No Result
View All Result
Sunday, May 31, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਨਵੀਂ ਖ਼ਬਰ ਪੰਜਾਬ ਭਾਜਪਾ ‘ਚ ਬਦਲਾਅ ਦੀ ਚਰਚਾ ਵਿਚਾਲੇ ਆਈ, ਆਗੂਆਂ ਦੀ ਲੱਗੇਗੀ ਕਲਾਸ

admin by admin
July 1, 2023
in BREAKING, COVER STORY, POLITICS, PUNJAB
0
ਨਵੀਂ ਖ਼ਬਰ ਪੰਜਾਬ ਭਾਜਪਾ ‘ਚ ਬਦਲਾਅ ਦੀ ਚਰਚਾ ਵਿਚਾਲੇ ਆਈ, ਆਗੂਆਂ ਦੀ ਲੱਗੇਗੀ ਕਲਾਸ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਜਲੰਧਰ 1 ਜੁਲਾਈ (ਪ੍ਰੈਸ ਕਿ ਤਾਕਤ ਬਿਊਰੋ) : ਲੋਕ ਸਭਾ ਚੋਣਾਂ ਦੀ ਦਸਤਕ ਦੇ ਨਾਲ ਹੀ ਭਾਰਤੀ ਜਨਤਾ ਪਾਰਟੀ ‘ਚ ਪੰਜਾਬ ਦੀ ਸਥਿਤੀ ਨੂੰ ਸੁਧਾਰਨ ਲਈ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਪੰਜਾਬ ‘ਚ 2022 ਤੋਂ ਲੈ ਕੇ ਜਲੰਧਰ ਦੀ ਲੋਕ ਸਭਾ ਉਪ-ਚੋਣ ਤੱਕ ਦੀਆਂ ਚੋਣਾਂ ‘ਚ ਭਾਜਪਾ ਨੂੰ ਬੁਰੀ ਤਰ੍ਹਾਂ ਮਾਤ ਖਾਣੀ ਪਈ ਹੈ ਪਰ 2024 ਦੀਆਂ ਲੋਕ ਸਭਾ ਚੋਣਾਂ ਲਈ ਭਾਜਪਾ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ। ਇਸ ਨੂੰ ਵੇਖਦੇ ਹੋਏ ਪਾਰਟੀ ਨੇ ਹੁਣੇ ਤੋਂ ਪੰਜਾਬ ‘ਚ ਆਪਣੀ ਹਾਜ਼ਰੀ ਦਰਜ ਕਰਵਾਉਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ।2 ਦਿਨ ਸੰਗਠਨ ਮੰਤਰੀ ਲੈਣਗੇ ਨੇਤਾਵਾਂ ਦੀ ਕਲਾਸ
ਹੁਣੇ ਜਿਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਪੰਜਾਬ ‘ਚ 2 ਰੈਲੀਆਂ ਕਰ ਕੇ ਗਏ ਹਨ। ਪਾਰਟੀ ਦੇ ਹੋਰ ਨੇਤਾ ਵੀ ਸੂਬੇ ਦੇ ਲਗਾਤਾਰ ਦੌਰੇ ’ਤੇ ਹਨ ਪਰ ਸੰਗਠਨਾਤਮਕ ਸਥਿਤੀ ਨੂੰ ਸੁਧਾਰਨ ਲਈ ਪਾਰਟੀ ਦੇ ਕੌਮੀ ਸੰਗਠਨ ਮੰਤਰੀ ਬੀ. ਐੱਲ. ਸੰਤੋਸ਼ ਪੰਜਾਬ ਦੇ ਦੌਰੇ ’ਤੇ ਆ ਰਹੇ ਹਨ। ਪਤਾ ਲੱਗਾ ਹੈ ਕਿ ਸੰਤੋਸ਼ 2 ਦਿਨ ਪੰਜਾਬ ‘ਚ ਰਹਿਣਗੇ। ਇਸ ਦੌਰਾਨ ਉਹ ਲੁਧਿਆਣਾ ‘ਚ ਭਾਜਪਾ ਨੇਤਾਵਾਂ ਦੀਆਂ ਵੱਖ-ਵੱਖ ਬੈਠਕਾਂ ‘ਚ ਹਿੱਸਾ ਲੈਣਗੇ। ਪਤਾ ਲੱਗਾ ਹੈ ਕਿ ਭਾਜਪਾ ਦੇ ਜ਼ਿਲ੍ਹਾ ਪ੍ਰਧਾਨਾਂ, ਪਾਰਟੀ ਦੇ ਸੂਬਾ ਅਹੁਦੇਦਾਰਾਂ, ਮੀਡੀਆ, ਆਈ. ਟੀ. ਅਤੇ ਹੋਰ ਵਿਭਾਗਾਂ ਦੀਆਂ ਬੈਠਕਾਂ ਰੱਖੀਆਂ ਗਈਆਂ ਹਨ। ਇਨ੍ਹਾਂ ਬੈਠਕਾਂ ‘ਚ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਦੀਆਂ ਯੋਜਨਾਵਾਂ ’ਤੇ ਚਰਚਾ ਕੀਤੇ ਜਾਣ ਦੀ ਸੰਭਾਵਨਾ ਹੈ।

Post Views: 45
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: #bjp #bjpnews #bjplive #bjpliveevent #bjpprogram #bjpliveprogram #bjpyoutubeshorts #bjpkarnataka #bjpmemes #bjpmp #bjpmlc #bjpvssp #modibjp#punjabnews #news18punjab #newpunjabisong2023 #punjabinews #newpunjabisongs2023 #newpunjabisong #news18punjabharyana #newpunjabisongs
Previous Post

ਟਮਾਟਰ ਤੋਂ ਬਾਅਦ ਹੁਣ ਪਿਆਜ਼ ਨੇ ਕੱਢੇ ਹੰਝੂ

Next Post

ਰਾਘਵ ਚੱਢਾ ਨਾਲ ਪਰਿਣੀਤੀ ਚੋਪੜਾ ਪਹੁੰਚੀ ਸ੍ਰੀ ਦਰਬਾਰ ਸਾਹਿਬ

Next Post
ਰਾਘਵ ਚੱਢਾ ਨਾਲ ਪਰਿਣੀਤੀ ਚੋਪੜਾ ਪਹੁੰਚੀ ਸ੍ਰੀ ਦਰਬਾਰ ਸਾਹਿਬ

ਰਾਘਵ ਚੱਢਾ ਨਾਲ ਪਰਿਣੀਤੀ ਚੋਪੜਾ ਪਹੁੰਚੀ ਸ੍ਰੀ ਦਰਬਾਰ ਸਾਹਿਬ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800