No Result
View All Result
Saturday, May 16, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਮਿਸ਼ਨ 2024 ਮੁੱਖ ਮੰਤਰੀ ਮਨੋਹਰ ਲਾਲ ਦੀ ਨਵੀਂ ਪਹਿਲ

ਹਰਿਆਣਾ ਨੂੰ ਆਤਮਨਿਰਭਰ ਬਨਾਉਣਾ ਟੀਚਾ

admin by admin
November 15, 2023
in BREAKING, COVER STORY, HARYANA
0
ਹਰਿਆਣਾ ਸਰਕਾਰ ਨੇ ਸੂਬੇ ਵਿਚ ਸਹੀ ਮੁੱਲ ਦੀ ਦੁਕਾਨਾਂ  ਲਈ ਸਰਲ ਪੋਰਟਲ ਤੇ ਲਾਇਸੈਂਸ ਜਾਰੀ ਕਰਨ ਦੀ ਨਵੀਂ ਆਨਲਾਇਨ ਸੇਵਾ ਸ਼ੁਰੂ ਕੀਤੀ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਸਟਾਰਟ ਅੱਪਸ ਰਾਹੀਂ ਨੌਜੁਆਨ ਅੱਜ ਜਾਬ ਸੀਕਰ ਨਹੀਂ, ਸਗੋ ਜਾਬ ਗੀਵਰ ਬਣ ਰਹੇ

ਚੰਡੀਗੜ੍ਹ, 15 ਨਵੰਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਪਿਛਲੇ 9 ਸਾਲਾਂ ਤੋਂ ਆਈਟੀ ਦਾ ਵੱਧ ਤੋਂ ਵੱਧ ਵਰਤੋ ਕਰ ਸੂਬੇ ਨੂੰ ਡਿਜੀਟਲ ਕ੍ਰਾਂਤੀ ਵਿਚ ਮੋਹਰੀ ਬਣਾਇਆ ਹੈ। ਸਰਕਾਰੀ ਵਿਭਾਗਾਂ ਦੀ ਕਾਰਜਸ਼ੈਲੀਵਿਚ ਆਈਟੀ ਨੇ ਵਿਵਸਥਾ ਬਦਲਾਅ ਦਾ ਇਕ ਨਵਾਂ ਅਧਿਆਏ ਜੋੜਿਆ ਹੈ। ਮੁੱਖ ਮੰਤਰੀ ਨੇ ਮਿਸ਼ਨ 2024 ਨੁੰ ਵੀ ਆਈਟੀ ਨਾਲ ਜੋੜਿਆ ਹੈ ਅਤੇ ਹਰਿਆਣਾ ਨੁੰ ਆਤਮਨਿਰਭਰ ਬਨਾਉਣ ਦਾ ਟੀਚਾ ਨਿਰਧਾਰਿਤ ਕੀਤਾ ਹੈ। ਇਸ ਦਿਸ਼ਾ ਵਿਚ ਮੁੱਖ ਮੰਤਰੀ ਨੇ ਸੂਬੇ ਦੇ ਨੌਜੁਆਨਾਂ ਨਾਲ ਆਈਟੀ ਦੀ ਵਰਤੋ ਕਰ ਸਟਾਰਟਅੱਪਸ ਸ਼ੁਰੂ ਕਰ ਕੇ ਹੋਰ ਨੌਜੁਆਨਾਂ ਨੂੰ ਆਤਮਨਿਰਭਰ ਬਨਾਉਣ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ ਹੈ।

