No Result
View All Result
Thursday, June 4, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

India Vs Pakistan Asia Cup: ਇਸ ਸਾਲ ਹੋਵੇਗਾ ਪਾਕਿਸਤਾਨ ਵਿੱਚ ਏਸ਼ੀਆ ਕੱਪ

admin by admin
March 24, 2023
in BREAKING, COVER STORY, DELHI, INDIA, SPORTS
0
India Vs Pakistan Asia Cup: ਇਸ ਸਾਲ ਹੋਵੇਗਾ ਪਾਕਿਸਤਾਨ ਵਿੱਚ  ਏਸ਼ੀਆ ਕੱਪ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

24ਮਾਰਚ,(ਪ੍ਰੈਸ ਕੀ ਤਾਕਤ)-ਇਸ ਸਾਲ ਪਾਕਿਸਤਾਨ ਵਿੱਚ ਹੋਵੇਗਾ ਏਸ਼ੀਆ ਕੱਪ । ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਏਸ਼ੀਆ ਕੱਪ ਨੂੰ ਆਪਣੇ ਦੇਸ਼ ‘ਚ ਕਰਵਾਉਣ ਅਤੇ ਟੂਰਨਾਮੈਂਟ ‘ਚ ਭਾਰਤੀ ਟੀਮ ਨੂੰ ਖਿਡਾਉਣ ਲਈ ਨਵੀਂ ਯੋਜਨਾ ਬਣਾਈ ਹੈ। ਇਸ ਯੋਜਨਾ ਮੁਤਾਬਕ ਭਾਰਤੀ ਟੀਮ ਨੂੰ ਟੂਰਨਾਮੈਂਟ ਖੇਡਣ ਲਈ ਪਾਕਿਸਤਾਨ ਵੀ ਨਹੀਂ ਜਾਣਾ ਪਵੇਗਾ।
ਏਸ਼ੀਆ ਕੱਪ 2023 ਦੇ ਸੀਜ਼ਨ ਲਈ ਇੱਕ ਵਿਚਕਾਰਲਾ ਰਸਤਾ ਲੱਭਿਆ ਗਿਆ ਹੈ। ਇਸ ਵਾਰ ਇਹ ਟੂਰਨਾਮੈਂਟ ਪਾਕਿਸਤਾਨ ਦੀ ਮੇਜ਼ਬਾਨੀ ‘ਚ ਹੀ ਖੇਡਿਆ ਜਾਵੇਗਾ। ਪਰ ਭਾਰਤੀ ਟੀਮ ਨੂੰ ਪਾਕਿਸਤਾਨ ਦਾ ਦੌਰਾ ਨਹੀਂ ਕਰਨਾ ਪਵੇਗਾ। ਟੀਮ ਇੰਡੀਆ ਇਸ ਟੂਰਨਾਮੈਂਟ ਦੇ ਤਹਿਤ ਆਪਣੇ ਮੈਚ ਕਿਸੇ ਹੋਰ ਦੇਸ਼ ਵਿੱਚ ਹੀ ਖੇਡੇਗੀ।
ਦਰਅਸਲ, ਏਸ਼ੀਆ ਕੱਪ 2023 ਦਾ ਸੀਜ਼ਨ ਪਾਕਿਸਤਾਨ ਵਿੱਚ ਹੀ ਹੋ ਸਕਦਾ ਹੈ। ਜਦਕਿ ਭਾਰਤੀ ਟੀਮ ਆਪਣੇ ਮੈਚ ਕਿਸੇ ਹੋਰ ਦੇਸ਼ ਵਿੱਚ ਖੇਡੇਗੀ। ਪੀਸੀਬੀ ਨੇ ਏਸ਼ੀਆ ਕੱਪ ਕਰਵਾਉਣ ਲਈ ਇਹ ਹੱਲ ਲੱਭ ਲਿਆ ਹੈ। ਭਾਰਤੀ ਟੀਮ ਯੂਏਈ, ਓਮਾਨ, ਸ਼੍ਰੀਲੰਕਾ ਜਾਂ ਇੰਗਲੈਂਡ ਤੋਂ ਬਾਹਰ ਕਿਸੇ ਇੱਕ ਦੇਸ਼ ਵਿੱਚ ਆਪਣੇ ਮੈਚ ਖੇਡ ਸਕੇਗੀ।

Post Views: 152
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: 2023 Asia Cup likely in Pakistan and one other overseasAsia Cup 2023 likely in Pakistanbut India matches in oneIndia can play Pakistan at a neutral venue during Asia CupIndia Matches WillIndia Pakistan Match 2022 Asia Cup: WhenIndia vs Pakistan once more as Asia Cup 2023 detailsIndia will not travel to Pakistan for Asia Cup 2023Pakistan Likely to Host Asia Cup 2023where to watch
Previous Post

ਨਿਰਮਲਾ ਸੀਤਾਰਮਨ ਬਜਟ ਪੇਸ਼ ਕਰਨਗੇ ਅੱਜ 2023

Next Post

ਨੈਸ਼ਨਲ ਕੋਆਪਰੇਟਿਵ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ ਬੈਂਕਸ ਫੈਡਰੇਸ਼ਨ ਲਿਮਿਟੇਡ ਦੇ ਪ੍ਰਬੰਧ ਨਿਰਦੇਸ਼ਕ ਸ਼੍ਰੀ ਕੇ.ਕੇ. ਰਵਿੰਦਰਨ ਨੇ ਪੰਚਕੂਲਾ ਸਥਿਤ ਹਰਿਆਣਾ ਰਾਜ ਸਹਿਕਾਰੀ ਖੇਤੀਬਾੜੀ

Next Post
ਨੈਸ਼ਨਲ ਕੋਆਪਰੇਟਿਵ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ ਬੈਂਕਸ ਫੈਡਰੇਸ਼ਨ ਲਿਮਿਟੇਡ ਦੇ ਪ੍ਰਬੰਧ ਨਿਰਦੇਸ਼ਕ ਸ਼੍ਰੀ ਕੇ.ਕੇ. ਰਵਿੰਦਰਨ ਨੇ ਪੰਚਕੂਲਾ ਸਥਿਤ ਹਰਿਆਣਾ ਰਾਜ ਸਹਿਕਾਰੀ ਖੇਤੀਬਾੜੀ

ਨੈਸ਼ਨਲ ਕੋਆਪਰੇਟਿਵ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ ਬੈਂਕਸ ਫੈਡਰੇਸ਼ਨ ਲਿਮਿਟੇਡ ਦੇ ਪ੍ਰਬੰਧ ਨਿਰਦੇਸ਼ਕ ਸ਼੍ਰੀ ਕੇ.ਕੇ. ਰਵਿੰਦਰਨ ਨੇ ਪੰਚਕੂਲਾ ਸਥਿਤ ਹਰਿਆਣਾ ਰਾਜ ਸਹਿਕਾਰੀ ਖੇਤੀਬਾੜੀ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800