No Result
View All Result
Tuesday, June 30, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home Bookkeeping

ਨੀਰਜ ਚੋਪੜਾ ਨੇ ਜਿੱਤਿਆ ਲੁਸਾਨੇ ਡਾਇਮੰਡ ਲੀਗ ਖ਼ਿਤਾਬ, ਸੱਟ ਤੋਂ ਬਾਅਦ ਕੀਤੀ ਜੇਤੂ ਵਾਪਸੀ

admin by admin
July 1, 2023
in Bookkeeping, COVER STORY, National, SPORTS
0
ਨੀਰਜ ਚੋਪੜਾ ਨੇ ਜਿੱਤਿਆ ਲੁਸਾਨੇ ਡਾਇਮੰਡ ਲੀਗ ਖ਼ਿਤਾਬ, ਸੱਟ ਤੋਂ ਬਾਅਦ ਕੀਤੀ ਜੇਤੂ ਵਾਪਸੀ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਨੈਸ਼ਨਲ ਡੈਸਕ  1 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ )- ਸੱਟ ਕਾਰਨ ਇਕ ਮਹੀਨੇ ਬਾਅਦ ਵਾਪਸੀ ਕਰ ਰਹੇ ਓਲੰਪਿਕ ਚੈਂਪੀਅਨ ਜੈਵਲਿਨ ਥਰੋਅਰ ਖਿਡਾਰੀ ਨੀਰਜ ਚੋਪੜਾ ਨੇ ਲੁਸਾਨੇ ਡਾਇਮੰਡ ਲੀਗ 2023 ਦਾ ਖ਼ਿਤਾਬ ਆਪਣੇ ਨਾਂ ਕਰ ਲਿਆ। ਉਸ ਨੇ 87.66 ਮੀਟਰ ਤਕ ਜੈਵਲਿਨ ਸੁੱਟ ਕੇ ਲਗਾਤਾਰ ਦੂਜੀ ਵਾਰ ਪੋਡੀਅਮ ‘ਤੇ ਜਗ੍ਹਾ ਬਣਾਈ। ਭਾਰਤ ਦੇ 25 ਸਾਲਾ ਚੋਪੜਾ ਨੇ 5 ਮਈ ਨੂੰ ਡਾਇਮੰਡ ਲੀਗ ਦੇ ਦੋਹਾ ਗੇੜ ਵਿਚ ਸ਼ਾਨਦਾਰ ਸ਼ੁਰੂਆਤ ਕਰਕੇ ਕਰੀਅਰ ਦੀ ਸਰਵਸ੍ਰੇਸ਼ਠ 88.67 ਮੀਟਰ ਦੀ ਥਰੋਅ ਸੁੱਟੀ ਪਰ ਉਸ ਤੋਂ ਬਾਅਦ ਉਸ ਦੀਆਂ ਮਾਸਪੇਸ਼ੀਆਂ ਵਿਚ ਖਿਚਾਅ ਆ ਗਿਆ ਸੀ। ਜਰਮਨੀ ਦਾ ਜੂਲੀਅਨ ਵੇਬਰ 87.03 ਮੀਟਰ ਦੀ ਥਰੋਅ ਨਾਲ ਦੂਜੇ ਸਥਾਨ ‘ਤੇ ਰਿਹਾ।

Post Views: 84
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: diamond leaguelausanne diamond leaguelausanne diamond league 2023lausanne diamond league neeraj chopraneeraj chopraneeraj chopra diamond leagueneeraj chopra diamond league 2022neeraj chopra diamond league 2023neeraj chopra javelin lausanne diamond leagueneeraj chopra javelin throwneeraj chopra lausanne diamond leagueneeraj chopra wins lausanne diamond leagueneeraj chopra ने जीती lausanne diamond leagueoneindia englishoneindia news.
Previous Post

4 ਜੁਲਾਈ ਤੱਕ ਮੌਸਮ ਦਾ ਹਾਲ,ਪੰਜਾਬ ‘ਚ ਅਜੇ Active ਰਹੇਗਾ ਮਾਨਸੂਨ

Next Post

ਸਾਝ ਕੇਦਰ ਸਿਵਲ ਲਾਈਨ  ਵਿਖੇ ਪੁਲਿਸ ਵੈਰੀਫਿਕੇਸ਼ਨ ਅਤੇ ਕਰੈਕਟਰ ਸਰਟੀਫਿਕੇਟ ਦੀਆਂ ਸੇਵਾਵਾਂ ਸ਼ੁਰੂ ਕਰਦੇ ਹੋਏ  ਐਸ ਪੀ ਹੈਡਕੁਆਰਟਰ ਮੈਡਮ ਹਰਵੰਤ ਕੋਰ

Next Post
ਸਾਝ ਕੇਦਰ ਸਿਵਲ ਲਾਈਨ  ਵਿਖੇ ਪੁਲਿਸ ਵੈਰੀਫਿਕੇਸ਼ਨ ਅਤੇ ਕਰੈਕਟਰ ਸਰਟੀਫਿਕੇਟ ਦੀਆਂ ਸੇਵਾਵਾਂ ਸ਼ੁਰੂ ਕਰਦੇ ਹੋਏ  ਐਸ ਪੀ ਹੈਡਕੁਆਰਟਰ ਮੈਡਮ ਹਰਵੰਤ ਕੋਰ

ਸਾਝ ਕੇਦਰ ਸਿਵਲ ਲਾਈਨ  ਵਿਖੇ ਪੁਲਿਸ ਵੈਰੀਫਿਕੇਸ਼ਨ ਅਤੇ ਕਰੈਕਟਰ ਸਰਟੀਫਿਕੇਟ ਦੀਆਂ ਸੇਵਾਵਾਂ ਸ਼ੁਰੂ ਕਰਦੇ ਹੋਏ  ਐਸ ਪੀ ਹੈਡਕੁਆਰਟਰ ਮੈਡਮ ਹਰਵੰਤ ਕੋਰ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800