          ਮੁੱਖ ਮੰਤਰੀ ਨੇ ਲਗਾਤਾਰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਡਿਜੀਟਲ ਇੰਡੀਆ ਦੇ ਵਿਜਨ ਨੂੰ ਸਾਕਾਰ ਕਰਨ ਦੀ ਦਿਸ਼ਾ ਵਿਚ ਹੋਰ ਸੂਬਿਆਂ ਦੀ ਤੁਲਣਾ ਵਿਚ ਅਨੋਖੀ ਪਹਿਲ ਕੀਤੀ ਹੈ, ਜਿਸ ਦੇ ਚਲਦੇ ਹਰਿਆਣਾ ਨੂੰ ਕੌਮੀ ਪੱਧਰ ‘ਤੇ ਵੀ ਪਹਿਚਾਣ ਮਿਲੀ ਹੈ। ਹਰਿਆਣਾ ਦਾ ਪਰਿਵਾਰ ਪਹਿਚਾਣ ਪੱਤਰ ਇਸੀ ਡਿਜੀਟਲ ਕ੍ਰਾਂਤੀ ਦਾ ਇਕ ਨਵਾਂ ਉਦਾਹਰਣ ਹੈ, ਜਿਸ ਵਿਚ ਸੂਬੇ ਦੇ ਹਰ ਪਰਿਵਾਰ ਦੀ ਜਾਣਕਾਰੀ ਉਪਲਬਧ ਹੈ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਕਹਿੰਦੇ ਹਨ ਕਿ ਹੁਣ ਪਰਿਵਾਰ ਪਹਿਚਾਣ ਪੱਤਰ ਵਿਚ ਉਪਲਬਧ ਡਾਟਾ ਅਨੁਸਾਰ ਸੂਬਾ ਸਰਕਾਰ ਗਰੀਬਾਂ, ਵਾਂਝਿਆਂ ਤੇ ਜਰੂਰਤਮੰਦਾਂ ਦੇ ਲਈ ਯੋਜਨਾਵਾਂ ਬਣਾ ਰਹੀ ਹੈ ਅਤੇ ਉਨ੍ਹਾਂ ਨੂੰ ਸਿੱਧਾ ਲਾਭ ਪ੍ਰਦਾਨ ਕੀਤਾ ਜਾ ਰਿਹਾ ਹੈ। 8 ਨੰਬਰਾਂ ਦੇ ਇਸ ਪਰਿਵਾਰ ਪਹਿਚਾਣ ਆਈਡੀ ਦਾ ਹੋਰ ਸੂਬੇ ਵੀ ਅਨੁਸਰਣ ਕਰ ਰਹੇ ਹਨ।

          ਮੁੱਖ ਮੰਤਰੀ ਦਾ ਮੰਨਣਾ ਹੈ ਕਿ ਅੱਜ ਦੇ ਨੌਜੁਆਨ ਦੇਸ਼ ਦੇ ਭਵਿੱਖ ਦਾ ਆਧਾਰ ਹਨ। ਆਈਟੀ ਸੇਵੀ ਇੰਨ੍ਹਾਂ ਨੋਜੁਆਨਾਂ ਦੀ ਸੋਚ ਗਲੋਬਲ ਹੈ ਅਤੇ ਇਹ ਨੌਜੁਆਨ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਆਤਮਨਿਰਭਰ ਭਾਰਤ ਮਿਸ਼ਨ ਨੂੰ ਸਫਲ ਬਨਾਉਣ ਵਿਚ ਅਹਿਮ ਕੜੀ ਸਾਬਤ ਹੋਣਗੇ। ਅੱਜ ਹਰਿਆਣਾ ਦੇ ਨੌਜੁਆਨਾਂ ਦਾ ਰੁਝਾਨ ਆਈਟੀ ਵੱਲ ਵਧਿਆ ਹੈ। ਚੰਦਰਯਾਨ3 ਵਿਚ ਵੀ ਹਰਿਆਣਾ ਦੇ ਨੌਜੁਆਨਾਂ ਦਾ ਅਮੁੱਲ ਯੋਗਦਾਨ ਰਿਹਾ ਹੈ। ਮੁੱਖ ਮੰਤਰੀ ਦਾ ਮਨਣਾ ਹੈ ਕਿ ਡਿਜੀਟਲ ਪਲੇਟਫਾਰਮ ਦੀ ਵਰਤੋ ਕਰ ਅੱਜ ਦੇ ਨੌਜੁਆਨ ਸਾਡੀ ਖੁਸ਼ਹਾਲ ਵਿਰਾਸਤ ਨੂੰ ਸੁਰੱਖਿਅਤ ਕਰਨ ਅਤੇ ਪ੍ਰੋਤਸਾਹਨ ਦੇਣ ਦਾ ਕੰਮ ਵੀ ਕਰ ਰਹੇ ਹਨ।

