No Result
View All Result
Thursday, May 7, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਜੀ20: ਪੂਤਿਨ ਨੇ ਮੋਦੀ ਨੂੰ ਭਾਰਤ ਨਾ ਆਉਣ ਦੀ ਅਸਮਰੱਥਾ ਦੱਸੀ

admin by admin
August 29, 2023
in BREAKING, COVER STORY, INDIA, National
0
ਜੀ20: ਪੂਤਿਨ ਨੇ ਮੋਦੀ ਨੂੰ ਭਾਰਤ ਨਾ ਆਉਣ ਦੀ ਅਸਮਰੱਥਾ ਦੱਸੀ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਨਵੀਂ ਦਿੱਲੀ, 29 ਅਗਸਤ (ਪ੍ਰੈਸ ਕੀ ਤਾਕਤ ਬਿਊਰੋ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਫੋਨ ’ਤੇ ਗੱਲਬਾਤ ਕੀਤੀ। ਗੱਲਬਾਤ ਦੌਰਾਨ ਰੂਸੀ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਜੀ20 ਸਿਖ਼ਰ ਸੰਮੇਲਨ ਵਿਚ ਸ਼ਾਮਲ ਹੋਣ ਬਾਰੇ ਆਪਣੀ ਅਸਮਰੱਥਤਾ ਤੋਂ ਜਾਣੂ ਕਰਾਇਆ। ਪੂਤਿਨ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਅਗਲੇ ਮਹੀਨੇ ਭਾਰਤ ਵਿਚ ਹੋਣ ਵਾਲੇ ਸੰਮੇਲਨ ਵਿਚ ਉਨ੍ਹਾਂ ਦੀ ਥਾਂ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਹਿੱਸਾ ਲੈਣਗੇ। ਗੱਲਬਾਤ ਦੌਰਾਨ ਦੋਵਾਂ ਆਗੂਆਂ ਨੇ ਦੁਵੱਲੇ ਤਾਲਮੇਲ ਦੇ ਕਈ ਮੁੱਦਿਆਂ ’ਤੇ ਚਰਚਾ ਕੀਤੀ ਤੇ ਇਸ ਪਾਸੇ ਹੋਈ ਤਰੱਕੀ ਦੀ ਸਮੀਖਿਆ ਕੀਤੀ। ਉਨ੍ਹਾਂ ਸਾਂਝੀ ਚਿੰਤਾ ਵਾਲੇ ਕਈ ਖੇਤਰੀ ਤੇ ਆਲਮੀ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ। ਗੱਲਬਾਤ ਦੌਰਾਨ ਹਾਲ ਹੀ ਵਿਚ ਦੱਖਣੀ ਅਫ਼ਰੀਕਾ ’ਚ ਹੋਏ ਬਰਿਕਸ ਸੰਮੇਲਨ ਦਾ ਮੁੱਦਾ ਵੀ ਉੱਭਰਿਆ। ਜ਼ਿਕਰਯੋਗ ਹੈ ਕਿ ਜੀ20 ਸੰਮੇਲਨ ਨਵੀਂ ਦਿੱਲੀ ਵਿਚ 9-10 ਸਤੰਬਰ ਨੂੰ ਹੋ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਰੂਸ ਦੇ ਫ਼ੈਸਲੇ ਪ੍ਰਤੀ ਸਮਝ ਦਾ ਇਜ਼ਹਾਰ ਕਰਦਿਆਂ ਰਾਸ਼ਟਰਪਤੀ ਪੂਤਿਨ ਦਾ ਭਾਰਤ ਦੀ ਅਗਵਾਈ ਵਿਚ ਜੀ20 ਨੂੰ ਲਗਾਤਾਰ ਹਮਾਇਤ ਦੇਣ ਲਈ ਧੰਨਵਾਦ ਕੀਤਾ। ਦੋਵੇਂ ਆਗੂ ਲਗਾਤਾਰ ਰਾਬਤਾ ਰੱਖਣ ਬਾਰੇ ਵੀ ਸਹਿਮਤ ਹੋਏ।

Post Views: 84
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: ani news livebig newsbreaking newsfast newshindi latest newshindi newshindi news todayindia newslatest india newslatest newsnews hindinews in hindinews indianews latestnews livenews todayToday newstop newstrending news
Previous Post

ਆਦਿੱਤਿਆ-ਐੱਲ1 ਦੀ ਲਾਂਚਿੰਗ 2 ਨੂੰ

Next Post

ਚੀਨ ਨੇ ਨਵੇਂ ਨਕਸ਼ੇ ’ਚ ਪੂਰੇ ਅਰੁਣਾਚਲ ਪ੍ਰਦੇਸ਼ ਤੇ ਅਕਸਾਈ ਚੀਨ ਨੂੰ ਆਪਣਾ ਖੇਤਰ ਦਰਸਾਇਆ

Next Post
ਚੀਨ ਵੱਲੋਂ ਯੁੱਧ ਦੀ ਤਿਆਰੀ! ਤਾਈਵਾਨ ਵੱਲ ਭੇਜੇ 71 ਲੜਾਕੂ ਜਹਾਜ਼, ਸੱਤ ਸਮੁੰਦਰੀ ਜਹਾਜ਼, ਚੀਨ ਵੱਲੋਂ ਯੁੱਧ ਦੀ ਤਿਆਰੀ

ਚੀਨ ਨੇ ਨਵੇਂ ਨਕਸ਼ੇ ’ਚ ਪੂਰੇ ਅਰੁਣਾਚਲ ਪ੍ਰਦੇਸ਼ ਤੇ ਅਕਸਾਈ ਚੀਨ ਨੂੰ ਆਪਣਾ ਖੇਤਰ ਦਰਸਾਇਆ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800