No Result
View All Result
Tuesday, June 30, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਮਨੋਜ ਗੁਪਤਾ ਵਧੀਕ ਡਾਇਰੈਕਟਰ ਦਾ ਪਦ-ਉੱਨਤ ਤੇ ਸਨਮਾਨ

admin by admin
June 28, 2023
in BREAKING, COVER STORY, POLITICS, PUNJAB
0
ਮਨੋਜ ਗੁਪਤਾ ਵਧੀਕ ਡਾਇਰੈਕਟਰ ਦਾ ਪਦ-ਉੱਨਤ ਤੇ ਸਨਮਾਨ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਆਈ. ਟੀ. ਆਈ. ਟ੍ਰੇਨਿੰਗ ਅਫਸਰ ਐਸੋਸੀਏਸ਼ਨ ਪੰਜਾਬ ਖਾਸ ਕਰਕੇ ਨਵੇ ਬਣੇ ਟਰੇਨਿੰਗ ਅਫਸਰਾਂ ਦੇ ਵਫਦ ਵੱਲੋ

ਚੇਅਰਮੈਨ ਨਾਸਿਰ ਅਲੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੂਬਾ ਪ੍ਰਧਾਨ ਵਿਕਰਮਜੀਤ ਸਿੰਘ ਸੈਣੀ ਦੀ ਅਗਵਾਈ ਹੇਠ ਵਫਦ ਇੰਜ: ਮਨੋਜ

ਕੁਮਾਰ ਗੁਪਤਾ ਨੂੰ ਜੁਆਇੰਟ ਡਾਇਰੈਕਟਰ ਤੋਂ ਪਦ-ਉੱਨਤ ਹੋਕੇ ਵਧੀਕ ਡਾਇਰੈਕਟਰ (ਸੰਯੁਕਤ ਡਾਇਰੈਕਟਰ) ਹੋਣ ਤੇ ਮੁਬਾਰਕਾ

ਅਤੇ ਸਨਮਾਨ ਕੀਤਾ ਗਿਆ । ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਗੁਰਚਰਨ ਸਿੰਘ ਗਿੱਲ ਜਨਰਲ ਸਕੱਤਰ ਨੇ ਦਸਿਆ ਕਿ ਗੁਪਤਾ ਜੀ ਨੇ

ਆਪਣੀ ਪਹਿਲੀ ਜੁਆਇੰਨਿਗ ਪਿੰਸੀਪਲ ਆਈ.ਟੀ.ਆਈ ਉਧਮ ਸਿੰਘ ਸੁਨਾਮ ਵਾਲਾ ਸਹੀਦ ਦੀ ਧਰਤੀ ਤੋਂ ਸ਼ੁਰੂ ਕੀਤੀ । ਫਿਰ

ਕਈ ਸਾਲ ਪਟਿਆਲਾ ਦੀ ਸੰਸਥਾ ਵਿੱਚ ਡਿਪਟੀ-ਡਾਇਰੈਕਟਰ ਦੀ ਪੋਸਟ ਉਪਰ ਕੰਮ ਕਰਕੇ ਸੰਸਥਾ ਵਿੱਚ ਸਭ ਤੋ ਪਹਿਲਾ ਬੂਟਿਆਂ ਨੂੰ

ਪਾਣੀ ਦੇਣ ਲਈ ਟਿਊਬੈਲ-ਪੰਪ ਲਗਵਾਇਆ । ਫਿਰ ਸੰਸਥਾ ਦੇ ਗਰਾਉਡਾਂ ਨੂੰ ਪਾਣੀ ਦੇਣ ਲਈ ਅੰਡਰ-ਗਰਾਉਡ ਪਾਈਪਾ ਪਾਈਆਂ

ਗਈਆਂ । ਜਿਸ ਕਰਕੇ ਅੱਜ ਸੰਸਥਾ ਵਿੱਚ ਬੂਟਿਆਂ ਕਰਕੇ ਹਰਿਆਲੀ –ਹੀ ਹਰਿਆਲੀ ਨਜ਼ਰ ਆਉਦੀ ਹੈ । ਪੁਰਾਣੇ ਦਰਖਤਾਂ ਨੂੰ ਵਣ

ਵਿਭਾਗ ਨੂੰ ਦੇਕੇ ਸਿਖਿਆਰਥੀਆਂ ਲਈ ਪੇਪਰਾਂ ਲਈ ਫਰਨੀਚਰ ਤਿਆਰ ਕਰਵਾਈਆ ਗਿਆ । ਅੱਜ ਸੰਸਥਾ ਵਿਚ ਪੰਜਾਬ ਸਰਵਿਸ

ਸੁਲੈਕਸ਼ਨ ਬੋਰਡ ਚ਼ੰਡੀਗੜ੍ਹ ਜਾਂ ਪੰਜਾਬ ਪਬਲਿਕ ਸਰਵਿਸ ਕਮਿਸਨਰ ਪਟਿਆਲਾ ਦੇ ਨੌਕਰੀਆਂ ਦੇ ਪੇਪਰ ਸੰਸਥਾ ਵਿਚ ਲਏ ਜਾਦੇ

