No Result
View All Result
Wednesday, October 15, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਆਰਮੀ ਨੇਵੀ ਅਤੇ ਏਅਰਫੋਰਸ ਦੇ ਸਾਬਕਾ ਵੈਟਰਨਜ ਨੇ ਮੰਨਾਇਆ ਆਰਮੀ ਡੇ ਅਤੇ ਨਵਾ ਸਾਲ

admin by admin
January 16, 2023
in BREAKING, COVER STORY, National, PUNJAB
0
ਆਰਮੀ ਨੇਵੀ ਅਤੇ ਏਅਰਫੋਰਸ ਦੇ ਸਾਬਕਾ ਵੈਟਰਨਜ ਨੇ ਮੰਨਾਇਆ ਆਰਮੀ ਡੇ ਅਤੇ ਨਵਾ ਸਾਲ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
ਬਰਨਾਲਾ 16 ਜਨਵਰੀ:(ਪ੍ਰੈਸ ਕੀ ਤਾਕਤ ਬਿਊਰੋ): ਸਥਾਨਕ ਹੋਟਲ ਆਰ ਐਨ ਵਿੱਖੇ ਆਰਮੀ ਨੇਵੀ ਅਤੇ ਏਅਰ ਫੋਰਸ ਦੇ ਸਾਬਕਾ ਵੈਟਰਨਜ ਨੇ ਨਵੇ ਸਾਲ 2023 ਨੂੰ ਜੀ ਆਈਆ ਕਿਹਾ ਅਤੇ ਆਰਮੀ ਡੇ ਧੂਮ ਧਾਮ ਨਾਲ ਮੰਨਾਇਆ ਇਹ ਜਾਣਕਾਰੀ ਪੈ੍ਸ ਦੇ ਨਾ ਜਾਰੀ ਕਰਦਿਆ ਸੈਨਿਕ ਵਿੰਗ ਦੇ ਸਾਬਕਾ ਸੂਬਾ ਪ੍ਧਾਨ ਅਤੇ ਸੀਨੀਅਰ ਭਾਜਪਾ ਆਗੂ ਇੰਜ.ਗੁਰਜਿੰਦਰ ਸਿੰਘ ਸਿੱਧੂ ਨੇ ਦੱਸੀਆ ਕੇ ਸੱਭ ਤੋ ਪਹਿਲਾ ਸਾਬਕਾ ਵੈਟਰਨਜ  ਨੂੰ  ਆ ਰਹੀਆ ਮੁਸਕਲਾ ਬਾਬਤ ਵਿਚਾਰ ਕੀਤਾ ਗਿਆ ਬਹੁਤ ਸਾਰੇ ਸਾਬਕਾ ਫੌਜੀਆ ਨੇ ਈ ਸੀ ਐਚ ਐਸ ਵਿੱਚੋ ਦਵਾਈਆ ਨਾ ਮਿਲਨ ਵਾਲੀਆ ਦਵਾਈਆ ਬਾਬਤ ਅਤੇ ਕਨਟੀਨ ਦੀਆ ਅੋਕੜਾ ਪ੍ਤੀ ਇੰਜ.ਸਿੱਧੂ ਨੂੰ  ਜਾਣੂ ਕਰਵਾਈਆ ਅਤੇ ਸਿੱਧੂ ਨੇ ਭਰੋਸਾ ਦਿੱਤਾ ਕੇ ਸਬੰਧਤ ਅਧਕਾਰੀਆ ਨੂੰ  ਇਹਨਾ ਸਮੱਸੀਆਵਾ ਤੋ ਜਾਣੂ ਕਰਵਾ ਕੇ ਹੱਲ ਕਰਵਾਈਆ ਜਾਵੇਗਾ ਸਿੱਧੂ ਨੇ ਦੱਸਿਆ ਕੇ ਮਾਰਚ ਮਹੀਨੇ ਦੀ ਪੈਨਸਨ ਓ ਆਰ ਓ ਪੀ ਦਾ ਰਵੀਜਨ ਹੋਕੇ ਮਿੱਲੇਗੀ  ਜਿਸ ਲਈ ਸਾਰੇ ਸਾਬਕਾ ਸੈਨਿਕਾ ਨੇ ਕੇਦਰ ਸਰਕਾਰ ਦਾ ਧੰਨਵਾਦ ਕੀਤਾ ਉਸ ਤੋ ਬਾਅਦ ਸਮੂਹ ਸੈਨਿਕਾ ਨੇ ਵੱਡੇ ਖਾਣੇ ਦਾ ਅਨੰਦ ਮਾਣੀਆ ਅਤੇ ਆਰਮੀ ਡੇ ਦੀ ਖੁੱਸੀ ਵਿੱਚ ਢੋਲ ਦੇ ਡੱਗੇ ਤੇ ਭੰਗੜੇ ਪਾਏ ਸਾਰੀਆ ਨੂੰ  ਨਵੇ ਸਾਲ ਦੀ ਡਾਇਰੀ ਭੀ ਦਿੱਤੀ ਗਈ ਇਸ ਮੌਕੇ ਕੈਪਟਨ ਵਿੱਕਰਮ ਸਿੰਘ ਲੈਫ ਭੋਲਾ ਸਿੰਘ ਸਿੱਧੂ ਕੈਪਟਨ ਚਰਨਜੀਤ ਸਿੰਘ ਗਹਿਲ ਕੈਪਟਨ ਪਰਮਜੀਤ ਸਿੰਘ ਸੁਬੇਦਾਰ ਗੁਰਜੰਟ ਸਿੰਘ ਨਾਈਵਾਲ ਸੁਬੇਦਾਰ ਕਮਲਜੀਤ ਸਿੰਘ ਸਰਮਾ ਵਰੰਟ ਅਫਸਰ ਬਲਵਿੰਦਰ ਢੀਡਸਾ ਸੂਬੇਦਾਰ ਸਰਭਜੀਤ ਸਿੰਘ ਸੂਬੇਦਾਰ ਮਨਜੀਤ ਸਿੰਘ ਸੂਬੇਦਾਰ ਸੁਖਦੇਵ ਸਿੰਘ ਸੂਬੇਦਾਰ ਅਵਤਾਰ ਸਿੰਘ ਵਰੰਟ ਅਫਸਰ ਅਵਤਾਰ ਸਿੰਘ ਭੂਰੇ ਸੂਬੇਦਾਰ ਧੰਨਾ ਸਿੰਘ ਹੌਲਦਾਰ ਰੂਪ ਸਿੰਘ ਮਹਿਤਾ ਹੌਲਦਾਰ ਬਸੰਤ ਸਿੰਘ ਓਗੋ ਹੌਲਦਾਰ ਬਲਦੇਵ ਸਿੰਘ ਹਮੀਦੀ ਹੌਲਦਾਰ ਆਤਮਾ ਸਿੰਘ ਮਹਿਲਖੁਰਦ ਹ੍ਯੋਲਦਾਰ ਭੀਮ ਸਿੰਘ ਹੌਲਦਾਰ ਜਾਗੀਰ ਸਿੰਘ ਹੌਲਦਾਰ ਨਾਇਬ ਸਿੰਘ ਹੌਲਦਾਰ ਬਹਾਦਰ ਸਿੰਘ ਹੌਲਦਾਰ ਜਗਤਾਰ ਸਿੰਘ ਜੀਰੋ ਪੁਇਅਟ ਅਤੇ ਹੋਰ ਬਹੁਤ ਸਾਰੇ ਸਾਬਕਾ ਸੈਨਿਕ ਹਾਜਰ ਸਨ.
Post Views: 56
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Previous Post

