No Result
View All Result
Thursday, May 7, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

Ira-Nupur Wedding: ਆਇਰਾ ਖਾਨ ਦੇ ਲਾੜੇ ਨੂਪੁਰ ਸ਼ਿਖਾਰੇ ਨੇ ਪਜਾਮਾ ਪਾਰਟੀ ‘ਚ ਕੀਤਾ ‘ਲੁੰਗੀ ਡਾਂਸ’, ਵੀਡੀਓ ਆਈ ਸਾਹਮਣੇ

admin by admin
January 9, 2024
in BREAKING, COVER STORY, ENTERTAINMENT, INDIA
0
Ira-Nupur Wedding: ਆਇਰਾ ਖਾਨ ਦੇ ਲਾੜੇ ਨੂਪੁਰ ਸ਼ਿਖਾਰੇ ਨੇ ਪਜਾਮਾ ਪਾਰਟੀ ‘ਚ ਕੀਤਾ ‘ਲੁੰਗੀ ਡਾਂਸ’, ਵੀਡੀਓ ਆਈ ਸਾਹਮਣੇ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਆਇਰਾ ਖਾਨ, ਆਮਿਰ ਖਾਨ ਅਤੇ ਉਸ ਦੀ ਪਹਿਲੀ ਸਾਬਕਾ ਪਤਨੀ ਰੀਨਾ ਦੱਤਾ ਦੀ ਬੇਟੀ ਹੈ। ਆਮਿਰ-ਰੀਨਾ ਦੀ ਲਾਡਲੀ ਆਇਰਾ 27 ਸਾਲ ਦੀ ਉਮਰ ‘ਚ ਦੁਲਹਨ ਬਣਨ ਜਾ ਰਹੀ ਹੈ। ਆਇਰਾ ਨੇ ਕੁਝ ਦਿਨ ਪਹਿਲਾਂ ਲੰਬੇ ਸਮੇਂ ਦੀ ਬੁਆਏਫ੍ਰੈਂਡ ਨੂਪੁਰ ਸ਼ਿਖਰੇ ਨਾਲ ਕੋਰਟ ਮੈਰਿਜ ਕੀਤੀ ਸੀ ਅਤੇ ਇਨ੍ਹੀਂ ਦਿਨੀਂ ਉਦੈਪੁਰ ਵਿਚ ਉਨ੍ਹਾਂ ਦੇ ਵਿਆਹ ਦੀਆਂ ਰਸਮਾਂ ਹੋ ਰਹੀਆਂ ਹਨ।

ਆਇਰਾ ਖਾਨ ਅਤੇ ਨੂਪੁਰ ਸ਼ਿਖਾਰੇ ਦੇ ਵਿਆਹ ਦੀਆਂ ਰਸਮਾਂ 7 ਜਨਵਰੀ 2024 ਤੋਂ ਸ਼ੁਰੂ ਹੋ ਗਈਆਂ ਹਨ। ਮਿਊਜ਼ੀਕਲ ਨਾਈਟ ਤੋਂ ਬਾਅਦ ਸੋਮਵਾਰ ਨੂੰ ਆਇਰਾ ਦੀ ਮਹਿੰਦੀ ਦੀ ਰਸਮ ਰੱਖੀ ਗਈ। ਮਹਿੰਦੀ ਦੀ ਰਸਮ ਤੋਂ ਬਾਅਦ ਆਇਰ ਅਤੇ ਨੂਪੁਰ ਨੇ ਸ਼ਾਮ ਨੂੰ ਪਜਾਮਾ ਪਾਰਟੀ ਕੀਤੀ। ਪਜਾਮਾ ਪਾਰਟੀ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਹਨ।

8 ਜਨਵਰੀ ਦੀ ਸ਼ਾਮ ਨੂੰ ਉਦੈਪੁਰ ‘ਚ ਆਇਰਾ ਅਤੇ ਨੂਪੁਰ ਦੀ ਪਜਾਮਾ ਪਾਰਟੀ ਦਾ ਆਯੋਜਨ ਕੀਤਾ ਗਿਆ ਸੀ। ਆਇਰਾ ਦੀ ਚਚੇਰੀ ਭੈਣ ਅਤੇ ਆਮਿਰ ਖਾਨ ਦੀ ਭਤੀਜੀ ਜੈਨ ਮੈਰੀ ਖਾਨ ਨੇ ਇੰਸਟਾਗ੍ਰਾਮ ਸਟੋਰੀ ‘ਤੇ ਪਾਰਟੀ ਦੀਆਂ ਕਈ ਝਲਕੀਆਂ ਸ਼ੇਅਰ ਕੀਤੀਆਂ ਹਨ। ਇਕ ਤਸਵੀਰ ਵਿਚ ਜੈਨ ਪਜਾਮਾ ਲੁੱਕ ਵਿਚ ਸ਼ੀਸ਼ੇ ਦੀ ਵੀਡੀਓ ਕੈਪਚਰ ਕਰ ਰਹੇ ਹਨ। ਇਸ ਨੂੰ ਸਾਂਝਾ ਕਰਦਿਆਂ ਉਸ ਨੇ ਲਿਖਿਆ, ‘ਆਇਰਾ ਖਾਨ ਤੇ ਨੂਪੁਰ ਸ਼ਿਖਰੇ ਦੀ ਪਾਰਟੀ ਲਈ ਬਹੁਤ ਸਾਰਾ ਪਿਆਰ।’

Post Views: 54
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: amir khanamir khan daughter weddingbollywoodbollywood updatesbreaking newshome bollywudindia cinemaindian actor amir khanlatest newsnewspakistansyed ali haider officialsyed ali haider updates
Previous Post

CA Inter Toppers List 2024 : ਜੈ ਦੇਵਾਂਗ ਤੇ ਰਿਸ਼ੀ ਨੇ ਸੀਏ ਇੰਟਰਮੀਡੀਏਟ ਪ੍ਰੀਖਿਆ ‘ਚ ਕੀਤਾ ਟਾਪ, ਇਹ ਰਹੀ ਪੂਰੀ ਲਿਸਟ

Next Post

Special Sweet । ਸਰਦੀਆਂ ਦੀ ਸੌਗਾਤ ਹੈ ਅੰਮ੍ਰਿਤਸਰੀ ਖਜੂਰ, ਹਰ ਸਾਲ ਲੋਕਾਂ ‘ਚ ਰਹਿੰਦੀ ਵਧੇਰੇ ਮੰਗ ।

Next Post
Special Sweet । ਸਰਦੀਆਂ ਦੀ ਸੌਗਾਤ ਹੈ ਅੰਮ੍ਰਿਤਸਰੀ ਖਜੂਰ, ਹਰ ਸਾਲ ਲੋਕਾਂ ‘ਚ ਰਹਿੰਦੀ ਵਧੇਰੇ ਮੰਗ ।

Special Sweet । ਸਰਦੀਆਂ ਦੀ ਸੌਗਾਤ ਹੈ ਅੰਮ੍ਰਿਤਸਰੀ ਖਜੂਰ, ਹਰ ਸਾਲ ਲੋਕਾਂ 'ਚ ਰਹਿੰਦੀ ਵਧੇਰੇ ਮੰਗ ।

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800