No Result
View All Result
Saturday, October 17, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਪੰਜਾਬ ਵਿਚੋਂ ਭਾਈ ਘਨ੍ਹਈਆ ਜੀ ਰੈਡ ਕਰਾਸ ਫਸਟ ਏਡ ਗਤੀਵਿਧੀਆਂ ਖਤਮ ਹੋਣ ਕਿਨਾਰੇ ?

admin by admin
February 27, 2023
in BREAKING, COVER STORY, National, PUNJAB
0
ਪੰਜਾਬ ਵਿਚੋਂ ਭਾਈ ਘਨ੍ਹਈਆ ਜੀ ਰੈਡ ਕਰਾਸ ਫਸਟ ਏਡ ਗਤੀਵਿਧੀਆਂ ਖਤਮ ਹੋਣ ਕਿਨਾਰੇ ?
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਪਟਿਆਲਾ,27-02-2023,(ਪ੍ਰੈਸ ਕੀ ਤਾਕ਼ਤ )-:ਪਹਿਲੇ ਸੰਸਾਰ ਯੁੱਧ ਮਗਰੋਂ ਅੰਗਰੇਜ਼ਾਂ  ਨੇ 1920 ਵਿੱਚ ਭਾਰਤੀਆਂ ਰੈੱਡ ਕਰਾਸ ਸੁਸਾਇਟੀ ਦੀ ਸਥਾਪਨਾ ਪਾਰਲੀਮੈਂਟ ਐਕਟ ਤਹਿਤ ਕੀਤੀ ਸੀ ਤਾਂ ਜੋਂ ਭਾਰਤ ਦੇ ਲੋਕਾਂ ਰਾਹੀਂ ਟ੍ਰੇਨਿੰਗ ਲੈਕੇ ਸੰਕਟ ਮਹਾਂਮਾਰੀਆਂ ਆਫਤਾਵਾਂ ਜੰਗਾਂ ਹਾਦਸਿਆਂ ਦੌਰਾਨ ਆਪਣੇ ਪੀੜਤ ਲੋਕਾਂ ਦੀ ਤੁਰੰਤ ਮੈਡੀਕਲ, ਰਾਸ਼ਨ ਪੂਨਰਵਸੇਵਾ ਅਤੇ ਮਾਲੀ ਸਹਾਇਤਾ ਕੀਤੀ ਜਾਵੇ ਅਤੇ ਭਾਰਤੀਆਂ ਵਲੋਂ ਪੀੜਤਾਂ ਦੀ ਮਦਦ ਲਈ ਹਮੇਸ਼ਾਂ ਪ੍ਰਸ਼ੰਸਾਯੋਗ ਉਪਰਾਲੇ ਕੀਤੇ ਹਨ ਵਿਸ਼ੇਸ਼ ਤੌਰ ਤੇ ਪੰਜਾਬੀਆਂ ਨੇ।      ਵਿਦਿਆਰਥੀਆਂ ਨੋਜਵਾਨਾਂ ਅਤੇ ਅਧਿਆਪਕਾਂ ਨਾਗਰਿਕਾਂ ਵਿੱਚ ਰੈੱਡ ਕਰਾਸ, ਫਸਟ ਏਡ, ਜ਼ਖਮੀਆਂ ਅਤੇ ਵਾਤਾਵਰਨ ਦੀ ਸੇਵਾ ਸੰਭਾਲ, ਜੰਗਾਂ, ਮਹਾਂਮਾਰੀਆਂ, ਆਫਤਾਵਾਂ ਸਮੇਂ ਪੀੜਤਾਂ ਦੀ ਮਦਦ ਕਰਨ ਦੀ ਭਾਵਨਾ ਉਜਾਗਰ ਕਰਨ ਲਈ 1924 ਵਿੱਚ ਜੂਨੀਅਰ ਰੈੱਡ ਕਰਾਸ ਗਰੁੱਪ ਪੰਜਾਬ ਦੀ ਧਰਤੀ ਤੋਂ ਭਾਈ ਘਨ੍ਹੱਈਆ ਜੀ ਮਿਸ਼ਨ ਤਹਿਤ ਸਕੂਲਾਂ ਵਿਖੇ ਸ਼ੁਰੂ ਕੀਤੇ ਅਤੇ ਫੇਰ ਇਹ ਜੂਨੀਅਰ ਰੈੱਡ ਕਰਾਸ ਗਤੀਵਿਧੀਆਂ ਭਾਰਤ ਦੇ ਸਾਰੇ ਸਕੂਲਾਂ ਵਿਖੇ ਚਾਲੂ ਹੋਈਆਂ। ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਵਲੋਂ ਅਫਰੀਕਾ ਵਿਖੇ ਭਿਆਨਕ ਮਹਾਂਮਾਰੀ ਦੌਰਾਨ ਪੀੜਤਾਂ ਦੀ ਫਸਟ ਏਡ ਟਰਾਂਸਪੋਰਟ ਕਾਰਜ਼ ਕੀਤੇ ਸਨ ਅਤੇ 1901 ਵਿੱਚ ਭਾਰਤ ਆਕੇ ਉਨ੍ਹਾਂ ਨੇ ਭਾਰਤ ਵਿੱਚ ਸੈਂਟ ਜੋਹਨ ਐਂਬੂਲੈਂਸ ਬਰੀਗੇਡ ਗਤੀਵਿਧੀਆਂ ਸ਼ੁਰੂ ਕਰਵਾਈਆ ਸਨ ਜਦਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਸ਼ੀਰਵਾਦ ਸਦਕਾ ਭਾਈ ਘਨ੍ਹਈਆ ਜੀ ਨੇ ਲੜਾਈਆਂ ਦੌਰਾਨ ਪੀੜਤ ਸੈਨਿਕਾਂ ਦੀਆਂ ਜਾਨਾਂ ਬਚਾਉਣ ਲਈ ਪਾਣੀ ਅਤੇ ਫਸਟ ਏਡ ਮਲ੍ਹਮ ਪੱਟੀਆਂ ਦੀ ਸੇਵਾ ਸ਼ੁਰੂ ਕੀਤੀ ਸੀ ਕਿਉਂਕਿ ਜੰਗਾਂ ਦੌਰਾਨ ਜ਼ਖ਼ਮੀ ਸੈਨਿਕਾਂ ਦੇ ਵੱਧ ਖੂਨ ਵਗਣ ਕਾਰਨ ਮੌਤਾਂ ਹੁੰਦੀਆਂ ਸਨ ਅਤੇ ਭਾਈ ਘਨ੍ਹਈਆ ਜੀ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਜ਼ਖ਼ਮੀ ਸੈਨਿਕਾਂ ਦੇ ਵਗਦੇ ਖੂਨ ਨੂੰ ਪੱਟੀਆਂ ਕਰਕੇ ਨਵੇ ਜੀਵਨ ਪ੍ਰਦਾਨ ਕੀਤੇ ਜਾਂਦੇ ਸਨ‌। ਭਾਈ ਘਨ੍ਹਈਆ ਜੀ ਦੇ ਨਿਸ਼ਕਾਮ ਪੀੜਤ ਸੈਨਿਕਾਂ ਅਤੇ ਮਾਨਵਤਾ ਦੀ ਸੇਵਾ ਸੰਭਾਲ ਦੇ ਕਾਰਜਾਂ ਨੂੰ ਦੇਖਦੇ ਹੋਏ ਦੁਨੀਆਂ ਵਿੱਚ ਜੰਗਾਂ ਆਫਤਾਵਾਂ ਸਮੇਂ ਪੀੜਤਾਂ ਦੀ ਸਹਾਇਤਾ ਕਰਨ ਲਈ ਫਸਟ ਏਡ, ਮਲ੍ਹਮ ਪੱਟੀਆਂ ਦੀਆਂ ਗਤੀਵਿਧੀਆਂ ਸ਼ੁਰੂ ਹੋਈਆਂ ਸਨ।              