No Result
View All Result
Monday, April 20, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਚੰਦਰਯਾਨ-2 ਦੇ ਆਰਬਿਟਰ ਤੇ ਚੰਦਰਯਾਨ-3 ਦੇ ਲੈਂਡਰ ’ਚ ਸੰਪਰਕ ਕਾਇਮ

admin by admin
August 22, 2023
in BREAKING, COVER STORY, PUNJAB
0
ਚੰਦਰਯਾਨ-2 ਦੇ ਆਰਬਿਟਰ ਤੇ ਚੰਦਰਯਾਨ-3 ਦੇ ਲੈਂਡਰ ’ਚ ਸੰਪਰਕ ਕਾਇਮ

**EDS: IMAGE VIA @isro ON MONDAY, AUG. 21, 2023** New Delhi: Lunar far side area captured by the Lander Hazard Detection and Avoidance Camera (LHDAC) onboard ISRO's 'Chandrayaan-3', on Saturday, Aug. 19, 2023. (PTI Photo)(PTI08_21_2023_000015B)

0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਇਸਰੋ ਨੇ ਕਿਹਾ ਹੈ ਕਿ ਚੰਦਰਯਾਨ-2 ਦੇ ਆਰਬਿਟਰ ਅਤੇ ਚੰਦਰਯਾਨ-3 ਦੇ ਲੈਂਡਰ ਮਾਡਿਊਲ ਵਿਚਾਲੇ ਦੋ-ਤਰਫ਼ਾ ਸੰਪਰਕ ਸਥਾਪਿਤ ਹੋ ਗਿਆ ਹੈ। ਕੌਮੀ ਪੁਲਾੜ ਏਜੰਸੀ ਨੇ ‘ਐਕਸ’ ’ਤੇ ਪੋਸਟ ਕੀਤਾ,‘‘ਸਵਾਗਤ ਹੈ, ਦੋਸਤ! ਚੰਦਰਯਾਨ-2 ਆਰਬਿਟਰ ਨੇ ਰਸਮੀ ਤੌਰ ’ਤੇ ਚੰਦਰਯਾਨ-3 ਦੇ ਲੈਂਡਰ ਮਾਡਿਊਲ ਦਾ ਸਵਾਗਤ ਕੀਤਾ ਹੈ। ਦੋਹਾਂ ਵਿਚਕਾਰ ਦੋ-ਤਰਫ਼ਾ ਸੰਪਰਕ ਸਥਾਪਿਤ ਹੋਇਆ ਹੈ। ਮਿਸ਼ਨ ਅਪਰੇਸ਼ਨਜ਼ ਕੰਪਲੈਕਸ (ਐੱਮਓਐਕਸ) ਕੋਲ ਲੈਂਡਰ ਮਾਡਿਊਲ ਤੱਕ ਪਹੁੰਚਣ ਦੇ ਹੁਣ ਹੋਰ ਵਧੇਰੇ ਰੂਟ ਹਨ।’’ ਇਸਰੋ ਨੇ ਐਤਵਾਰ ਨੂੰ ਕਿਹਾ ਸੀ ਕਿ ਚੰਦਰਯਾਨ-3 ਦੇ ਲੈਂਡਰ ਮਾਡਿਊਲ ਦੇ 23 ਅਗਸਤ ਨੂੰ ਸ਼ਾਮ 6 ਵਜ ਕੇ 4 ਮਿੰਟ ’ਤੇ ਚੰਨ ਦੀ ਸਤਹਿ ’ਤੇ ਪਹੁੰਚਣ ਦੀ ਸੰਭਾਵਨਾ ਹੈ। ਐੱਮਓਐਕਸ ਇਥੇ ਇਸਰੋ ਟੈਲੀਮੈਟਰੀ, ਟਰੈਕਿੰਗ ਅਤੇ ਕਮਾਂਡ ਨੈੱਟਵਰਕ ’ਚ ਸਥਿਤ ਹੈ। ਇਸਰੋ ਨੇ ਇਹ ਵੀ ਕਿਹਾ ਕਿ ਹੁਣ ਲੈਂਡਿੰਗ ਦਾ ਸਿੱਧਾ ਪ੍ਰਸਾਰਣ 23 ਅਗਸਤ ਨੂੰ ਸ਼ਾਮ 5 ਵਜ ਕੇ 20 ਮਿੰਟ ਤੋਂ ਸ਼ੁਰੂ ਹੋਵੇਗਾ। ਜ਼ਿਕਰਯੋਗ ਹੈ ਕਿ ਆਰਬਿਟਰ, ਲੈਂਡਰ ਅਤੇ ਰੋਵਰ ਨਾਲ ਲੈਸ ਚੰਦਰਯਾਨ-2 ਨੂੰ 2019 ’ਚ ਲਾਂਚ ਕੀਤਾ ਗਿਆ ਸੀ। ਲੈਂਡਰ ਅਤੇ ਰੋਵਰ ਚੰਨ ਦੀ ਸਤਹਿ ’ਤੇ ਕ੍ਰੈਸ਼ ਕਰ ਗਏ ਸਨ ਜਿਸ ਕਾਰਨ ਸਾਫ਼ਟ ਲੈਂਡਿੰਗ ਦਾ ਮਿਸ਼ਨ ਨਾਕਾਮ ਹੋ ਗਿਆ ਸੀ। ਇਸਰੋ ਨੇ 2019 ’ਚ ਕਿਹਾ ਸੀ ਕਿ ਆਰਬਿਟਰ ਦਾ ਸਮਾਂਕਾਲ ਸੱਤ ਸਾਲ ਤੱਕ ਵਧਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸਰੋ ਨੇ ਬੀਤੇ ਦਿਨੀਂ ਚੰਦਰਯਾਨ-3 ਉੱਤੇ ਲੱਗੇ ਕੈਮਰਿਆਂ ਨਾਲ ਖਿੱਚੀਆਂ ਗਈਆਂ  ਚੰਨ ਦੀਆਂ ਤਸਵੀਰਾਂ ਵੀ ਰਿਲੀਜ਼ ਕੀਤੀਆਂ ਸਨ।

Post Views: 87
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: #chandrayaan-3chandrayaan-3 big update livechandrayaan-3 breaking newschandrayaan-3 isrochandrayaan-3 landerchandrayaan-3 launchchandrayaan-3 missionchandrayaan-3 today big newschandrayaan-3 updatechandrayaan3chandryaan-3chandryaan-3 launchisro big update on chandrayaan-3istro chandrayaan-3
Previous Post

ਜਸਟਿਸ ਮਿੱਤਲ ਕਮੇਟੀ ਨੇ ਸੁਪਰੀਮ ਕੋਰਟ ਨੂੰ ਤਿੰਨ ਰਿਪੋਰਟਾਂ ਸੌਂਪੀਆਂ

Next Post

ਹੜ੍ਹ: ਜ਼ੀਰੋ ਲਾਈਨ ਨੇੜਲੇ ਦਰਜਨਾਂ ਪਿੰਡ ਖਾਲੀ ਹੋਏ

Next Post
ਹੜ੍ਹ: ਜ਼ੀਰੋ ਲਾਈਨ ਨੇੜਲੇ ਦਰਜਨਾਂ ਪਿੰਡ ਖਾਲੀ ਹੋਏ

ਹੜ੍ਹ: ਜ਼ੀਰੋ ਲਾਈਨ ਨੇੜਲੇ ਦਰਜਨਾਂ ਪਿੰਡ ਖਾਲੀ ਹੋਏ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800