ਸੁਸਾਸ਼ਨ ਦਾ ਆਧਾਰ ਆਈਟੀ

          ਸ੍ਰੀ ਮਨੋਹਰ ਲਾਲ , ਜੋ ਖੁਦ ਇਕ ਆਈਟੀ ਗਿਆਤਾ ਹਨ, ਨੇ ਆਈਟੀ ਨੁੰ ਸੁਸਾਸ਼ਨ ਦਾ ਆਧਾਰ ਮੰਨਿਆ ਹੈ। ਈ-ਗਵਰਨੈਂਸ ਤੋਂ ਗੁੱਡ ਗਵਰਨੈਂਸ ਦੇ ਆਪਣੇ ਵਿਜਨ ‘ਤੇ ਚਲਦੇ ਹੋਏ ਉਨ੍ਹਾਂ ਨੇ ਸਦਾ ਅਧਿਕਾਰੀਆਂ  ਤੇ ਕਰਮਚਾਰੀਆਂ ਨੂੰ ਵੀ ਆਈਟੀ ਦਾ ਵੱਧ ਤੋਂ ਵੱਧ ਵਰਦੋ ਕਰਨ ਵੱਲ ਪ੍ਰੇਰਿਤ ਕੀਤਾ। ਇਹੀ ਕਾਰਨ ਹੈ ਕਿ ਅੱਜ ਹਰਿਆਣਾ ਵਿਚ 50 ਤੋਂ ਵੱਧ ਸਰਕਾਰੀ ਵਿਭਾਗਾਂ ਨਾਲ ਜੁੜੀ 650 ਤੋਂ ਵੱਧ ਨਾਗਰਿਕ ਸੇਵਾਵਾਂ ਤੇ ਯੋਜਨਾਵਾਂ ਆਨਲਾਇਨ ਹੋ ਚੁੱਕੀਆਂ ਹਨ ਅਤੇ ਘਰ ਬੈਠੇ ਹੀ ਲੋਕ ਇੰਨ੍ਹਾਂ ਯੋਜਨਾਵਾਂ ਤੇ ਸੇਵਾਵਾਂ ਦਾ ਲਾਭ ਚੁੱਕ ਰਹੇ ਹਨ। ਇੰਨ੍ਹਾਂ ਯੋਜਨਾਵਾਂ ਦੇ ਲਾਭ ਪ੍ਰਾਪਤ ਕਰਨ ਵਿਚ ਯੁਵਾ ਇਕ ਅਹਿਮ ਭੂਮਿਕਾ ਨਿਭਾ ਰਹੇ ਹਨ, ਕਿਉਂਕਿ ਗ੍ਰਾਮੀਣ ਪਿਛੋਕੜ ਨਾਲ ਜੁੜੇ ਜਿਆਦਾਤਰ ਮਾਂਪਿਆਂ ਨੂੰ ਆਈਟੀ ਦਾ ਇੰਨ੍ਹੀ ਵਰਤੋ ਕਰਨਾ ਨਹੀਂ ਆਉਂਦਾ, ਜਿੰਨ੍ਹਾਂ ਵੱਧ ਅੱਜ ਦੇ ਨੌਜੁਆਨ ਕਰ ਰਹੇ ਹਨ।