ਪਰ ਇਸ ਸਮੇਂ ਜਦੋਂ ਭਾਰਤੀਆਂ ਅਤੇ ਦੁਨੀਆ ਭਰ ਦੇ ਪੀੜਤਾਂ ਨੂੰ ਫਸਟ ਏਡ ਸੀ ਪੀ ਆਰ ਜ਼ਖਮੀਆਂ ਦੀ ਸੇਵਾ ਸੰਭਾਲ ਹੋਮ ਨਰਸਿੰਗ ਦੀਆਂ ਸੇਵਾਵਾਂ ਦੀ ਵੱਧ ਜ਼ਰੂਰਤਾਂ ਹਨ, ਪੰਜਾਬ ਵਿੱਚੋਂ ਰੈੱਡ ਕਰਾਸ, ਫਸਟ ਏਡ, ਸੀ ਪੀ ਆਰ, ਜ਼ਖਮੀਆਂ ਦੀ ਸੇਵਾ ਸੰਭਾਲ ਅਤੇ ਹੋਮ ਨਰਸਿੰਗ ਦੀ ਟ੍ਰੇਨਿੰਗ, ਸਕੂਲਾਂ ਵਿੱਚੋ ਜੂਨੀਅਰ ਰੈੱਡ ਕਰਾਸ ਅਤੇ ਕਾਲਜਾਂ ਵਿਚੋਂ ਯੂੱਥ ਰੈੱਡ ਕਰਾਸ ਗਤੀਵਿਧੀਆਂ ਖਤਮ ਹੋਣ ਦੇ ਕਿਨਾਰੇ ਹਨ।       ਸਕੂਲਾਂ ਵਿੱਚ ਵਿਦਿਆਰਥੀਆਂ ਤੋਂ ਜੂਨੀਅਰ ਰੈੱਡ ਕਰਾਸ ਫੰਡ ਇਕੱਠੇ ਕਰਕੇ ਵਿਦਿਆਰਥੀਆਂ ਨੂੰ ਜੂਨੀਅਰ ਰੈੱਡ ਕਰਾਸ, ਫਸਟ ਏਡ, ਹੋਮ ਨਰਸਿੰਗ, ਸਿਹਤ ਸੰਭਾਲ, ਪੀੜਤਾਂ ਦੀ ਸਹਾਇਤਾ ਅਤੇ ਸਟੇਟ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਰੈਡ ਕਰਾਸ ਫਸਟ ਏਡ ਸੈਂਟ ਜੋਹਨ ਐਂਬੂਲੈਂਸ ਬਰੀਗੇਡ ਕੈਂਪਾਂ ਹਿੱਤ ਜੂਨੀਅਰ ਰੈੱਡ ਕਰਾਸ ਫੰਡ ਖਰਚਕੇ  ਗਤੀਵਿਧੀਆਂ ਚਲਾਈਆਂ ਜਾਂਦੀਆਂ ਸਨ ਪਰ ਹੁਣ ਪੰਜਾਬ ਹਰਿਆਣਾ ਹਾਈਕੋਰਟ ਅਤੇ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਕੂਲਾਂ ਵਿੱਚ ਜੂਨੀਅਰ ਰੈੱਡ ਕਰਾਸ ਫੰਡ ਬੰਦ ਹੋ ਗਏ ਹਨ ਜਿਸ ਕਾਰਨ ਸਕੂਲਾਂ ਵਿੱਚੋਂ ਜੂਨੀਅਰ ਰੈੱਡ ਕਰਾਸ ਗਤੀਵਿਧੀਆਂ ਖਤਮ।       ਹਰੇਕ ਜ਼ਿਲ੍ਹੇ ਵਿੱਚ ਡਿਪਟੀ ਕਮਿਸ਼ਨਰਾਂ ਰੈਡ ਕਰਾਸ ਸੁਸਾਇਟੀ ਦੇ ਪ੍ਰਧਾਨ ਹੁੰਦੇ ਹਨ ਇੱਕ ਕਾਰਜਕਾਰੀ ਕਮੇਟੀ ਵੀ ਹੁੰਦੀ ਹੈ ਅਤੇ ਡੀ ਸੀ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਜ਼ਿਲੇ ਵਿੱਚ ਰੈਡ ਕਰਾਸ, ਫਸਟ ਏਡ, ਸੀ ਪੀ ਆਰ, ਜ਼ਖਮੀਆਂ ਦੀ ਸੇਵਾ ਸੰਭਾਲ, ਹੋਮ ਨਰਸਿੰਗ ਦੇ ਟ੍ਰੇਨਿੰਗ ਪ੍ਰੋਗਰਾਮ ਕਰਵਾਉਣ ਲਈ ਵਿਦਿਆਰਥੀਆਂ, ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਦੇ ਵਰਕਰਾਂ, ਅਧਿਆਪਕਾਂ, ਸਰਕਾਰੀ ਕਰਮਚਾਰੀਆਂ ਅਤੇ ਨਾਗਰਿਕਾਂ ਨੂੰ ਫਸਟ ਏਡ ਹੋਮ ਨਰਸਿੰਗ ਲੈਕਚਰਾਰ ਵਜੋਂ ਸਿੱਖਿਅਤ ਅਤੇ ਤਿਆਰ ਕੀਤਾ ਜਾਂਦਾ ਸੀ ਜਿਸ ਹਿੱਤ ਹਰੇਕ ਜ਼ਿਲ੍ਹੇ ਵਿੱਚ ਜ਼ਿਲਾ ਟ੍ਰੇਨਿੰਗ ਸੁਪਰਵਾਈਜ਼ਰ ਨਿਯੁਕਤ ਕੀਤਾ ਜਾਂਦਾ ਸੀ ਜੋਂ ਸਾਰਾ ਸਾਲ ਫਸਟ ਏਡ ਹੋਮ ਨਰਸਿੰਗ ਸਿਹਤ ਤਦੰਰੁਸਤੀ ਸੰਭਾਲ ਫਾਇਰ ਸੇਫਟੀ ਸਿਲੰਡਰਾਂ ਦੀ ਵਰਤੋਂ ਆਵਾਜਾਈ ਨਿਯਮਾਂ ਕਾਨੂੰਨਾਂ ਅਸੂਲਾਂ ਮਰਿਆਦਾਵਾਂ ਬਾਰੇ ਟ੍ਰੇਨਿੰਗ ਕੈਂਪ, ਜ਼ਿਲਾ ਪੱਧਰੀ ਫਸਟ ਏਡ ਹੋਮ ਨਰਸਿੰਗ ਪੀੜਤਾਂ ਦੀ ਸੰਕਟ ਸਮੇਂ ਸਹਾਇਤਾ ਰੈਸਕਿਯੂ ਟਰਾਂਸਪੋਰਟ ਕਰਨ ਦੇ ਮੁਕਾਬਲੇ ਕਰਵਾਏ ਜਾਂਦੇ ਸਨ ਜਿਨ੍ਹਾਂ ਵਿੱਚ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿਦਿਆਰਥੀ, ਅਧਿਆਪਕ ਪੁਲਿਸ ਹੋਮ ਗਾਰਡਜ, ਫੈਕਟਰੀ ਕਰਮਚਾਰੀ, ਐਨ ਸੀ ਸੀ ਕੈਡਟਜ, ਐਨ ਐਸ ਐਸ ਵੰਲਟੀਅਰ, ਭਾਗ ਲੈਂਦੇ ਹੋਏ ਕੀਮਤੀ ਜਾਨਾਂ ਅਤੇ ਪ੍ਰਾਪਟੀ ਨੂੰ ਬਚਾਉਣ ਹਿੱਤ ਆਪਣੇ ਗਿਆਨ ਦੇ ਪ੍ਰਦਰਸ਼ਨ ਕਰਦੇ ਸਨ ਅਤੇ ਡਿਪਟੀ ਕਮਿਸ਼ਨਰਾਂ ਵਲੋਂ ਜੇਤੂਆਂ ਨੂੰ ਇਨਾਮ ਅਤੇ ਸਾਰੇ ਭਾਗ ਲੈਣ ਵਾਲਿਆਂ ਨੂੰ ਸਰਟੀਫਿਕੇਟ ਦੇਕੇ ਸਨਮਾਨਿਤ ਕੀਤਾ ਜਾਂਦਾ ਸੀ ਅਤੇ ਇਸ ਤਰ੍ਹਾਂ ਜ਼ਿਲਿਆਂ ਵਿਚ ਰੈਡ ਕਰਾਸ ਸੁਸਾਇਟੀਆਂ ਵਲੋਂ ਹਜ਼ਾਰਾਂ ਨੌਜਵਾਨਾਂ ਕਰਮਚਾਰੀਆਂ ਨੂੰ ਪੀੜਤਾਂ ਦੇ ਮਦਦਗਾਰ ਦੋਸਤ ਅਤੇ ਅੱਜ ਦੀ ਪੰਜਾਬ ਸਰਕਾਰ ਦੇ ਪੀੜਤਾਂ ਦੇ ਮਦਦਗਾਰ ਫਰੀਸਤੇ ਤਿਆਰ ਕੀਤੇ ਜਾਂਦੇ ਸਨ ਅਤੇ ਬੇਸਿਕ ਲਾਈਫ ਸਪੋਰਟ ਦੇ ਮਾਹਰ ਘਰਾਂ ਮੁਹੱਲਿਆਂ ਸੜਕਾਂ ਅਤੇ ਦੁਰਘਟਨਾਵਾਂ ਸਮੇਂ ਪੀੜਤਾਂ ਦੀ ਮਦਦ ਵੀ ਕਰਦੇ ਸਨ।        