No Result
View All Result
Sunday, September 20, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਮੋਹਾਲੀ ਨੂੰ ਗੇਟਵੇਅ ਆਫ਼ ਪੰਜਾਬ ਕਹਿੰਦੇ ਨੇ, ਅਸੀਂ ਪੰਜਾਬੀ ਹਾਂ ਹਰ ਰੋਜ਼ ਨਵਾਂ ਖੂਹ ਪੱਟ ਕੇ ਪਾਣੀ ਪੀ ਸਕਦੇ ਹਾਂ-ਮਾਨ

admin by admin
September 16, 2023
in BREAKING, POLITICS
0
ਪੰਜਾਬ ਦੀਆਂ ਤਹਿਸੀਲਾਂ ਨੂੰ ਲੈ ਕੇ ਮਾਨ ਸਰਕਾਰ ਦਾ ਵੱਡਾ ਫ਼ੈਸਲਾ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਵਿੱਚ ਸਨਅਤਕਾਰਾਂ ਨਾਲ ਮਿਲਣੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਪੰਜਾਬ ਦੇ ਉਦਯੋਗ ਨੂੰ ਵਧਾਇਆ ਜਾ ਸਕੇ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਨਅਤਕਾਰ ਸਰਕਾਰ ਤੋਂ ਪੈਸੇ ਨਹੀਂ ਮੰਗਦੇ ਬੱਸ ਉਹ ਕੰਮ ਕਰਨ ਲਈ ਵਧੀਆ ਮਾਹੌਲ ਮੰਗਦੇ ਹਨ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ, ਮੋਹਾਲੀ ਗੇਟਵੇਅ ਆਫ਼ ਪੰਜਾਬ ਹੈ। ਜੇ ਕੌਮਾਂਤਰੀ ਜਹਾਜ਼ ਤੋਂ ਕੋਈ ਆਉਂਦਾ ਹੈ ਤੇ ਉਸ ਨੂੰ ਉੱਤਰਦੇ ਨੂੰ ਹੀ ਵਧੀਆ ਗੇਟਵੇਅ ਮਿਲਜੇ ਤਾਂ ਪੰਜਾਬੀ ਸ਼ਾਇਦ ਹੀ ਕਦੇ ਵਿਦੇਸ਼ ਜਾਣ ਬਾਰੇ ਸੋਚਣਗੇ ਕਿ ਅਸੀਂ ਬਾਹਰ ਜਾਈਏ। ਅਸੀਂ ਪੰਜਾਬ ਹੀ ਠੀਕ ਕਰ ਲਵਾਂਗੇ,

ਮਾਨ ਨੇ ਕਿਹਾ ਕਿ ਪੰਜਾਬੀ ਮਿਹਨਤੀ ਕੌਮ ਹੈ ਤੇ ਇੱਥੋਂ ਦੀ ਉਪਜਾਊ ਧਰਤੀ ਹੈ, ਸਾਡੇ ਕੋਲ ਮਿਹਨਤੀ ਲੋਕ ਹਨ। ਮਾਨ ਨੇ ਕਿਹਾ ਉਨ੍ਹਾਂ ਨੇ ਚਾਰ ਮਿਲਣੀਆਂ ਕੀਤੀਆਂ ਹਨ, ਇਸ ਤੋਂ ਪਹਿਲਾਂ ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਵਿੱਚ ਹੋਈ ਸੀ ਤੇ ਹੁਣ ਵਾਲੀ ਮੁਹਾਲੀ ਵਿੱਚ ਹੈ, ਇਨ੍ਹਾਂ ਮਿਲਣੀਆਂ ਵਿੱਚ ਕਿਸੇ ਨੇ ਪੈਸੇ ਦੀ ਮੰਗ ਨਹੀਂ ਕੀਤੀ, ਉਨ੍ਹਾਂ ਕਿਹਾ ਕਿ ਪੈਸੇ ਤਾਂ ਅਸੀਂ ਬਹੁਤ ਕਰਦਿਆਂਗੇ ਪਰ ਸਾਨੂੰ ਕੰਮ ਕਰਨ ਲਈ ਮਾਹੌਲ ਦੇ ਦਿਓ।

ਮਾਨ ਨੇ ਕਿਹਾ ਕਿ ਅਸੀਂ ਪੰਜਾਬੀ ਹਾਂ ਹਰ ਰੋਜ਼ ਨਵਾਂ ਖੂਹ ਪੱਟ ਕੇ ਪਾਣੀ ਪੀ ਸਕਦੇ ਹਾਂ, ਇਨ੍ਹੀਂ ਮਿਹਨਤੀ ਕੌਮ ਹੈ ਸਾਡੀ, ਸਾਨੂੰ ਗੁਰੂਆਂ ਦੀ ਬਖਸ਼ਿਸ਼ ਹੈ, ਜੇ ਕੋਈ ਇੰਡਸਟਰੀ ਵਾਲਾ ਇੱਥੇ ਆਉਂਦਾ ਹੈ ਤਾਂ ਉਸ ਨੂੰ ਕਦੇ ਘਾਟਾ ਨਹੀਂ ਪਵੇਗਾ, ਇਹ ਬਰਕਤ ਵਾਲੀ ਧਰਤੀ ਹੈ। ਮਾਨ ਨੇ ਕਿਹਾ ਇਹੋ ਜਿਹੀਆਂ ਮਿਲਣੀਆਂ 3-4 ਮਹੀਨਿਆਂ ਬਾਅਦ ਹੁੰਦੀਆਂ ਰਹਿਣਗੀਆਂ।

Post Views: 61
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: aap punjablatest news punjabLatest Punjab Newslive newsnews punjabPunjab Governmentpunjab govtpunjab latest newspunjab newsPunjab news todaypunjab politicspunjabi newstoday news punjab
Previous Post

ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਸਿਰਸਾ ਦੌਰੇ ਤੋਂ ਪਹਿਲਾਂ ‘ਆਪ’ ਦੇ ਕਈ ਆਗੂਆਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲਿਆ

Next Post

ਸਕੂਲਾਂ-ਕਾਲਜਾਂ ਦੇ ਬਾਹਰ ਵਿਕ ਰਿਹੈ ਨਸ਼ਾ, ਹਾਈਕੋਰਟ ਨੇ ਪੁਲਿਸ-ਐਂਟੀ ਨਾਰਕੋਟਿਕਸ ਸੈੱਲ ਨੂੰ ਕਾਰਵਾਈ ਕਰਨ ਦੇ ਦਿੱਤੇ ਹੁਕਮ

Next Post
नगर निगम चुनाव पर लिया गया बड़ा फैसला, आखिर क्यों पंजाब-हरियाणा हाईकोर्ट ने लगाई रोक?

ਸਕੂਲਾਂ-ਕਾਲਜਾਂ ਦੇ ਬਾਹਰ ਵਿਕ ਰਿਹੈ ਨਸ਼ਾ, ਹਾਈਕੋਰਟ ਨੇ ਪੁਲਿਸ-ਐਂਟੀ ਨਾਰਕੋਟਿਕਸ ਸੈੱਲ ਨੂੰ ਕਾਰਵਾਈ ਕਰਨ ਦੇ ਦਿੱਤੇ ਹੁਕਮ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800