ਹਨ । ਸੰਸਥਾ ਵਿੱਚ ਸਵੇਰ-ਸ਼ਾਮ ਨੂੰ ਆਲੇ ਦਾਆਲੇ ਦੇ ਬੱਚੇ ਖੇਡਣ ਆਉਦੇ ਹਨ । ਇਹ ਸੰਸਥਾ ਦੀ ਸਾਂਭ- ਸੰਭਾਲ ਵੇਖਕੇ ਇੰਜੀਅਰਿੰਗ

ਕਾਲਜ ਦਾ ਭੁਲੇਖਾ ਪਾਉਦੀ ਹੈ । ਮਨੋਜ ਕੁਮਾਰ ਗੁਪਤਾ ਜੀ ਨੇ ਵਧੀਕ ਡਾਇਰੈਕਟਰ ਦੀ ਪਦ-ਉਨਤੀ ਹੋਣਸਾਰ ਆਪਣੇ ਜੁਆਇੰਟ

ਡਾਇਰੈਕਟਰ ਅਤੇ ਹੋਰ ਅਧਿਕਾਰੀਆਂ ਨਾਲ ਸਲਾਹ ਮਸਵਰਾ ਕਰਕੇ ਸੰਸਥਾ ਲੈਵਲ ਦੇ ਜਿਹੜੇ ਕੰਮ ਮੁੱਖ ਦਫ਼ਤਰ ਚੰਡੀਗੜ੍ਹ ਜਾਦੇ ਸੀ

ਉਨਾਂ ਨੂੰ ਸੰਸਥਾ ਲੈਵਲ ਦੀਆਂ ਪਾਵਰਾਂ ਪ੍ਰਿੰਸੀਪਲ ਨੂੰ ਦੇ ਦਿੱਤੀਆਂ, ਜਿਵੇ 30 ਦਿਨਾਂ ਤੱਕ ਸਾਰੀਆਂ ਛੁੱਟੀਆਂ/ਐਲ. ਟੀ. ਸੀ.ਦੇ

ਮਾਮਲੇ,ਚੱਲ-ਅਚੱਲ ਜਾਇਦਾਦ ਖਰੀਦਣ ਲਈ, ਨਵਾ ਪਾਸਪੋਰਟ ਅਪਲਾਈ ਕਰਨ / ਪਾਸਪੋਰਟ ਰੀਨਿਊ ਕਰਨ ਹਿਤ ਆਦਿ

ਮਸਲਿਆਂ ਦਾ ਵਰਕਲੋਡ ਘਟਾ ਦਿੱਤਾ । ਗੁਪਤਾ ਜੀ ਆਪ ਜਿਆਦਾ ਸ਼ਮਾ ਫੀਲਡ ਵਿਚ ਰਹਿਣ ਕਰਕੇ ਇਹਨਾਂ ਮੁਸਕਿਲਾਂ ਨੂੰ ਚੰਗੀ

ਤਰਾਂ ਜਾਣਦੇ ਸੀ । ਇਹੀ ਮੰਗਾਂ ਪਿਛਲੇ ਸਮੇ ਤੋ ਜਥੇਬੰਦੀਆਂ ਉਠਾਦੀਆਂ ਆ ਰਹੀਆਂ ਸਨ । ਜਥੇਬੰਦੀਆਂ ਵੀ ਖੁਸ਼ ਹੋ ਗਈਆਂ , ਮੁੱਖ

ਦਫ਼ਤਰ ਵਿੱਚ ਦਫ਼ਤਰੀ ਅਧਿਕਾਰੀ/ ਕਰਮਚਾਰੀਆਂ ਨੂੰ ਹੋਰ ਕੰਮ ਕਰਨ ਲਈ ਸਮਾ ਮਿਲੇਗਾ । ਐਸੋਸੀਏਸ਼ਨ ਨੇ ਗੁਪਤਾ ਜੀ ਨੂੰ

ਲਿਖਤੀ ਭਰੋਸਾ ਦਿੱਤਾ ਕਿ ਵਿਭਾਗ ਦੇ ਵਿਕਾਸ ਲਈ ਐਸੋਸੀਏਸ਼ਨ ਆਪ ਜੀ ਨੂੰ ਪੂਰਾ ਸਹਿਯੋਗ ਕਰੇਗੀ । ਵਫਦ ਵਿੱਚ ਰਕੇਸ਼ ਕੁਮਾਰ ,

ਗੁਰਬਿੰਦਰ ਸਿੰਘ , ਧਨਵੰਤ ਸਿੰਘ , ਸੁਰਜੀਤ ਸਿੰਘ ਸੰਧੂ(ਜੋਨਲ ਪ੍ਰਧਾਨ) ਪਟਿਆਲਾ , ਟ੍ਰੇਨਿੰਗ ਅਫ਼ਸਰ ਹਾਜਰ ਸਨ ।

Post Views: 29
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Previous Post

ਯੂਥ ਸ਼੍ਰੋਮਣੀ ਅਕਾਲੀ ਦਲ ਦੀ ਰੀੜ੍ਹ ਦੀ ਹੱਡੀ :— ਰਾਜੂ ਖੰਨਾ।

Next Post

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਨੂੰ ਕੀਤਾ ਜਾਗਰੂਕ

Next Post
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਨੂੰ ਕੀਤਾ ਜਾਗਰੂਕ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਨੂੰ ਕੀਤਾ ਜਾਗਰੂਕ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800