No Result
View All Result
Wednesday, May 6, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਕਿਆਰਾ ਅਡਵਾਨੀ ਨੇ ਆਪਣਾ ਪਹਿਲਾ ਕਰਵਾ ਚੌਥ ਮਨਾਇਆ

admin by admin
November 2, 2023
in BREAKING, COVER STORY, ENTERTAINMENT
0
ਕਿਆਰਾ ਅਡਵਾਨੀ ਨੇ ਆਪਣਾ ਪਹਿਲਾ ਕਰਵਾ ਚੌਥ ਮਨਾਇਆ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਅਦਾਕਾਰਾ ਕਿਆਰਾ ਅਡਵਾਨੀ ਨੇ ਅੱਜ ਆਪਣਾ ਪਹਿਲਾ ਕਰਵਾ ਚੌਥ ਮਨਾਇਆ। ਇਸ ਤਿਉਹਾਰ ਦੇ ਮੱਦੇਨਜ਼ਰ ਉਹ ਕੁਝ ਦਿਨ ਪਹਿਲਾਂ ਆਪਣੇ ਪਤੀ ਸਿਧਾਰਥ ਮਲਹੋਤਰਾ ਨਾਲ ਆਪਣੇ ਸਹੁਰੇ ਘਰ ਪੁੱਜ ਗਈ ਸੀ। ਕੱਲ੍ਹ ਉਸ ਨੇ ਆਪਣੀ ਮਹਿੰਦੀ ਦੀ ਫੋਟੋ ਸਾਂਝੀ ਕੀਤੀ ਸੀ। ਉਸ ਨੇ ਬਹੁਤ ਛੋਟੇ ਜਿਹੇ ਡਜਿ਼ਾਈਨ ਦੀ ਮਹਿੰਦੀ ਲਗਵਾਈ ਸੀ। ਮਹਿੰਦੀ ਨਾਲ ਉਸ ਦੇ ਹੱਥ ਉੱਪਰ ਬਣਾਇਆ ਤਾਰਾ ਬਹੁਤ ਸੁੰਦਰ ਲੱਗ ਰਿਹਾ ਸੀ। ਸਿਧਾਰਥ ਅਤੇ ਕਿਆਰਾ ਸੱਤ ਫਰਵਰੀ ਨੂੰ ਵਿਆਹ ਦੇ ਬੰਧਨ ਵਿੱਚ ਬੱਝੇ ਸਨ। ਫਿਲਮ ‘ਸ਼ੇਰਸ਼ਾਹ’ ਦੀ ਸ਼ੂਟਿੰਗ ਦੌਰਾਨ ਦੋਵਾਂ ਵਿੱਚ ਪਿਆਰ ਦੀ ਸ਼ੁਰੂਆਤ ਹੋਈ ਸੀ। ਇਸ ਮਗਰੋਂ ਸਾਲ 2022 ਵਿੱਚ ਸਿਧਾਰਥ ਅਤੇ ਕਿਆਰਾ ਕੌਫੀ ਵਿਦ ਕਰਨ ਸੀਜ਼ਨ-7 ਵਿੱਚ ਵੀ ਪੁੱਜੇ ਸਨ ਜਿੱਥੇ ਕਰਨ ਜੌਹਰ ਨੇ ਪਹਿਲੀ ਵਾਰ ਦੋਵਾਂ ਦੇ ਰਿਸ਼ਤੇ ਬਾਰੇ ਗੱਲ ਕੀਤੀ ਸੀ। ਉਦੋਂ ਕਿਆਰਾ ਨੇ ਮੰਨਿਆ ਸੀ ਕਿ ਉਨ੍ਹਾਂ ਦੋਵਾਂ ਦਾ ਰਿਸ਼ਤਾ ਦੋਸਤੀ ਨਾਲੋਂ ਵੱਧ ਹੈ। ਸਿਧਾਰਥ ਨੇ ਕਿਹਾ ਸੀ ਕਿ ਉਹ ਰੋਸ਼ਨ ਤੇ ਖੁ਼ਸ਼ੀ ਭਰਿਆ ਭਵਿੱਖ ਚਾਹੁੰਦਾ ਹੈ, ਜੇ ਇਸ ਵਿੱਚ ਕਿਆਰਾ ਸ਼ਾਮਿਲ ਹੋਵੇਗੀ ਤਾਂ ਇਹ ਹੋਰ ਵੀ ਚੰਗਾ ਹੋਵੇਗਾ। ਜਾਣਕਾਰੀ ਅਨੁਸਾਰ ਸਿਧਾਰਥ ਫਿਲਮ ‘ਯੋਧਾ’ ਵਿੱਚ ਨਜ਼ਰ ਆਵੇਗਾ। 

Post Views: 68
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: celebratesKarwa ChauthKiara AdvaniSidharth Malhotra
Previous Post

ਐਸ਼ਵਰਿਆ ਨੇ 50ਵਾਂ ਜਨਮ ਦਿਨ ਮਨਾਇਆ

Next Post

ਨਿਊਜ਼ੀਲੈਂਡ ਦੀ ਉਪਰੋਥੱਲੀ ਤੀਜੀ ਹਾਰ

Next Post

ਨਿਊਜ਼ੀਲੈਂਡ ਦੀ ਉਪਰੋਥੱਲੀ ਤੀਜੀ ਹਾਰ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800