No Result
View All Result
Thursday, May 7, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

DPRO ਪਟਿਆਲਾ ਰਵੀਇੰਦਰ ਮੱਕੜ ਦਾ ਵੀ ਤਬਾਦਲਾ ; ਹੁਰਦੇਵ ਸਿੰਘ DPRO ਪਟਿਆਲਾ ਤਾਇਨਾਤ

admin by admin
November 22, 2021
in BREAKING
0
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਪਟਿਆਲਾ, 22 ਨਵੰਬਰ (ਪ੍ਰੈਸ ਕਿ ਤਾਕਤ ਬਿਊਰੋ)-  ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਚਾਰ ਜ਼ਿਲ੍ਹਾ ਲੋਕ ਸੰਪਰਕ ਅਫਸਰਾਂ (ਡੀ ਪੀ ਆਰ ਓ) ਤੇ ਇਕ ਸਹਾਇਕ ਲੋਕ ਸੰਪਰਕ ਅਫਸਰ (ਏ ਪੀ ਆਰ ਓ) ਦੇ ਤਬਾਦਲੇ ਕੀਤੇ ਗਏ।ਕੀਤੇ ਗਏ ਤਬਾਦਲਿਆਂ ਦੇ ਅਨੁਸਾਰ ਰਵੀ ਇੰਦਰ ਸਿੰਘ ਮੱਕੜ ਨੂੰ ਡੀ ਪੀ ਆਰ ਓ ਸ਼ਹੀਦ ਭਗਤ ਸਿੰਘ ਨਗਰ (ਨਵਾਂਸਹਿਰ), ਹਰਦੇਵ ਸਿੰਘ ਨੂੰ ਡੀ ਪੀ ਆਰ ਓ ਪਟਿਆਲਾ, ਹਾਕਮ ਥਾਪਰ ਨੂੰ ਡੀ ਪੀ ਆਰ ਓ ਹੁਸ਼ਿਆਰਪੁਰ ਤੇ ਕਮਲਜੀਤ ਪਾਲ ਨੂੰ ਡੀ ਪੀ ਆਰ ਓ ਜਲੰਧਰ ਅਤੇ ਏ ਪੀ ਆਰ ਓ ਜਤਿੰਦਰ ਕੋਹਲੀ ਨੂੰ ਸ਼ਹੀਦ ਭਗਤ ਸਿੰਘ ਨਗਰ (ਨਵਾਂਸਹਿਰ) ਲਗਾਇਆ ਗਿਆ ਹੈ।

Post Views: 83
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Previous Post

केजरीवाल आज से दो दिवसीय पंजाब दौरे पर मोगा से ‘मिशन पंजाब’ का शुभारंभ करेंगे

Next Post

केजरीवाल पहुँचे पंजाब, मोगा के लिए हुए रवाना, औरतों के लिए करेंगे बड़ा ऐलान

Next Post
आम आदमी पार्टी उद्योगपतियों की  समस्याओं का करेगी समाधान- अरविंद केजरीवाल

केजरीवाल पहुँचे पंजाब, मोगा के लिए हुए रवाना, औरतों के लिए करेंगे बड़ा ऐलान

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800