No Result
View All Result
Saturday, May 16, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

Republic Day ਨੂੰ ਲੈ ਕੇ ਦਿੱਲੀ ਪੁਲਿਸ ਅਲਰਟ, ਰੇਲਵੇ ਸਟੇਸ਼ਨਾਂ ‘ਤੇ 23 ਤੋਂ 26 ਜਨਵਰੀ ਤੱਕ ਬੰਦ ਰਹੇਗੀ ਪਾਰਸਲ ਸੇਵਾ

admin by admin
January 9, 2024
in BREAKING, COVER STORY, INDIA, PUNJAB
0
Republic Day ਨੂੰ ਲੈ ਕੇ ਦਿੱਲੀ ਪੁਲਿਸ ਅਲਰਟ, ਰੇਲਵੇ ਸਟੇਸ਼ਨਾਂ ‘ਤੇ 23 ਤੋਂ 26 ਜਨਵਰੀ ਤੱਕ ਬੰਦ ਰਹੇਗੀ ਪਾਰਸਲ ਸੇਵਾ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਗਣਤੰਤਰ ਦਿਵਸ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦਿਆਂ ਲੈ ਰਾਜਧਾਨੀ ਦੇ ਵੱਡੇ ਰੇਲਵੇ ਸਟੇਸ਼ਨਾਂ ‘ਤੇ 23 ਤੋਂ 26 ਜਨਵਰੀ ਤੱਕ ਪਾਰਸਲ ਸੇਵਾ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਦੌਰਾਨ ਪਾਰਸਲ ਦੀ ਬੁਕਿੰਗ ਨਹੀਂ ਹੋਵੇਗੀ। ਬਾਹਰੋਂ ਆਉਣ ਵਾਲੇ ਪਾਰਸਲਾਂ ‘ਤੇ ਵੀ ਪਾਬੰਦੀ ਰਹੇਗੀ। ਅਖ਼ਬਾਰਾਂ ਤੇ ਰਸਾਲਿਆਂ ਨੂੰ ਇਸ ਪਾਬੰਦੀ ਤੋਂ ਬਾਹਰ ਰੱਖਿਆ ਗਿਆ ਹੈ। ਜ਼ਰੂਰੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਅਖ਼ਬਾਰਾਂ ਤੇ ਰਸਾਲੇ ਭੇਜੇ ਅਤੇ ਪ੍ਰਾਪਤ ਕੀਤੇ ਜਾ ਸਕਦੇ ਹਨ।

ਯਾਤਰੀ ਆਪਣਾ ਸਾਮਾਨ ਨਾਲ ਲੈ ਕੇ ਕਰ ਸਕਦੇ ਹਨ ਸਫ਼ਰ

ਇਸ ਦੌਰਾਨ ਨਾ ਤਾਂ ਪਾਰਸਲ ਦੀ ਬੁਕਿੰਗ ਹੋਵੇਗੀ ਅਤੇ ਨਾ ਹੀ ਕਿਸੇ ਹੋਰ ਸਟੇਸ਼ਨ ਤੋਂ ਭੇਜੇ ਗਏ ਸਾਮਾਨ ਨੂੰ ਇੱਥੇ ਉਤਾਰਿਆ ਜਾਵੇਗਾ। ਯਾਤਰੀ ਆਪਣੇ ਸਾਮਾਨ ਨਾਲ ਸਫ਼ਰ ਕਰ ਸਕਦੇ ਹਨ। ਚਾਰ ਦਿਨਾਂ ਲਈ ਪਲੈਟਫਾਰਮ ‘ਤੇ ਕੋਈ ਪਾਰਸਲ ਆਈਟਮ ਨਹੀਂ ਰੱਖੀ ਜਾਵੇਗੀ। ਗੋਦਾਮ ਅਤੇ ਪਲੇਟਫਾਰਮ ਖ਼ਾਲੀ ਰਹਿਣਗੇ।

Post Views: 36
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: manish kashyap arrested by policeonline passport police clearcence cerificatepassport police clearcence cerificatepassport police verificationpm modi hoists indian flag from red fortpm modi hoists national flag at red fortpm modi hoists the national flag at the red fortpm modi hoists tiranga at red fortpm modi hoists tricolor at red fortrepublic bharatrepublic bharat liverepublic bharat live newsrepublic bharat summit 2023
Previous Post

ਪਰੇਡ ਤੋਂ ਪੰਜਾਬ ਦੀ ਝਾਕੀ ਹਟੀ ਤਾਂ CM ਮਾਨ ਨੇ ਲਿਆ ਵੱਡਾ ਫੈਸਲਾ, ਸੂਬਾ ਸਰਕਾਰ ਨੇ 9 ਝਾਕੀਆਂ ਕੀਤੀਆਂ ਤਿਆਰ

Next Post

CA Inter Toppers List 2024 : ਜੈ ਦੇਵਾਂਗ ਤੇ ਰਿਸ਼ੀ ਨੇ ਸੀਏ ਇੰਟਰਮੀਡੀਏਟ ਪ੍ਰੀਖਿਆ ‘ਚ ਕੀਤਾ ਟਾਪ, ਇਹ ਰਹੀ ਪੂਰੀ ਲਿਸਟ

Next Post
CA Inter Toppers List 2024 : ਜੈ ਦੇਵਾਂਗ ਤੇ ਰਿਸ਼ੀ ਨੇ ਸੀਏ ਇੰਟਰਮੀਡੀਏਟ ਪ੍ਰੀਖਿਆ ‘ਚ ਕੀਤਾ ਟਾਪ, ਇਹ ਰਹੀ ਪੂਰੀ ਲਿਸਟ

CA Inter Toppers List 2024 : ਜੈ ਦੇਵਾਂਗ ਤੇ ਰਿਸ਼ੀ ਨੇ ਸੀਏ ਇੰਟਰਮੀਡੀਏਟ ਪ੍ਰੀਖਿਆ 'ਚ ਕੀਤਾ ਟਾਪ, ਇਹ ਰਹੀ ਪੂਰੀ ਲਿਸਟ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800