No Result
View All Result
Tuesday, June 23, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਅਜੋਲੀ ਵਿੱਚ ਨਵਜੰਮੀਆਂ ਧੀਆਂ ਦੀ ਲੋਹੜੀ ਮਨਾਈ

admin by admin
January 18, 2023
in BREAKING, COVER STORY, National, POLITICS, PUNJAB
0
ਅਜੋਲੀ ਵਿੱਚ ਨਵਜੰਮੀਆਂ ਧੀਆਂ ਦੀ ਲੋਹੜੀ ਮਨਾਈ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
ਰੂਪਨਗਰ, 18 ਜਨਵਰੀ,ਪ੍ਰੈਸ ਕੀ ਤਾਕਤ ਬਿਊਰੋ (ਚਮਨ ਲਾਲ)- ਪੰਜਾਬ ਸਰਕਾਰ ਵਲੋਂ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ 13 ਤੋਂ 20 ਜਨਵਰੀ ਤੱਕ ਧੀਆਂ ਦੀ ਲੋਹੜੀ ਮਨਾਈ ਜਾ ਰਹੀ ਹੈ | ਇਸ ਲਈ ਆਂਗਣਵਾੜੀ ਕੇਂਦਰਾਂ ਵਿਚ ਨਵਜੰਮੀਆਂ ਧੀਆਂ ਦੀ ਲੋਹੜੀ ਮਨਾਉਣ ਦੇ ਵਿਆਪਕ ਪ੍ਰੋਗਰਾਮ ਉਲੀਕੇ ਗਏ ਹਨ | ਜਗਮੋਹਨ ਕੌਰ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਨੇ ਦੱਸਿਆ ਕਿ ਅੱਜ ਧੀਆਂ ਸਮਾਜ ਵਿਚ ਅੱਗੇ ਵੱਧ ਕੇ ਵੱਡੇ ਮੁਕਾਮ ਹਾਸਲ ਕਰ ਰਹੀਆਂ ਹਨ | ਧੀਆਂ ਦੀ ਲੋਹੜੀ ਮਨਾਉਣ ਨਾਲ ਸਮਾਜ ਵਿਚ ਬਰਾਬਰੀ ਦਾ ਸੰਦੇਸ਼ ਦਿੱਤਾ ਹੈ | ਅੱਜ ਧੀਆਂ ਕਿਸੇ ਵੀ ਖੇਤਰ ਵਿਚ ਪੁਰਸ਼ਾਂ ਤੋ ਘੱਟ ਨਹੀਂ ਹਨ, ਨਵਜੰਮੀਆਂ ਧੀਆਂ ਦਾ ਸਨਮਾਨ ਕਰਦੇ ਹੋਏ ਅੱਜ ਅਜੋਲੀ ਵਿਚ ਇਹ ਤਿਉਹਾਰ ਮਨਾਇਆ ਗਿਆ | ਉਨ੍ਹਾਂ ਦੱਸਿਆ ਕਿ ਅਜੋਲੀ ਵਿਚ ਅਵਨੀਤ ਕੌਰ ਤੇ ਸਿਮਰਨ ਕੌਰ ਨਾਮ ਦੀ ਬੱਚੀ ਦੀ ਲੋਹੜੀ ਪਾਈ ਗਈ | ਉਨ੍ਹਾਂ ਨੇ ਧੀਆਂ ਦੀ ਚੰਗੀ ਪਰਵਰਿਸ਼ ਕਰਨ ਅਤੇ ਉਨ੍ਹਾਂ ਨੂੰ ਬਰਾਬਰੀ ਦੇ ਅਧਿਕਾਰ ਦੇਣ ਲਈ ਪਰਿਵਾਰਾਂ ਨੂੰ ਉਸਾਰੂ ਸੋਚ ਰੱਖਣ ਦੀ ਅਪੀਲ ਕੀਤੀ | ਇਸ ਮੌਕੇ ਮਨੀਸ਼ ਭਟੋਲ, ਦੀਪਾ, ਹਰਦੀਪ ਕੌਰ, ਮੋਹਨ ਲਾਲ, ਸੁਪਰਵਾਈਜ਼ਰ ਅਨੁਰਾਧਾ, ਮਸਕੀਨੋ, ਨੀਨਾ ਕੁਮਾਰ, ਅੱਛਰੀ, ਗੁਰਬਖਸ਼ ਕੌਰ, ਸਿਮਰਨਜੀਤ ਕੌਰ, ਆਸ਼ਾ ਦੇਵੀ, ਸੁਰਜੀਤ ਕੌਰ ਆਦਿ ਹਾਜ਼ਰ ਸਨ |
Post Views: 76
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: " First Lohri with Mumma & Papa " glitter baby romper - Knitrootand WishesDaughters' Lohri: a fire is born - Hindustan TimesDhiyan Di Lohri: Teachers celebrate birth of newborn girlsFirst Lohri 2022 Greetings for Newborn BabyFirst Lohri of Bride or The New Born - Kids Portal For ParentsHow is Lohri Day Celebrated in India - Ferns N Petals - FNPHow Lohri went from a festival for women to a celebration ofHow to CelebrateHow to Celebrate Lohri - India ParentingKaranvir Bohra's Newborn Daughter's First Lohri CelebrationsLohri 2022: The Importance And Significance Of Lohri FestivalLohri Celebration of a New Bride - RgyanLohri Festival - HistoryLOHRI Gifts 2021 lohri celebration - Baby Robe By NamroLohri Kids Photoshoot Setup | Baby Photoshoot ideas for LohriLohri Wishes for Newborn Baby Girl and Boy - Best MessageMalwa body to celebrate Lohri with a message to respect girlMy Lohri Childhood Memories: A Mom Shares Her StoryPunjab dedicates month of January to girl child as 'DheeiyanWhy Do We Celebrate Lohri - The Significance And History
Previous Post

