No Result
View All Result
Saturday, April 18, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਵਟਸਐਪ ’ਤੇ ਪਸੰਦ ਕਰੋ ਰੱਖੜੀ,ਪੋਸਟ ਆਫਿਸ ਪਹੁੰਚਾਏਗਾ ਭਰਾ ਤੱਕ

admin by admin
July 29, 2023
in BREAKING, COVER STORY, PUNJAB
0
ਵਟਸਐਪ ’ਤੇ ਪਸੰਦ ਕਰੋ ਰੱਖੜੀ,ਪੋਸਟ ਆਫਿਸ ਪਹੁੰਚਾਏਗਾ ਭਰਾ ਤੱਕ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਪਟਿਆਲਾ, 28 ਜੁਲਾਈ(ਪ੍ਰੈਸ ਕੀ ਤਾਕਤ ਬਿਊਰੋ) : ਜਿਹੜੀਆਂ ਭੈਣਾਂ ਇਸ ਵਾਰ ਆਪਣੇ ਦੂਰ-ਦੁਰਾਡੇ ਬੈਠੇ ਭਰਾਵਾਂ ਨੂੰ ਕਿਸੇ ਕਾਰਣ ਰੱਖੜੀ ਬੰਨ੍ਹਣ ਨਹੀਂ ਜਾ ਸਕਦੀਆਂ, ਉਨ੍ਹਾਂ ਲਈ ਚੰਗੀ ਖ਼ਬਰ ਹੈ। ਹੁਣ ਇਹ ਭੈਣਾਂ ਡਾਕਘਰ ਦੇ ਵਟਸਐੱਪ ਨੰਬਰ ਰਾਹੀਂ ਆਪਣੇ ਭਰਾ ਨੂੰ ਰੱਖੜੀ ਭੇਜ ਸਕਦੀਆਂ ਹਨ। ਪੋਸਟ ਆਫਿਸ ਦੇ ਪਟਿਆਲਾ ਡਿਵੀਜ਼ਨ ਦੇ ਸੁਪਰਡੈਂਟ ਪ੍ਰਭਾਤ ਗੋਇਲ ਨੇ ਦੱਸਿਆ ਕਿ ‘ਵਟਸਐਪ ’ਤੇ ਭੇਜੋ ਰੱਖੜੀ’ ਉਨ੍ਹਾਂ ਦਾ ਪਾਇਲਟ ਪ੍ਰੋਜੈਕਟ ਹੈ। ਜਿਹੜੀ ਭੈਣ ਆਪਣੇ ਭਰਾ ਨੂੰ ਰੱਖੜੀ ਨਹੀਂ ਭੇਜ ਸਕਦੀਆਂ, ਉਨ੍ਹਾਂ ਲਈ ਪੋਸਟ ਆਫਿਸ ਨੇ ਇਹ ਮੁਹਿੰਮ ਸ਼ੁਰੂ ਕੀਤੀ ਹੈ। ਇਸ ਦੇ ਤਹਿਤ ਪੋਸਟ ਦਫਤਰ ਵਟਸਐੱਪ ਰਾਹੀਂ ਕਸਟਮਰ ਵਲੋਂ ਰੱਖੜੀ ਸਿਲੈਕਟ ਕਰਨ ਤੋਂ ਬਾਅਦ ਉਸ ਵਲੋਂ ਦਿੱਤੇ ਗਏ ਪਤੇ ’ਤੇ ਪਹੁੰਚਾਏਗਾ। ਗ੍ਰਾਹਕ ਨੂੰ ਆਨਲਾਈਨ ਰੱਖੜੀ ਭੇਜਣ ਦੀ ਪੇਮੈਂਟ ਕਰਨੀ ਹੋਵੇਗੀ। ਸੁਪਰਡੈਂਟ ਪ੍ਰਭਾਤ ਗੋਇਲ ਨੇ ਦੱਸਿਆ ਕਿ ਇਸ ਪਾਇਲਟ ਪ੍ਰੋਜੈਕਟ ਤੋਂ ਇਲਾਵਾ ਰੱਖੜੀ ’ਤੇ ਪਟਿਆਲਾ ਪੋਸਟ ਆਫਿਸ ਲੋਕਾਂ ਲਈ ਸਪੈਸ਼ਲ ਲੈਮੀਨੇਟਿਡ ਇਨਵੈਲਪਸ ਅਤੇ ਸਪੈਸ਼ਲ ਰੱਖੜੀ ਬਾਕਸ (ਭਾਰ ਸਿਰਫ 500 ਗ੍ਰਾਮ) ਵੀ ਲੈ ਕੇ ਆਇਆ ਹੈ। ਕੋਈ ਵੀ ਉਪਭੋਗਤਾ ਆਪਣੇ ਨੇੜੇ ਦੇ ਪੋਸਟ ਆਫਿਸ ਵਿਚ ਜਾ ਕੇ ਇਹ ਕਵਰ ਬੇਹੱਦ ਸਸਤੇ ਭਾਅ ’ਤੇ ਹਾਸਲ ਕਰ ਸਕਦਾ ਹੈ। ਜੇਕਰ ਕੋਈ ਵੀ ਰੱਖੜੀ ਭੇਜਣ ਸਬੰਧੀ ਜ਼ਿਆਦਾ ਜਾਣਕਾਰੀ ਲੈਣੀ ਚਾਹੇ ਹੈ ਤਾਂ ਉਹ ਪੋਸਟ ਆਫਿਸ ਵਿਚ ਸੰਪਰਕ ਕਰ ਸਕਦਾ ਹੈ ਜਾਂ ਦਫਤਰ ਦੇ ਲੈਡਲਾਈਨ ਨੰਬਰ 0175-2200663, 22006374 ਅਤੇ 2215557 ’ਤੇ ਜਾਂ dopatiala.pb@indiapost.gov.in ’ਤੇ ਸਪੰਰਕ ਕਰ ਸਕਦਾ ਹੈ।

