No Result
View All Result
Saturday, October 31, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਜੈਸਵਾਲ ਤੇ ਅਸ਼ਵਿਨ ਦਾ ਸ਼ਾਨਦਾਰ ਪ੍ਰਦਰਸ਼ਨ, ਭਾਰਤ ਨੇ ਪਾਰੀ ਤੇ 141 ਦੌੜਾਂ ਨਾਲ WI ਨੂੰ ਹਰਾਇਆ

admin by admin
July 15, 2023
in BREAKING, COVER STORY, SPORTS
0
वांडरस्स स्टेडियम में भारत की गिरी 8वीं विकट, अश्विन हुए आऊट
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਆਪਣੇ ਡੈਬਿਊ ਮੈਚ ’ਚ ਓਪਨਰ ਯਸ਼ਸਵੀ ਜੈਸਵਾਲ (171 ਦੌੜਾਂ) ਤੇ ਆਰ. ਅਸ਼ਵਿਨ (12 ਵਿਕਟਾਂ) ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਪਹਿਲੇ ਟੈਸਟ ’ਚ ਵੈਸਟਇੰਡੀਜ਼ ਨੂੰ ਪਾਰੀ ਤੇ 141 ਦੌੜਾਂ ਨਾਲ ਹਰਾ ਦਿੱਤਾ। ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਪਹਿਲੇ ਦਿਨ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੇਜ਼ਬਾਨ ਟੀਮ ਨੂੰ 150 ਦੌੜਾਂ ’ਤੇ ਹੀ ਆਲ ਆਊਟ ਕਰ ਦਿੱਤਾ। ਇਸ ਦੇ ਜਵਾਬ ’ਚ ਭਾਰਤੀ ਬੱਲੇਬਾਜ਼ਾਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਲਾਮੀ ਬੱਲੇਬਾਜ਼ਾਂ ਯਸ਼ਸਵੀ ਜੈਸਵਾਲ ਤੇ ਰੋਹਿਤ ਸ਼ਰਮਾ ਨੇ ਸ਼ਾਨਦਾਰ ਸ਼ੁਰੂਆਤ ਦੁਆਈ। ਦੋਹਾਂ ਵਿਚਾਲੇ ਪਹਿਲੀ ਵਿਕਟ ਲਈ 229 ਦੌੜਾਂ ਦੀ ਸਾਂਝੇਦਾਰੀ ਹੋਈ।ਰੋਹਿਤ ਸ਼ਰਮਾ 103 ਦੌੜਾਂ ਬਣਾ ਕੇ ਆਊਟ ਹੋ ਗਏ। ਯਸ਼ਸਵੀ ਜੈਸਵਾਲ ਨੇ ਆਪਣੇ ਡੈਬੀਊ ਮੁਕਾਬਲੇ ਵਿਚ ਹੀ 171 ਦੌੜਾਂ ਦੀ ਜ਼ਬਰਦਸਤ ਪਾਰੀ ਖੇਡੀ। ਇਸ ਤੋਂ ਇਲਾਵਾ ਵਿਰਾਟ ਕੋਹਲੀ ਨੇ ਵੀ 76 ਦੌੜਾਂ ਬਣਾਈਆਂ। ਅਖ਼ੀਰ ਵਿਚ ਰਵਿੰਦਰ ਰਡੇਜਾ ਨੇ 37 ਦੌੜਾਂ ਦੀ ਅਜੇਤੂ ਪਾਰੀ ਖੇਡੀ ਅਤੇ ਟੀਮ ਨੂੰ 271 ਦੌੜਾਂ ਦੀ ਲੀਡ ਦੁਆਈ। ਮੈਚ ਦੇ ਤੀਜੇ ਦਿਨ ਭਾਰਤ ਨੇ 5 ਵਿਕਟਾਂ ਗੁਆ ਕੇ 421 ਦੌੜਾਂ ਬਣਾਈਆਂ ਤੇ ਪਾਰੀ ਐਲਾਨ ਦਿੱਤੀ। ਦੂਜੀ ਪਾਰੀ ’ਚ ਖੇਡਣ ਉੱਤਰੀ ਵੈਸਟਇੰਡੀਜ਼ ਦੀ ਟੀਮ ਵੱਲੋਂ ਕੋਈ ਵੀ ਬੱਲੇਬਾਜ਼ ਕ੍ਰੀਜ਼ ’ਤੇ ਟਿਕ ਕੇ ਨਹੀਂ ਖੇਡ ਸਕਿਆ। ਵੈਸਟਇੰਡੀਜ਼ ਵੱਲੋਂ ਐਲਿਕ ਐਲਥਾਂਜਾ ਨੇ ਹੀ ਸਭ ਤੋਂ ਵੱਧ 28 ਦੌੜਾਂ ਦੀ ਪਾਰੀ ਖੇਡੀ। ਭਾਰਤ ਵੱਲੋਂ ਦੂਜੀ ਪਾਰੀ ’ਚ ਅਸ਼ਵਿਨ ਨੇ 7, ਜਡੇਜਾ ਨੇ 2 ਤੇ ਮੁਹੰਮਦ ਸਿਰਾਜ਼ ਨੇ 1 ਵਿਕਟ ਲਈ। ਅਸ਼ਵਿਨ ਨੇ ਪਹਿਲੀ ਵਿਚ ਵੀ 5 ਵਿਕਟਾਂ ਝਟਕਾਈਆਂ ਸਨ।

Views: 74
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: #141run#ashwin#jaiswalind vs wiIndia
Previous Post

ਸਰਕਾਰੀ ਹਸਪਤਾਲਾਂ ‘ਚ ਪੂਰੇ ਇੰਤਜ਼ਾਮ, ਹੜ ਪੀੜਤਾਂ ਦਾ ਹੋ ਰਿਹੈ ਬਿਲਕੁਲ ਮੁਫ਼ਤ ਇਲਾਜ

Next Post

ਗੂਹਲਾ ਚੀਕਾ ਵਿੱਚ ਘੱਗਰ ਦਾ ਪਾਣੀ ਵੜਿਆ

Next Post
ਗੂਹਲਾ ਚੀਕਾ ਵਿੱਚ ਘੱਗਰ ਦਾ ਪਾਣੀ ਵੜਿਆ

ਗੂਹਲਾ ਚੀਕਾ ਵਿੱਚ ਘੱਗਰ ਦਾ ਪਾਣੀ ਵੜਿਆ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800