No Result
View All Result
Sunday, May 10, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਅੰਤਰਰਾਸ਼ਟਰੀ ਲੇਖਕ ਅਤੇ ਸਿੱਖਿਆ ਸ਼ਾਸ਼ਤਰੀ ਅਨਿਲ ਭਾਰਤੀ ਦੀ ਨਵੀਂ ਪੁਸਤਕ ‘ਥ੍ਰੀ ਇਨ ਵਨ ਲਿੰਗ੍ਰਇਸਟਿਕ ਮੈਜਿਕ’ ਦਾ ਵਿਮੋਚਨ ਸਮਾਰੋਹ ਆਯੋਜਿਤ।

admin by admin
January 27, 2023
in BREAKING, COVER STORY, National, PUNJAB, WORLD
0
ਅੰਤਰਰਾਸ਼ਟਰੀ ਲੇਖਕ ਅਤੇ ਸਿੱਖਿਆ ਸ਼ਾਸ਼ਤਰੀ ਅਨਿਲ ਭਾਰਤੀ ਦੀ ਨਵੀਂ ਪੁਸਤਕ ‘ਥ੍ਰੀ ਇਨ ਵਨ ਲਿੰਗ੍ਰਇਸਟਿਕ ਮੈਜਿਕ’ ਦਾ ਵਿਮੋਚਨ ਸਮਾਰੋਹ ਆਯੋਜਿਤ।
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਪਟਿਆਲਾ ( ਪ੍ਰੈਸ ਕੀ ਤਾਕਤ ਬਿਊਰੋ) ਅੰਤਰ ਰਾਸ਼ਟਰੀ ਲੇਖਕ ਅਤੇ ਸਿੱਖਿਆ ਸ਼ਾਸ਼ਤਰੀ ਅਨਿਲ ਕੁਮਾਰ ਭਾਰਤੀ ਦੀ ਭਾਸ਼ਾਈ ਆਧਾਰ ਤੇ ਦੇਸ਼ ਅਤੇ ਦੁਨੀਆ ਨੂੰ ਜੋੜਨ ਦੀ ਮੁਹਿੰਮ ਨੂੰ ਉਸ ਵੇਲੇ ਇੱਕ ਸ਼ਾਨਦਾਰ ਹੁਲਾਰਾ ਮਿਲਿਆ ਜਦੋਂ ਆਸਟ੍ਰੇਲੀਆ ਤੋਂ ਪਟਿਆਲਾ ਪਧਾਰੇ ਬਾਂਸਲ ਇਮੀਗ੍ਰੇਸ਼ਨ ਕੰਸਲਟੈਂਟਸ ਫਰਮ ਦੇ ਮਾਲਕ ਅਤੇ ਪ੍ਰਿੰਸੀਪਲ ਮਾਈਗੇ੍ਸ਼ਨ ਏਜੰਟ ਆਸਟ੍ਰੇਲੀਆ ਸ੍ਰੀ ਅਜੇ ਬਾਂਸਲ ਨੇ ਆਸਟ੍ਰੇਲੀਆ ਵਿੱਚ ਹਿੰਦੀ ਅਤੇ ਪੰਜਾਬੀ ਭਾਸ਼ਾਵਾਂ ਦੇ ਪ੍ਰਚਾਰ—ਪ੍ਰਸਾਰ ਲਈ ਵੱਧ ਚੜ੍ਹਕੇ ਸਹਿਯੋਗ ਦੇਣ ਦਾ ਆਪਣਾ ਕੀਤਾ ਵਾਅਦਾ ਪੂਰਾ ਕਰ ਵਿਖਾਇਆ। ਇਹ ਮੌਕਾ ਸੀ ਅੰਤਰ ਰਾਸ਼ਟਰੀ ਲੇਖਕ ਅਤੇ ਸਿੱਖਿਆ ਸ਼ਾਸ਼ਤਰੀ ਅਨਿਲ ਕੁਮਾਰ ਭਾਰਤੀ ਦੀ ਨਵੀਂ ਪੁਸਕਤ ‘ਥ੍ਰੀ ਇਨ ਵਨ ਲਿੰਗੁਇਸਟਿਕ ਮੈਜਿਕ ਦੇ ਅੰਤਰ ਰਾਸ਼ਟਰੀ ਅੰਕ ਦੇ ਵਿਮੋਚਨ ਸਮਾਰੋਹ ਦਾ। ਇੰਟਰਨੈਸ਼ਨਲ ਔਰਗੇਨਾਈਜੇਸ਼ਨ ਫਾਰ ਲੈਂਗੁਏਜ ਕੋਆਰਡੀਨੇਸ਼ਨ ਅਤੇ ਬਾਂਸਲ ਇਮੀਗ੍ਰੇਸ਼ਨ ਕੰਸਲਟੈਂਟਸ ਵਲੋਂ ਪ੍ਰਸਿੱਧ ਸਮਾਜ ਸੇਵਕ ਸ੍ਰੀ ਸੁਰੇਸ਼ ਬਾਂਸਲ ਦੇ ਯੋਗ ਮਾਰਗਦਰਸ਼ਨ ਵਿੱਚ ਆਯੋਜਿਤ ਇਸ ਸਮਾਰੋਹ ਵਿੱਚ ਖਾਸ ਮਹਿਮਾਨ ਦੇ ਤੌਰ ਤੇ ਪ੍ਰਿੰਸੀਪਲ ਰਿਪੁਦਮਨ ਸਿੰਘ, ਸਿੱਖਿਆ ਸ਼ਾਸ਼ਤਰੀ ਯਤੀਂਦਰ ਕੁਮਾਰ ਤੇ ਹਰਵਿੰਦਰ ਪਾਲ ਅਤੇ ਯੋਗਾਚਾਰੀਆ ਕਮਲ ਕੌਸ਼ਿਸ਼ ਨੇ ਖਾਸ ਤੌਰ ਤੇ ਸ਼ਿਕਰਤ ਕੀਤੀ।