ਸੂਬੇ ਦੇ ਹਜ਼ਾਰਾਂ ਸਿਹਤ ਕਰਮੀਆਂ ਨੂੰ ਅਜੇ ਤੱਕ ਦਸੰਬਰ ਦੀ ਤਨਖਾਹ ਨਹੀਂ ਮਿਲੀ, ਜੇ ਤਨਖਾਹ ਦਾ ਬਜ਼ਟ ਤੁਰੰਤ ਰਲੀਜ ਨਹੀਂ ਕੀਤਾ ਤਾਂ ਸੰਘਰਸ਼ ਕਰਾਂਗੇ

Next Post

ਆਪ ਸਰਕਾਰ ਨੇ 9 ਮਹੀਨਿਆ ਵਿੱਚ 25 ਹਜਾਰ ਨੌਕਰੀਆਂ ਦੇ ਕੇ ਆਪਣਾ ਵਾਅਦਾ ਨਿਭਾਇਆ- ਪ੍ਰੋਂ. ਬਲਜਿੰਦਰ ਕੌਰ – ਚੇਅਰਮੈਨ ਜੱਸੀ ਸੋਹੀਆਂ ਵਾਲਾ ਦੇ ਘਰ ਪੁੱਜਣ ਤੇ ਕੀਤਾ ਸਨਮਾਨ

Next Post
ਆਪ ਸਰਕਾਰ ਨੇ 9 ਮਹੀਨਿਆ ਵਿੱਚ 25 ਹਜਾਰ ਨੌਕਰੀਆਂ ਦੇ ਕੇ ਆਪਣਾ ਵਾਅਦਾ ਨਿਭਾਇਆ- ਪ੍ਰੋਂ. ਬਲਜਿੰਦਰ ਕੌਰ  – ਚੇਅਰਮੈਨ ਜੱਸੀ ਸੋਹੀਆਂ ਵਾਲਾ ਦੇ ਘਰ ਪੁੱਜਣ ਤੇ ਕੀਤਾ ਸਨਮਾਨ

ਆਪ ਸਰਕਾਰ ਨੇ 9 ਮਹੀਨਿਆ ਵਿੱਚ 25 ਹਜਾਰ ਨੌਕਰੀਆਂ ਦੇ ਕੇ ਆਪਣਾ ਵਾਅਦਾ ਨਿਭਾਇਆ- ਪ੍ਰੋਂ. ਬਲਜਿੰਦਰ ਕੌਰ - ਚੇਅਰਮੈਨ ਜੱਸੀ ਸੋਹੀਆਂ ਵਾਲਾ ਦੇ ਘਰ ਪੁੱਜਣ ਤੇ ਕੀਤਾ ਸਨਮਾਨ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In