ਸਟਾਰਟਅੱਪਸ ਰਾਹੀਂ ਨੌਜੁਆਨ ਜਾਬ ਸੀਕਰ ਨਹੀਂ ਸਗੋ ਜਾਬ ਗੀਵਰ ਬਣ ਰਹੇ

          ਮੁੱਖ ਮੰਤਰੀ ਦੀ ਅਗਵਾਈ ਹੇਠ ਸੂਬਾ ਸਰਕਾਰ ਵੱਲੋਂ ਮਿਸ਼ਨ ਮੈਰਿਟ ‘ਤੇ ਚਲਦੇ ਹੋਏ ਪਿਛਲੇ 9 ਸਾਲਾਂ ਵਿਚ 1.10 ਲੱਖ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਪਰ ਸਾਰੇ ਜਾਣਦੇ ਹਨ ਕਿ ਹਰ ਕਿਸੇ ਨੁੰ ਸਰਕਾਰੀ ਨੌਕਰੀ ਮਿਲਣਾ ਸੰਭਵ ਨਹੀਂ ਹੈ। ਇਸ ਲਈ ਮੁੱਖ ਮੰਤਰੀ ਕਹਿੰਦੇ ਹਨ ਕਿ ਨੌਜੁਆਨਾਂ ਨੂੰ ਰੁਜਗਾਰ ਦੇ ਨਾਲ-ਨਾਲ ਸਵੈਰੁਜਗਾਰ ਦੀ ਦਿਸ਼ਾ ਵਿਚ ਕਦਮ ਵਧਾਉਣੇ ਹੋਣਗੇ, ਤਾਂ ਜੋ ਨੌਜੁਆਨ ਰੁਜਗਾਰ ਮੰਗਣ ਦੀ ਥਾਂ ਦੂਜਿਆਂ ਨੂੰ ਰੁਜਗਾਰ ਦੇਣ ਵਾਲੇ ਬਣ ਸਕਣ। ਮੁੱਖ ਮੰਤਰੀ ਦੀ ਇਸ ਸੋਚਨ ਨੂੰ ਅੱਜ ਸੂਬੇ ਦੇ ਨੌਜੁਅਆਨ ਸਾਕਾਰ ਕਰ ਰਹੇ ਹਨ। ਸੂਬੇ ਦੇ ਕਈ ਨੌਜੁਆਨਾਂ ਨੇ ਵੱਖ-ਵੱਖ ਖੇਤਰਾਂ ਵਿਚ ਆਪਣੇ ਸਟਾਰਟਅੱਪਸ ਸ਼ੁਰੂ ਕਰ ਨਾ ਸਿਰਫ ਖੁਦ ਨੂੰ ਆਤਮਨਿਰਭਰ ਬਣਾਇਆ ਹੈ, ਸਗੋ ਸੂਬੇ ਤੇ ਦੇਸ਼ ਦੀ ਆਰਥਕ ਪ੍ਰਗਤੀ ਵਿਚ ਵੀ ਸਹਿਯੋਗ ਕਰ ਰਹੇ ਹਨ। ਇੰਨ੍ਹਾਂ ਸਟਾਰਟਅੱਪਸ ਰਾਹੀਂ ਨੌਜੁਆਨ ਅੱਜ ਜਾਬ ਸੀਕਰ ਨਹੀਂ ਸਗੋ ਜਾਬ ਗੀਵਰ ਬਣ ਰਹੇ ਹਨ।

Post Views: 43
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: ani news livebig newsbreaking newsdaily hindi newspaper patiala Punjabdaily punjabi newspaper patiala punjabfast newshindi latest newshindi newshindi news todayindia newslatest breaking news Punjablatest india newslatest Indian hindi newslatest newslatest political news Punjablatest punjabi newsnewsnews hindinews in hindinews indianews latestnews livenews todaypress ki takat daily newspaperpress ki taquat daily hindi newspaperPRESS KI TAQUAT DAILY HINDI NEWSPAPER DELHI AND PRESS KI TAQUAT DAILY PUNJABI NEWSPAPER PATIALApress ki taquat daily punjabi newspaperToday newstop 10 newspaper of Punjabtop newstrending news
Previous Post

ਜਨਜਾਤੀ ਗੌਰਵ ਦਿਵਸ ‘ਤੇ ਬਣਿਆ ਇਤਿਹਾਸ- ਨਵੇਂ ਭਾਰਤ ਦੇ ਵਿਕਾਸ ਦੀ ਯਾਤਰਾ ਹੋਈ ਸ਼ੁਰੂ

Next Post

ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ 203 ਏਕੜ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਛੁਡਵਾਇਆ

Next Post
ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ 203 ਏਕੜ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਛੁਡਵਾਇਆ

ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ 203 ਏਕੜ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਛੁਡਵਾਇਆ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800