਼ਲ ਹੋ ਗਏ ਸਨ। ਦੋਵੇਂ ਕੈਦੀਆਂ ਨੂੰ ਸਜ਼ਾ ਪੂਰੀ ਕਰਨ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਹੈ। ਜੇਲ੍ਹ ਤੋਂ ਰਿਹਾਅ ਹੋਏ ਇਕ ਕੈਦੀ ਨੇ ਖੁਲਾਸਾ ਕੀਤਾ ਹੈ ਕਿ ਪਾਕਿਸਤਾਨ ਵਿਚ ਲਗਭਗ 700 ਹੋਰ ਭਾਰਤੀ ਆਪਣੀ ਸਜ਼ਾ ਭੁਗਤ ਰਹੇ ਹਨ। ਇਨ੍ਹਾਂ ਸਾਰਿਆਂ ਦੀ ਹਾਲਤ ਵੀ ਬਹੁਤ ਤਰਸਯੋਗ ਹੈ।

ਭਾਰਤ ਸਰਕਾਰ ਦੇ ਪ੍ਰੋਟੋਕੋਲ ਅਫਸਰ ਅਰੁਣ ਪਾਲ ਅਨੁਸਾਰ ਰਾਜੂ ਪੰਜ ਸਾਲ ਪਹਿਲਾਂ ਗ਼ਲਤੀ ਨਾਲ ਪਾਕਿਸਤਾਨ ਆ ਗਿਆ ਸੀ। ਉਹ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਇਸ ਤੋਂ ਇਲਾਵਾ ਇਕ ਹੋਰ ਕੈਦੀ ਗੈਂਬਰਾ ਰਾਮ ਪੁੱਤਰ ਜੰਮੂ ਰਾਮ ਵਾਸੀ ਪਿੰਡ ਕੁਮਾਰ ਕਾ ਟਿੱਬਾ, ਜ਼ਿਲ੍ਹਾ ਬਾਡਮੇਡ, ਰਾਜਸਥਾਨ ਦਾ ਹੈ। ਉਹ ਪਾਕਿਸਤਾਨ ਦੀ ਜੇਲ੍ਹ ਵਿਚ ਕਰੀਬ ਢਾਈ ਸਾਲ ਦੀ ਸਜ਼ਾ ਕੱਟ ਕੇ ਭਾਰਤ ਆਇਆ ਹੈ।

ਗੈਂਬਰਾ ਰਾਮ ਨੇ ਦੱਸਿਆ ਕਿ ਉਹ ਇਕ ਲੜਕੀ ਕਾਰਨ ਪਾਕਿਸਤਾਨ ਦੀ ਸਰਹੱਦ ਵਿਚ ਦਾਖਲ ਹੋਇਆ ਸੀ। ਉਸ ਨੇ ਕਿਹਾ ਕਿ ‘ਮੈਂ ਇੱਕ ਲੜਕੀ ਦਾ ਪਿੱਛਾ ਕਰਨ ਲਈ ਸਰਹੱਦ ਪਾਰ ਕਰ ਕੇ ਪਾਕਿਸਤਾਨ ਗਿਆ ਸੀ। ਜਦੋਂ ਮੈਂ ਉੱਥੇ ਗਿਆ ਤਾਂ ਮੇਰੇ ’ਤੇ ਛੇ ਮਹੀਨੇ ਤਕ ਬਹੁਤ ਤਸ਼ੱਦਦ ਕੀਤਾ ਗਿਆ। ਛੇ ਮਹੀਨਿਆਂ ਬਾਅਦ ਮੈਨੂੰ ਦੂਜੀ ਜੇਲ੍ਹ ਭੇਜ ਦਿੱਤਾ ਗਿਆ, ਜਿੱਥੇ ਮੈਂ 21 ਮਹੀਨੇ ਬਿਤਾਏ।’

ਗੈਂਬਰਾ ਰਾਮ ਨੇ ਕਿਹਾ ਕਿ ਜਿਸ ਜੇਲ੍ਹ ਤੋਂ ਮੈਂ ਆਇਆ ਹਾਂ, ਉੱਥੇ 700 ਹੋਰ ਭਾਰਤੀ ਸਜ਼ਾ ਕੱਟ ਰਹੇ ਹਨ। ਉਹ ਪਾਗਲ ਹੋ ਗਏ ਹਨ ਅਤੇ ਬਹੁਤ ਰੋ ਰਹੇ ਹਨ। ਇੱਥੋਂ ਤੱਕ ਕਿ ਮੈਂ ਉਨ੍ਹਾਂ ਦੀ ਹਾਲਤ ਬਾਰੇ ਨਹੀਂ ਦੱਸ ਸਕਦਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸਾਰੇ ਭਾਰਤੀਆਂ ਨੂੰ ਜਲਦੀ ਤੋਂ ਜਲਦੀ ਬਾਹਰ ਕੱਢਿਆ ਜਾਵੇ ਕਿਉਂਕਿ ਕਈ ਜੇਲ੍ਹਾਂ ਵਿਚ ਉਹ ਪਾਗਲ ਹੋ ਚੁੱਕੇ ਹਨ ਅਤੇ ਤਰਸਯੋਗ ਹਾਲਤ ਵਿੱਚ ਹਨ।

Post Views: 116
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: 1971 Prisoners of War: Why 54 Indian soldiers are still2 Indian prisoners of war on their daring escape plan from700 StillA speech on the Commonwealth and the death penalty in AsiaAmnesty International Report 2020/21 - Department of JusticeAP News Digest 3:15 a.m. | The IndependentChina after the cultural revolutionCongressional Record (Bound Edition)CRFM Benchmarking - Stanford CRFM - Stanford UniversityCriminal Justice (Release of Prisoners) BillDeclassified Files of Ministry of External Affairs in NationalHUMAN RIGHTS COUNCIL CONCLUDES GENERAL DEBATE ONI MANUAL OF AIR FORCE LAW VOLUME - Ministry of DefenceIndia and Pakistan—Vietnam—Yemen—North-West EquatorialIndia asks Pakistan to release 633 Indians languishing inIndian prisoners of war holed till death in Pakistan CapturingLos Angeles Times: News from Californiamost violent prisons in americaPrisoners of Pakistan-India tensions - Anadolu AgencyRajya SabhaRandom New Study Uncovers The Most Popular Pokémon Bythe nation and worldTorture and inhuman treatmentVolume 155 (2009)WestJet flight diverted after bomb threat was fifth such incidentWorld News | Pakistan Releases 2 Indian PrisonersWorld Wildlife Crime Report - UNODC
Previous Post

ਗਦਰ 2 ਫਿਲਮ ਦਾ ਮੋਸ਼ਨ ਪੋਸਟ 14 ਫਰਵਰੀ ਵੈਲੇਨਟਾਈਨ ਡੇਅ ‘ਤੇ ਕੀਤਾ ਰਿਲੀਜ਼

Next Post

ਪੁਰਾਣੀ ਪੈਨਸ਼ਨ ਬਹਾਲੀ ਲਈ ਹਜ਼ਾਰਾਂ ਅਧਿਆਪਕ ਐਤਵਾਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨਗੇ।

Next Post
ਪੁਰਾਣੀ ਪੈਨਸ਼ਨ ਬਹਾਲੀ ਲਈ ਹਜ਼ਾਰਾਂ ਅਧਿਆਪਕ ਐਤਵਾਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨਗੇ।

ਪੁਰਾਣੀ ਪੈਨਸ਼ਨ ਬਹਾਲੀ ਲਈ ਹਜ਼ਾਰਾਂ ਅਧਿਆਪਕ ਐਤਵਾਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨਗੇ।

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800