No Result
View All Result
Monday, June 1, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਸ. ਕੁਲਤਾਰਨ ਸਿੰਘ ਨੂੰ ਜਨਮ ਦਿਨ ਤੇ ਵਧਾਈਆਂ

admin by admin
November 22, 2025
in BREAKING, COVER STORY, DELHI, INDIA, National
0
ਸ. ਕੁਲਤਾਰਨ ਸਿੰਘ  ਨੂੰ ਜਨਮ ਦਿਨ ਤੇ ਵਧਾਈਆਂ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
ਨਵੀਂ ਦਿੱਲੀ 22,ਨਵੰਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਨੇ ਅੱਜ ਸਿੱਖ ਕੌਮ ਦੇ ਮਾਨਯੋਗ ਸੇਵਾਦਾਰ, ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ  ਐਜੂਕੇਸ਼ਨ ਸੈੱਲ ਦੇ ਚੇਅਰਮੈਨ ਸ. ਕੁਲਤਾਰਨ ਸਿੰਘ   ਨੂੰ ਉਹਨਾਂ ਦੇ ਜਨਮਦਿਨ ਦੇ ਪਾਵਨ ਮੌਕੇ ‘ਤੇ ਦਿਲੋਂ ਵਧਾਈਆਂ ਪ੍ਰਗਟ ਕੀਤੀਆਂ।
ਸ. ਕਾਲਕਾ ਨੇ ਕਿਹਾ ਕਿ ਸ. ਕੁਲਤਾਰਨ ਸਿੰਘ  ਨੇ ਸਿੱਖ ਵਿਦਿਆਰਥੀਆਂ ਦੀ ਧਾਰਮਿਕ, ਨੈਤਿਕ ਅਤੇ ਆਧੁਨਿਕ ਸਿੱਖਿਆ ਲਈ ਅਮੋਘ ਸੇਵਾ ਕਰਦਿਆਂ ਕੌਮ ਦੇ ਭਵਿੱਖ ਨੂੰ ਮਜ਼ਬੂਤ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ ਹੈ। ਉਹਨਾਂ ਦੀ ਅਗਵਾਈ ਵਿੱਚ ਐਜੂਕੇਸ਼ਨ ਸੈੱਲ ਦੀਆਂ ਪਹਿਲਾਂ ਨਿੱਤ ਨਵੇਂ ਮਾਪਦੰਡ ਸਥਾਪਿਤ ਕਰ ਰਹੀਆਂ ਹਨ।
ਸ. ਕਾਲਕਾ ਨੇ ਅਰਦਾਸ ਕੀਤੀ ਕਿ
“ਅਕਾਲ ਪੁਰਖ ਵਾਹਿਗੁਰੂ ਸ. ਕੁਲਤਾਰਨ ਸਿੰਘ   ਨੂੰ ਅਤੁਟ ਚੜ੍ਹਦੀ ਕਲਾ, ਤੰਦਰੁਸਤੀ, ਲੰਮੀ ਉਮਰ ਅਤੇ ਸੇਵਾ ਦੇ ਹੋਰ ਉੱਚੇ ਸੋਪਾਨ ਬਖ਼ਸ਼ੇ। ਉਹਨਾਂ ਦੀ ਰੂਹਾਨੀ ਪ੍ਰੇਰਣਾ ਅਤੇ ਨਿਸ਼ਕਾਮ ਭਾਵਨਾ ਸਦਾ ਚਲਦੀ ਰਹੇ।”
ਸਰਦਾਰ ਕਾਲਕਾ  ਨੇ ਕਿਹਾ ਕਿ ਕੁਲਤਾਰਨ ਸਿੰਘ  ਦਾ ਜੀਵਨ ਸੇਵਾ, ਸਮਰਪਣ ਅਤੇ ਸਿੱਖੀ ਦੇ ਮੂਲ ਮੁੱਲਾਂ ਦਾ ਪ੍ਰਤੀਕ ਹੈ ਅਤੇ ਸੰਗਤਾਂ ਵੱਲੋਂ ਉਹਨਾਂ ਨੂੰ ਮਿਲ ਰਹੀ ਮਾਣ-ਮਰਯਾਦਾ ਉਹਨਾਂ ਦੀ ਕੌਮੀ ਸੇਵਾ ਦਾ ਜੀਤਾ-ਜਾਗਦਾ ਸਬੂਤ ਹੈ।
Post Views: 16
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: birthday wishesharmeet singh kalkaMr. Kultaran Singh Kochhar
Previous Post

ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲਾਲ ਕਿਲ੍ਹਾ ਮੈਦਾਨ ਵਿਖੇ 23 ਤੋਂ 25 ਨਵੰਬਰ ਤੱਕ ਦੇ ਵਿਸ਼ਾਲ ਸਮਾਗਮਾਂ ਵਿੱਚ ਹਰਮੀਤ ਸਿੰਘ ਕਾਲਕਾ ਵੱਲੋਂ ਸੰਗਤਾਂ ਨੂੰ ਸਦਭਾਵਨਾ ਭਰੀ ਅਪੀਲ*

Next Post

ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਲਾਲ ਕਿਲ੍ਹਾ ਮੈਦਾਨ ਤੱਕ ਸੜਕ ਦੀ ਸਫ਼ਾਈ ਤੇ ਧੁਲਾਈ ਅੱਜ ਸ਼ਾਮ 5:00 ਵਜੇ:ਹਰਮੀਤ ਸਿੰਘ ਕਾਲਕਾ

Next Post
ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਲਾਲ ਕਿਲ੍ਹਾ ਮੈਦਾਨ ਤੱਕ ਸੜਕ ਦੀ ਸਫ਼ਾਈ ਤੇ ਧੁਲਾਈ ਅੱਜ ਸ਼ਾਮ 5:00 ਵਜੇ:ਹਰਮੀਤ ਸਿੰਘ ਕਾਲਕਾ

ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਲਾਲ ਕਿਲ੍ਹਾ ਮੈਦਾਨ ਤੱਕ ਸੜਕ ਦੀ ਸਫ਼ਾਈ ਤੇ ਧੁਲਾਈ ਅੱਜ ਸ਼ਾਮ 5:00 ਵਜੇ:ਹਰਮੀਤ ਸਿੰਘ ਕਾਲਕਾ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800