Post Views: 101
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: aap punjablatest news punjabLatest Punjab Newslive newsnews punjabPunjab Governmentpunjab govtpunjab latest newspunjab newsPunjab news todaypunjab politicspunjabi newstoday news punjab
Previous Post

ਖਿਡਾਰੀਆਂ ਨੇ ਖਾ ਲਿਆ ਛਿਪਕਲੀ ਵਾਲਾ ਦਲੀਆ,ਮੋਹਾਲੀ ਦੇ Sports Complex

Next Post

…ਜਦੋਂ ਹਰਿਆਣਾ ਦੀਆਂ ਮਹਿਲਾ ਕਿਸਾਨਾਂ ਨੂੰ ਸੋਨੀਆ ਗਾਂਧੀ ਨੇ ਕਿਹਾ- ”ਤੁਸੀਂ ਰਾਹੁਲ ਲਈ ਕੁੜੀ ਲੱਭੋ”

Next Post
…ਜਦੋਂ ਹਰਿਆਣਾ ਦੀਆਂ ਮਹਿਲਾ ਕਿਸਾਨਾਂ ਨੂੰ ਸੋਨੀਆ ਗਾਂਧੀ ਨੇ ਕਿਹਾ- ”ਤੁਸੀਂ ਰਾਹੁਲ ਲਈ ਕੁੜੀ ਲੱਭੋ”

...ਜਦੋਂ ਹਰਿਆਣਾ ਦੀਆਂ ਮਹਿਲਾ ਕਿਸਾਨਾਂ ਨੂੰ ਸੋਨੀਆ ਗਾਂਧੀ ਨੇ ਕਿਹਾ- ''ਤੁਸੀਂ ਰਾਹੁਲ ਲਈ ਕੁੜੀ ਲੱਭੋ''

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800