 

ਇਸ ਮੌਕੇ ਤੇ ਆਪਣੇ ਦਿਲੀ ਵਿਚਾਰ ਸਾਂਝੇ ਕਰਦਿਆਂ ਸ੍ਰੀ ਅਜੇ ਬਾਂਸਲ ਨੇ ਕਿਹਾ ਕਿ ਆਪਣੇ ਪਿਤਾ ਸ੍ਰੀ ਸੁਰੇਸ਼ ਬਾਂਸਲ ਅਤੇ ਮਾਤਾ ਸ੍ਰੀਮਤੀ ਆਸ਼ਾ ਬਾਂਸਲ ਤੋਂ ਪ੍ਰਾਪਤ ਚੰਗੇ ਸੰਸਕਾਰਾਂ ਦੀ ਬਦੌਲਤ ਹੀ ਉਹ ਪੰਜਾਬ ਅਤੇ ਪੰਜਾਬੀ ਦੇ ਨਾਲ ਨਾਲ ਭਾਰਤ ਦੀ ਰਾਸ਼ਟਰੀ ਭਾਸ਼ਾ ਹਿੰਦੀ ਦੀ ਸੇਵਾ ਕਰਨ ਲਈ ਅੱਗੇ ਆਏ ਹਨ। ਉਹਨਾਂ ਇਹ ਵੀ ਪੁਸਤਕ ‘ਥ੍ਰੀ ਇਨ ਵਨ ਲਿੰਗੁਇਸਟਿਕ ਮੈਜਿਕ’ ਵਿੱਚ ਹਿੰਦੀ,ਪੰਜਾਬੀ ਅਤੇ ਅੰਗਰੇਜੀ ਭਾਸ਼ਾਵਾਂ ਨੂੰ ਇੱਕ ਅਜਿਹੇ ਏਕਤਾ ਦੇ ਸੂਤਰ ਵਿੱਚ ਪਿਰੋਇਆ ਗਿਆ ਹੈ ਕਿ ਦੇਸ਼ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਰਹਿਣ ਵਾਲੇ ਵਿਅਕਤੀ ਬਹੁਤ ਹੀ ਅਸਾਨੀ ਨਾਲ ਹਿੰਦੀ ਅਤੇ ਪੰਜਾਬੀ ਭਾਸ਼ਾਵਾਂ ਨੂੰ ਅੰਗਰੇਜੀ ਭਾਸ਼ਾ ਦੇ ਤਾਲਮੇਲ ਨਾਲ ਸਿਖ ਸਕਦੇ ਹਨ। ਇਸ ਸ਼ਾਨਦਾਰ ਉਪਰਾਲੇ ਲਈ ਇਹਨਾਂ ਦੀ ਜਿੰਨੀ ਵੀ ਤਾਰੀਫ ਕੀਤੀ ਜਾਵੇ ਘੱਟ ਹੈ। ਸਮਾਰੋਹ ਵਿੱਚ ਖਾਸ ਮਹਿਮਾਨ ਵਜੋਂ ਪਧਾਰੇ ਪ੍ਰਿੰਸੀਪਲ ਰਿਪੁਦਮਨ ਸਿੰਘ ਨੇ ਇਸ ਪਵਿੱਤਰ ਕੰਮ ਵਿੱਚ ਸਹਿਯੋਗ ਪ੍ਰਦਾਨ ਕਰਨ ਲਈ ਪੂਰੀ ਬਾਂਸਲ ਫੈਮਿਲੀ ਦਾ ਧੰਨਵਾਦ ਕਰਨ ਉਪਰੰਤ ਦੱਸਿਆ ਕਿ ਉਹ ਖੁਦ ਵੀ ਲੇਖਕ ਅਨਿਲ ਕੁਮਾਰ ਭਾਰਤੀ ਦੇ ਨਾਲ ਪਿਛਲੇ 22 ਸਾਲਾਂ ਤੋਂ ਜੁੜੇ ਹੋਏ ਹਨ ਅਤੇ ਉਹ ਮਿਲ ਜੁਲ ਕੇ ਦੇਸ਼ ਅਤੇ ਸਮਾਜ ਦੀ ਸਿੱਖਿਆ ਅਤੇ ਵਾਤਾਵਰਣ ਸੰਭਾਲ ਵਿਸ਼ਿਆ ਵਿੱਚ ਵੱਧ—ਚੜ੍ਹ ਕੇ ਸੇਵਾ ਕਰਦੇ ਆ ਰਹੇ ਹਨ। ਸਮਾਰੋਹ ਦੇ ਅੰਤ ਵਿੱਚ ਲੇਖਕ ਅਨਿਲ ਭਾਰਤੀ ਨੇ ਇਸ ਪੁਸਤਕ ਦੇ ਲੇਖਕ, ਪ੍ਰਕਾਸ਼ਨ ਅਤੇ ਵਿਮੋਚਨ ਦੇ ਸ਼ੁਭ ਕਾਰਜ ਲਈ ਆਪਣਾ ਸਹਿਯੋਗ ਪ੍ਰਦਾਨ ਕਰਨ ਵਾਲੇ ਸਮੂਹ ਪਤਵੰਤੇ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ ਅਤੇ ਇਹ ਆਸ ਵੀ ਪ੍ਰਗਟਾਈ ਕਿ ਉਹਨਾਂ ਨੂੰ ਦੇਸ਼ ਅਤੇ ਦੁਨੀਆ ਨੂੰ ਭਾਸ਼ਾਈ ਅਧਾਰ ਤੇ ਇੱਕਜੁੱਟ ਕਰਨ ਦੇ ਮਿਸ਼ਨ ਵਿੱਚ  ਇਨ੍ਹਾਂ ਸਮੂਹ ਪਤਵੰਤੇ ਸੱਜਣਾਂ ਦਾ  ਭਰਪੂਰ ਸਹਿਯੋਗ ਅੱਗੇ ਵੀ ਪ੍ਰਾਪਤ ਹੁੰਦਾ ਰਹੇਗਾ।