ਮਾਨ ਸਰਕਾਰ ਵੱਲੋਂ ਮਲੋਟ ਦੇ ਸੀਵਰੇਜ਼ ਸਿਸਟਮ ਨੂੰ ਮੁੜ ਤੋਂ ਸੁਰਜੀਤ ਕਰਨ ਲਈ 35.20 ਕਰੋੜ ਦੇ ਪ੍ਰੋਜੈਕਟ ਦੀ ਪ੍ਰਵਾਨਗੀ: ਡਾ.ਬਲਜੀਤ ਕੌਰ

Next Post

ਪਟਿਆਲਾ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਦੇ ਹੱਲ ਤੇ ਸੁੰਦਰੀਕਰਨ ਲਈ ਦਿਨ-ਰਾਤ ਹੋਵੇਗਾ ਕੰਮ, -ਜਮੀਨੀ ਹਕੀਕਤ ਜਾਨਣ ਲਈ ਬਲਤੇਜ ਪੰਨੂ ਤੇ ਅਜੀਤ ਪਾਲ ਕੋਹਲੀ ਵੱਲੋਂ ਡੀ.ਸੀ. ਤੇ ਐਮ.ਸੀ. ਕਮਿਸ਼ਨਰ ਨੂੰ ਨਾਲ ਲੈਕੇ ਦੇਰ ਰਾਤ ਤੱਕ ਸ਼ਹਿਰ ਦਾ ਦੌਰਾ, -ਮੁੱਖ ਮੰਤਰੀ ਖ਼ੁਦ ਕਰ ਰਹੇ ਨੇ ਪਟਿਆਲਾ ਸ਼ਹਿਰ ਦੇ ਵਿਕਾਸ ਪ੍ਰਾਜੈਕਟਾਂ ਦੀ ਨਿਗਰਾਨੀ-ਬਲਤੇਜ ਪੰਨੂ, -ਪਟਿਆਲਾ ਸ਼ਹਿਰ ਦਾ ਮੁੱਖ ਮੰਤਰੀ ਹੋਣ ਦੇ ਬਾਵਜੂਦ ਵੀ ਅਣਗੌਲਿਆ ਰਿਹਾ ਵਿਰਾਸਤੀ ਸ਼ਹਿਰ-ਕੋਹਲੀ, -ਪਿਛਲੇ 20 ਸਾਲਾਂ ‘ਚ ਜਿੰਨੀ ਵਾਰ ਪਟਿਆਲਾ ਦਾ ਵਿਧਾਇਕ ਲੋਕਾਂ ਨੂੰ ਮਿਲਿਆ, ਉਸ ਤੋਂ ਵੀ ਵੱਧ 10 ਮਹੀਨੇ ‘ਚ ਹੀ ਕੋਹਲੀ ਨੇ ਲੋਕ ਮਨਾਂ ‘ਚ ਬਣਾਈ ਥਾਂ

