No Result
View All Result
Thursday, May 7, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਸੁਪਰੀਮ ਕੋਰਟ ਦੇ ਕੇਸਾਂ ਬਾਰੇ ਕੌਮੀ ਨਿਆਂਇਕ ਡੇਟਾ ਗਰਿੱਡ ’ਤੇ ਮਿਲੇਗੀ ਜਾਣਕਾਰੀ

admin by admin
September 14, 2023
in BREAKING, COVER STORY, HARYANA, INDIA, National, POLITICS
0
ਸੁਪਰੀਮ ਕੋਰਟ ਦੇ ਕੇਸਾਂ ਬਾਰੇ ਕੌਮੀ ਨਿਆਂਇਕ ਡੇਟਾ ਗਰਿੱਡ ’ਤੇ ਮਿਲੇਗੀ ਜਾਣਕਾਰੀ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਨਵੀਂ ਦਿੱਲੀ, 14 ਸਤੰਬਰ

ਦੇਸ਼ ਦੇ ਚੀਫ ਜਸਟਿਸ ਡੀ. ਵਾਈ. ਚੰਦਰਚੂੜ ਨੇ ਅੱਜ ਐਲਾਨ ਕੀਤਾ ਕਿ ਸੁਪਰੀਮ ਕੋਰਟ ਦੇ ਡੇਟਾ ਨੂੰ ਛੇਤੀ ਹੀ ਕੌਮੀ ਨਿਆਂਇਕ ਡੇਟਾ ਗਰਿੱਡ (ਐੱਨਜੇਡੀਜੀ) ਨਾਲ ਜੋੜਿਆ ਜਾਵੇਗਾ ਤਾਂ ਕਿ ਲੰਬਿਤ ਕੇਸਾਂ ਅਤੇ ਜਿਨ੍ਹਾਂ ਕੇਸਾਂ ਦਾ ਨਿਬੇੜਾ ਹੋ ਚੁੱਕਾ ਹੈ, ਉਨ੍ਹਾਂ ਬਾਰੇ ਆਮ ਲੋਕਾਂ ਨੂੰ ਜਾਣਕਾਰੀ ਮਿਲ ਸਕੇ। ਮੌਜੂਦਾ ਸਮੇਂ ਇਸ ਪੋਰਟਲ ’ਤੇ ਹਾਈ ਕੋਰਟਾਂ ਨਾਲ ਸਬੰਧਤ ਡੇਟਾ ਹੀ ਅਪਲੋਡ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਪੋਰਟਲ ਨੂੰ ਐੱਨਆਈਸੀ ਤੇ ਸੁਪਰੀਮ ਕੋਰਟ ਦੀ ਟੀਮ ਨੇ ਤਿਆਰ ਕੀਤਾ ਹੈ।

Post Views: 79
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: #cmharyanaaap punjablatest news punjabLatest Punjab Newslive newsnews punjabPunjab Governmentpunjab govtpunjab latest newspunjab newsPunjab news todaypunjab politicspunjabi newstoday news punjab
Previous Post

ਤਿੰਨ ਦਿਨਾਂ ਪੰਜਾਬ ਟੂਰਜਿਮ ਅਤੇ ਟਰੈਵਲ ਮਾਰਟ ਖੁਸ਼ਨੁਮਾ ਮਾਹੌਲ ‘ਚ ਸਮਾਪਤ

Next Post

Sangrur News: ਸੀਐਮ ਭਗਵੰਤ ਮਾਨ ਵੱਲੋਂ ਮੀਟਿੰਗ ਰੱਦ ਕਰਨ ਤੋਂ ਭੜਕੇ ਰੋਡਵੇਜ਼ ਮੁਲਾਜ਼ਮ, 20 ਸਤੰਬਰ ਤੋਂ ਹੜਤਾਲ ਦਾ ਐਲਾਨ

Next Post
BHAGWANT MANN LAUNCHES ONLINE PORTAL TO SEEK IDEAS FROM GOVERNMENT TEACHERS TO BRING SWEEPING REFORMS IN EDUCATION SYSTEM

Sangrur News: ਸੀਐਮ ਭਗਵੰਤ ਮਾਨ ਵੱਲੋਂ ਮੀਟਿੰਗ ਰੱਦ ਕਰਨ ਤੋਂ ਭੜਕੇ ਰੋਡਵੇਜ਼ ਮੁਲਾਜ਼ਮ, 20 ਸਤੰਬਰ ਤੋਂ ਹੜਤਾਲ ਦਾ ਐਲਾਨ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800