Post Views: 91
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: Accession No. Book Author Book Title Place of PublisherActivity Book on Listening and Speaking for ClassesBook Store: Buy Books Online in IndiaComplete List of Books in LibraryHome Away From Home: Russian-Indian Friendship SocietyINTERNATIONAL JOURNAL OF ENGLISH LANGUAGEMaharashtra Board Class 5 EVS TextbookMaharashtra State Bureau of Textbook ProductionPopular Science - Welcome to National Book Trust India
Previous Post

ਮੋਦੀ ਜੀ ਨੇ ਇਮਤਿਹਾਨਾਂ ਬਾਰੇ ਵਿਚਾਰ ਵਟਾਂਦਰੇ ਕਰਕੇ ਵਿਦਿਆਰਥੀਆਂ ਨੂੰ ਜੀਵਨ ਦਾ ਰਸਤਾ ਦਿਖਾਇਆ।

Next Post

ਇੰਪਰੂਵਮੈਂਟ ਟਰੱਸਟ ਨਾਭਾ ਦੇ ਨਵ ਨਿਯੁਕਤ ਚੇਅਰਮੈਨ ਸੁਰਿੰਦਰਪਾਲ ਸਰਮਾ ਕਨੇਡਾ ਤੋਂ ਪਰਤੇ

Next Post
ਇੰਪਰੂਵਮੈਂਟ ਟਰੱਸਟ ਨਾਭਾ ਦੇ ਨਵ ਨਿਯੁਕਤ ਚੇਅਰਮੈਨ ਸੁਰਿੰਦਰਪਾਲ ਸਰਮਾ ਕਨੇਡਾ ਤੋਂ ਪਰਤੇ

ਇੰਪਰੂਵਮੈਂਟ ਟਰੱਸਟ ਨਾਭਾ ਦੇ ਨਵ ਨਿਯੁਕਤ ਚੇਅਰਮੈਨ ਸੁਰਿੰਦਰਪਾਲ ਸਰਮਾ ਕਨੇਡਾ ਤੋਂ ਪਰਤੇ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800