Next Post
ਪਟਿਆਲਾ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਦੇ ਹੱਲ ਤੇ ਸੁੰਦਰੀਕਰਨ ਲਈ ਦਿਨ-ਰਾਤ ਹੋਵੇਗਾ ਕੰਮ, -ਜਮੀਨੀ ਹਕੀਕਤ ਜਾਨਣ ਲਈ ਬਲਤੇਜ ਪੰਨੂ ਤੇ ਅਜੀਤ ਪਾਲ ਕੋਹਲੀ ਵੱਲੋਂ ਡੀ.ਸੀ. ਤੇ ਐਮ.ਸੀ. ਕਮਿਸ਼ਨਰ ਨੂੰ ਨਾਲ ਲੈਕੇ ਦੇਰ ਰਾਤ ਤੱਕ ਸ਼ਹਿਰ ਦਾ ਦੌਰਾ, -ਮੁੱਖ ਮੰਤਰੀ ਖ਼ੁਦ ਕਰ ਰਹੇ ਨੇ ਪਟਿਆਲਾ ਸ਼ਹਿਰ ਦੇ ਵਿਕਾਸ ਪ੍ਰਾਜੈਕਟਾਂ ਦੀ ਨਿਗਰਾਨੀ-ਬਲਤੇਜ ਪੰਨੂ, -ਪਟਿਆਲਾ ਸ਼ਹਿਰ ਦਾ ਮੁੱਖ ਮੰਤਰੀ ਹੋਣ ਦੇ ਬਾਵਜੂਦ ਵੀ ਅਣਗੌਲਿਆ ਰਿਹਾ ਵਿਰਾਸਤੀ ਸ਼ਹਿਰ-ਕੋਹਲੀ, -ਪਿਛਲੇ 20 ਸਾਲਾਂ ‘ਚ ਜਿੰਨੀ ਵਾਰ ਪਟਿਆਲਾ ਦਾ ਵਿਧਾਇਕ ਲੋਕਾਂ ਨੂੰ ਮਿਲਿਆ, ਉਸ ਤੋਂ ਵੀ ਵੱਧ 10 ਮਹੀਨੇ ‘ਚ ਹੀ ਕੋਹਲੀ ਨੇ ਲੋਕ ਮਨਾਂ ‘ਚ ਬਣਾਈ ਥਾਂ

ਪਟਿਆਲਾ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਦੇ ਹੱਲ ਤੇ ਸੁੰਦਰੀਕਰਨ ਲਈ ਦਿਨ-ਰਾਤ ਹੋਵੇਗਾ ਕੰਮ, -ਜਮੀਨੀ ਹਕੀਕਤ ਜਾਨਣ ਲਈ ਬਲਤੇਜ ਪੰਨੂ ਤੇ ਅਜੀਤ ਪਾਲ ਕੋਹਲੀ ਵੱਲੋਂ ਡੀ.ਸੀ. ਤੇ ਐਮ.ਸੀ. ਕਮਿਸ਼ਨਰ ਨੂੰ ਨਾਲ ਲੈਕੇ ਦੇਰ ਰਾਤ ਤੱਕ ਸ਼ਹਿਰ ਦਾ ਦੌਰਾ, -ਮੁੱਖ ਮੰਤਰੀ ਖ਼ੁਦ ਕਰ ਰਹੇ ਨੇ ਪਟਿਆਲਾ ਸ਼ਹਿਰ ਦੇ ਵਿਕਾਸ ਪ੍ਰਾਜੈਕਟਾਂ ਦੀ ਨਿਗਰਾਨੀ-ਬਲਤੇਜ ਪੰਨੂ, -ਪਟਿਆਲਾ ਸ਼ਹਿਰ ਦਾ ਮੁੱਖ ਮੰਤਰੀ ਹੋਣ ਦੇ ਬਾਵਜੂਦ ਵੀ ਅਣਗੌਲਿਆ ਰਿਹਾ ਵਿਰਾਸਤੀ ਸ਼ਹਿਰ-ਕੋਹਲੀ, -ਪਿਛਲੇ 20 ਸਾਲਾਂ 'ਚ ਜਿੰਨੀ ਵਾਰ ਪਟਿਆਲਾ ਦਾ ਵਿਧਾਇਕ ਲੋਕਾਂ ਨੂੰ ਮਿਲਿਆ, ਉਸ ਤੋਂ ਵੀ ਵੱਧ 10 ਮਹੀਨੇ 'ਚ ਹੀ ਕੋਹਲੀ ਨੇ ਲੋਕ ਮਨਾਂ 'ਚ ਬਣਾਈ ਥਾਂ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800