ਪਰ ਇਸ ਸਮੇਂ ਪੰਜਾਬ ਦੇ 24 ਜ਼ਿਲਿਆਂ ਵਿਚੋ ਕੇਵਲ  ਪੰਜ ਸੱਤ ਜ਼ਿਲ੍ਹਿਆਂ ਵਿੱਚ ਹੀ ਐਕਟਿਵ ਟ੍ਰੇਨਿੰਗ ਅਫ਼ਸਰ ਜਾਂ ਪੁਰਾਣੇ ਵਰਕਰ ਹਨ।             ਜ਼ਿਲਾ ਰੈਡ ਕਰਾਸ ਸੁਸਾਇਟੀਆਂ ਵੱਲੋਂ ਫਸਟ ਏਡ ਅਤੇ ਹੋਮ ਨਰਸਿੰਗ ਦੀ ਟ੍ਰੇਨਿੰਗ ਸਕੂਲਾਂ ਕਾਲਜਾਂ ਫੈਕਟਰੀਆਂ ਵਿਖੇ ਕਰਵਾਉਣ ਲਈ ਲੈਕਚਰਾਰ ਤਿਆਰ ਕੀਤੇ ਜਾਂਦੇ ਸਨ, ਵਿਦਿਆਰਥੀਆਂ ਅਧਿਆਪਕਾਂ ਨਾਗਰਿਕਾਂ ਕਡੰਕਟਰਾਂ ਅਤੇ ਵਿਦੇਸ਼ਾਂ ਵਿੱਚ ਜਾਣ ਵਾਲੀ ਨੈਨੀਜ ਨੂੰ ਟ੍ਰੇਨਿੰਗ ਕਰਵਾਕੇ ਰੈੱਡ ਕਰਾਸ ਸੁਸਾਇਟੀ ਵੱਲੋਂ ਸਰਟੀਫਿਕੇਟ ਦਿੱਤੇ ਜਾਂਦੇ ਹਨ ਜਿਸ ਹਿੱਤ ਰੈਡ ਕਰਾਸ ਸੁਸਾਇਟੀ ਵੱਲੋਂ ਕੁਝ ਫ਼ੀਸ ਵੀ ਵਿਦਿਆਰਥੀਆਂ ਅਤੇ ਟ੍ਰੇਨਿੰਗ ਲੈਣ ਵਾਲਿਆਂ ਤੋਂ ਲਈ ਜਾਂਦੀ ਹੈ ਪਰ ਕੋਰੋਨਾ ਮਹਾਂਮਾਰੀ ਦੌਰਾਨ  ਭਾਰਤੀਆਂ ਰੈਡ ਕਰਾਸ ਸੁਸਾਇਟੀ ਵੱਲੋਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਕਿ ਫਸਟ ਏਡ, ਸੀ ਪੀ ਆਰ ਦੀ ਟ੍ਰੇਨਿੰਗ ਆਨ ਲਾਈਨ ਚਾਰ ਦਿਨ ਤਿੰਨ ਘੰਟੇ ਹਰਰੋਜ ਕਾਰਵਾਈ ਜਾਵੇ ਅਤੇ ਪੰਜਵੇਂ ਦਿਨ ਨਵੀਂ ਦਿੱਲੀ ਤੋਂ ਆਕੇ ਵਿਸ਼ਾ ਮਾਹਿਰਾਂ ਵਲੋਂ ਜਾਂ ਖੇਤਰ ਦੇ ਮਾਸਟਰ ਟ੍ਰੇਨਰਜ ਵਲੋਂ ਟੈਸਟ ਲਿਆਂ ਜਾਵੇਗਾ ਅਤੇ ਪਾਸ ਸਿੱਖਿਆਰਥੀਆਂ ਨੂੰ ਭਾਰਤੀ ਰੈਡ ਕਰਾਸ ਸੁਸਾਇਟੀ ਵੱਲੋਂ ਸਰਟੀਫਿਕੇਟ ਜਾਰੀ ਕੀਤੇ ਜਾਂਦੇ ਹਨ।          ਪੰਜਾਬ ਵਿੱਚ ਰੈਡ ਕਰਾਸ ਗਤੀਵਿਧੀਆਂ ਗਵਰਨਰ ਪੰਜਾਬ ਜੋਂ ਪੰਜਾਬ ਰੈਡ ਕਰਾਸ ਸੁਸਾਇਟੀ ਦੇ ਪ੍ਰਧਾਨ ਹਨ ਦੀ ਅਗਵਾਈ ਹੇਠ ਚਲਾਈਆਂ ਜਾਂਦੀਆਂ ਹਨ, ਪਰ ਕਈ ਸਾਲਾਂ ਤੋਂ ਪੰਜਾਬ ਰੈਡ ਕਰਾਸ ਸੁਸਾਇਟੀ ਦੇ ਸਕੱਤਰ ਦੀ ਨਿਯੁਕਤੀ ਲਈ ਸੇਵਾ ਮੁਕਤ ਆਈ ਏ ਐਸ ਅਧਿਕਾਰੀਆਂ ਦੀ ਕੀਤੀ ਜਾ ਰਹੀ ਹੈ ਅਤੇ ਰੈਡ ਕਰਾਸ ਸੁਸਾਇਟੀ ਵੱਲੋਂ ਉਨ੍ਹਾਂ ਨੂੰ ਚੰਗੀ ਤਨਖਾਹਾਂ, ਭੱਤੇ, ਗੱਡੀਆਂ ਸਹੂਲਤਾਂ, ਕੋਠੀਆਂ ਦਿਤੀਆਂ ਜਾਂਦੀਆਂ ਹਨ, ਉਨ੍ਹਾਂ ਅਧਿਕਾਰੀਆਂ ਨੂੰ ਆਪਣੀ ਰਿਟਾਇਰਮੈਂਟ ਦੀ ਪੈਨਸ਼ਨਾਂ ਵੀ ਮਿਲਦੀਆਂ ਹਨ ਜਿਸ ਕਾਰਨ ਉਹ ਰੈਡ ਕਰਾਸ, ਫਸਟ ਏਡ ਹੋਮ ਨਰਸਿੰਗ, ਪੀੜਤ ਮਾਨਵਤਾ ਦੀ ਸੇਵਾ ਸੰਭਾਲ ਦੀਆਂ ਗਤੀਵਿਧੀਆਂ ਚਲਾਉਣ ਲਈ ਯਤਨਸ਼ੀਲ ਨਹੀਂ ਹੁੰਦੇ ਅਤੇ ਨਾ ਹੀ ਉਹ ਜ਼ਿਲੇ ਪੱਧਰ ਤੇ ਪੁਰਾਣੇ ਵਰਕਰਾਂ ਨੂੰ ਸਪੰਰਕ ਕਰਦੇ ਹਨ ਕਿਉਂਕਿ ਉਨ੍ਹਾਂ ਸੇਵਾ ਮੁਕਤ ਅਧਿਕਾਰੀਆਂ ਦੇ ਦਿਲ ਦਿਮਾਗ  ਵਿੱਚ ਰੈੱਡ ਕਰਾਸ ਸੇਵਾ ਭਾਵਨਾਵਾਂ ਵਿਚਾਰ ਇਰਾਦੇ ਸੰਸਕਾਰ ਮਰਿਆਦਾਵਾਂ ਫਰਜ਼ ਨਹੀਂ ਹੁੰਦੇ, ਕਿਉਂਕਿ ਆਈ ਏ ਐਸ ਅਧਿਕਾਰੀਆਂ ਵਿੱਚ ਆਪਣੇ ਔਹਦਿਆਂ ਸੀਨੀਅਰਟੀ ਮੋਟੀਆਂ ਪੈਨਸ਼ਨਾਂ ਦੇ ਹੰਕਾਰ ਦਿਖਾਵੇਂ ਸ਼ੋਹਰਤਾਂ ਹੁੰਦੇ ਹਨ ਜਦਕਿ ਪੰਜਾਬ ਵਿੱਚ ਲੱਖਾਂ ਵਿਦਵਾਨ ਗਿਆਨਵਾਨ ਪੜੇ ਲਿਖੇ ਨੋਜਵਾਨ ਘੱਟ ਤਨਖਾਹਾਂ ਤੇ ਵੱਧ ਤੋਂ ਵੱਧ ਕਾਰਜ਼ ਕਰਨ ਲਈ ਤਿਆਰ ਹਨ ਪਰ ਇਹ ਫੈਸਲੇ ਪੰਜਾਬ ਰੈਡ ਕਰਾਸ ਸੁਸਾਇਟੀ ਦੇ ਪ੍ਰਧਾਨ ਗਵਰਨਰ ਸਾਹਿਬ ਵਲੋ ਕੀਤੇ ਜਾਂਦੇ ਹਨ ਅਤੇ ਇਨ੍ਹਾਂ ਰਾਜਨੀਤਕ ਅਤੇ ਅਫ਼ਸਰਸ਼ਾਹੀ ਫੈਸਲਿਆਂ ਕਾਰਨ ਪੰਜਾਬ ਦੀ ਧਰਤੀ ਤੋਂ ਸ਼ੁਰੂ ਹੋਈਆਂ ਰੈਡ ਕਰਾਸ ਫਸਟ ਏਡ ਹੋਮ ਨਰਸਿੰਗ ਜੂਨੀਅਰ ਰੈੱਡ ਕਰਾਸ ਯੂਥ ਰੈੰਡ ਕਰਾਸ ਸੈਂਟ ਜੋਹਨ ਐਂਬੂਲੈਂਸ ਬਰੀਗੇਡ ਗਤੀਵਿਧੀਆਂ ਪੰਜਾਬ ਵਿੱਚੋਂ ਹੀ ਖਤਮ ਹੋ ਰਹੀਆਂ ਹਨ ਜਦਕਿ ਹਰਿਆਣਾ ਦਿੱਲੀ ਅਤੇ ਦੂਸਰੇ ਰਾਜਾਂ ਵਿੱਚ ਇਹ ਅੰਤਰਰਾਸ਼ਟਰੀ ਗਤੀਵਿਧੀਆਂ ਲਗਾਤਾਰ ਚਲਾਈਆਂ ਜਾ ਰਹੀਆਂ ਹਨ। ਸਚਾਈ ਹੈ ਕਿ ਸੇਵਾ ਭਾਵਨਾਵਾਂ ਸੰਸਕਾਰਾਂ ਮਰਿਆਦਾਵਾਂ ਫਰਜ਼ਾਂ ਵਫ਼ਾਦਾਰੀਆਂ ਜ਼ੁਮੇਵਾਰੀਆਂ ਦੀਆਂ ਗਤੀਵਿਧੀਆਂ ਤੋਂ ਦੂਰ ਹੋਕੇ ਬੱਚਿਆਂ ਨੋਜਵਾਨਾਂ ਵਿੱਚ ਆਕੜ ਨਫ਼ਰਤਾਂ ਹੰਕਾਰ ਦਿਖਾਵੇਂ ਸ਼ੋਹਰਤਾਂ ਬਿਮਾਰੀਆਂ ਵਧਦੇ ਰਹਿੰਦੇ ਹਨਪਹਿਲੇ ਸੰਸਾਰ ਯੁੱਧ ਮਗਰੋਂ ਅੰਗਰੇਜ਼ਾਂ  ਨੇ 1920 ਵਿੱਚ ਭਾਰਤੀਆਂ ਰੈੱਡ ਕਰਾਸ ਸੁਸਾਇਟੀ ਦੀ ਸਥਾਪਨਾ ਪਾਰਲੀਮੈਂਟ ਐਕਟ ਤਹਿਤ ਕੀਤੀ ਸੀ ਤਾਂ ਜੋਂ ਭਾਰਤ ਦੇ ਲੋਕਾਂ ਰਾਹੀਂ ਟ੍ਰੇਨਿੰਗ ਲੈਕੇ ਸੰਕਟ ਮਹਾਂਮਾਰੀਆਂ ਆਫਤਾਵਾਂ ਜੰਗਾਂ ਹਾਦਸਿਆਂ ਦੌਰਾਨ ਆਪਣੇ ਪੀੜਤ ਲੋਕਾਂ ਦੀ ਤੁਰੰਤ ਮੈਡੀਕਲ, ਰਾਸ਼ਨ ਪੂਨਰਵਸੇਵਾ ਅਤੇ ਮਾਲੀ ਸਹਾਇਤਾ ਕੀਤੀ ਜਾਵੇ ਅਤੇ ਭਾਰਤੀਆਂ ਵਲੋਂ ਪੀੜਤਾਂ ਦੀ ਮਦਦ ਲਈ ਹਮੇਸ਼ਾਂ ਪ੍ਰਸ਼ੰਸਾਯੋਗ ਉਪਰਾਲੇ ਕੀਤੇ ਹਨ ਵਿਸ਼ੇਸ਼ ਤੌਰ ਤੇ ਪੰਜਾਬੀਆਂ ਨੇ।      ਵਿਦਿਆਰਥੀਆਂ ਨੋਜਵਾਨਾਂ ਅਤੇ ਅਧਿਆਪਕਾਂ ਨਾਗਰਿਕਾਂ ਵਿੱਚ ਰੈੱਡ ਕਰਾਸ, ਫਸਟ ਏਡ, ਜ਼ਖਮੀਆਂ ਅਤੇ ਵਾਤਾਵਰਨ ਦੀ ਸੇਵਾ ਸੰਭਾਲ, ਜੰਗਾਂ, ਮਹਾਂਮਾਰੀਆਂ, ਆਫਤਾਵਾਂ ਸਮੇਂ ਪੀੜਤਾਂ ਦੀ ਮਦਦ ਕਰਨ ਦੀ ਭਾਵਨਾ ਉਜਾਗਰ ਕਰਨ ਲਈ 1924 ਵਿੱਚ ਜੂਨੀਅਰ ਰੈੱਡ ਕਰਾਸ ਗਰੁੱਪ ਪੰਜਾਬ ਦੀ ਧਰਤੀ ਤੋਂ ਭਾਈ ਘਨ੍ਹੱਈਆ ਜੀ ਮਿਸ਼ਨ ਤਹਿਤ ਸਕੂਲਾਂ ਵਿਖੇ ਸ਼ੁਰੂ ਕੀਤੇ ਅਤੇ ਫੇਰ ਇਹ ਜੂਨੀਅਰ ਰੈੱਡ ਕਰਾਸ ਗਤੀਵਿਧੀਆਂ ਭਾਰਤ ਦੇ ਸਾਰੇ ਸਕੂਲਾਂ ਵਿਖੇ ਚਾਲੂ ਹੋਈਆਂ। ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਵਲੋਂ ਅਫਰੀਕਾ ਵਿਖੇ ਭਿਆਨਕ ਮਹਾਂਮਾਰੀ ਦੌਰਾਨ ਪੀੜਤਾਂ ਦੀ ਫਸਟ ਏਡ ਟਰਾਂਸਪੋਰਟ ਕਾਰਜ਼ ਕੀਤੇ ਸਨ ਅਤੇ 1901 ਵਿੱਚ ਭਾਰਤ ਆਕੇ ਉਨ੍ਹਾਂ ਨੇ ਭਾਰਤ ਵਿੱਚ ਸੈਂਟ ਜੋਹਨ ਐਂਬੂਲੈਂਸ ਬਰੀਗੇਡ ਗਤੀਵਿਧੀਆਂ ਸ਼ੁਰੂ ਕਰਵਾਈਆ ਸਨ ਜਦਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਸ਼ੀਰਵਾਦ ਸਦਕਾ ਭਾਈ ਘਨ੍ਹਈਆ ਜੀ ਨੇ ਲੜਾਈਆਂ ਦੌਰਾਨ ਪੀੜਤ ਸੈਨਿਕਾਂ ਦੀਆਂ ਜਾਨਾਂ ਬਚਾਉਣ ਲਈ ਪਾਣੀ ਅਤੇ ਫਸਟ ਏਡ ਮਲ੍ਹਮ ਪੱਟੀਆਂ ਦੀ ਸੇਵਾ ਸ਼ੁਰੂ ਕੀਤੀ ਸੀ ਕਿਉਂਕਿ ਜੰਗਾਂ ਦੌਰਾਨ ਜ਼ਖ਼ਮੀ ਸੈਨਿਕਾਂ ਦੇ ਵੱਧ ਖੂਨ ਵਗਣ ਕਾਰਨ ਮੌਤਾਂ ਹੁੰਦੀਆਂ ਸਨ ਅਤੇ ਭਾਈ ਘਨ੍ਹਈਆ ਜੀ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਜ਼ਖ਼ਮੀ ਸੈਨਿਕਾਂ ਦੇ ਵਗਦੇ ਖੂਨ ਨੂੰ ਪੱਟੀਆਂ ਕਰਕੇ ਨਵੇ ਜੀਵਨ ਪ੍ਰਦਾਨ ਕੀਤੇ ਜਾਂਦੇ ਸਨ‌। ਭਾਈ ਘਨ੍ਹਈਆ ਜੀ ਦੇ ਨਿਸ਼ਕਾਮ ਪੀੜਤ ਸੈਨਿਕਾਂ ਅਤੇ ਮਾਨਵਤਾ ਦੀ ਸੇਵਾ ਸੰਭਾਲ ਦੇ ਕਾਰਜਾਂ ਨੂੰ ਦੇਖਦੇ ਹੋਏ ਦੁਨੀਆਂ ਵਿੱਚ ਜੰਗਾਂ ਆਫਤਾਵਾਂ ਸਮੇਂ ਪੀੜਤਾਂ ਦੀ ਸਹਾਇਤਾ ਕਰਨ ਲਈ ਫਸਟ ਏਡ, ਮਲ੍ਹਮ ਪੱਟੀਆਂ ਦੀਆਂ ਗਤੀਵਿਧੀਆਂ ਸ਼ੁਰੂ ਹੋਈਆਂ ਸਨ।              ਪਰ ਇਸ ਸਮੇਂ ਜਦੋਂ ਭਾਰਤੀਆਂ ਅਤੇ ਦੁਨੀਆ ਭਰ ਦੇ ਪੀੜਤਾਂ ਨੂੰ ਫਸਟ ਏਡ ਸੀ ਪੀ ਆਰ ਜ਼ਖਮੀਆਂ ਦੀ ਸੇਵਾ ਸੰਭਾਲ ਹੋਮ ਨਰਸਿੰਗ ਦੀਆਂ ਸੇਵਾਵਾਂ ਦੀ ਵੱਧ ਜ਼ਰੂਰਤਾਂ ਹਨ, ਪੰਜਾਬ ਵਿੱਚੋਂ ਰੈੱਡ ਕਰਾਸ, ਫਸਟ ਏਡ, ਸੀ ਪੀ ਆਰ, ਜ਼ਖਮੀਆਂ ਦੀ ਸੇਵਾ ਸੰਭਾਲ ਅਤੇ ਹੋਮ ਨਰਸਿੰਗ ਦੀ ਟ੍ਰੇਨਿੰਗ, ਸਕੂਲਾਂ ਵਿੱਚੋ ਜੂਨੀਅਰ ਰੈੱਡ ਕਰਾਸ ਅਤੇ ਕਾਲਜਾਂ ਵਿਚੋਂ ਯੂੱਥ ਰੈੱਡ ਕਰਾਸ ਗਤੀਵਿਧੀਆਂ ਖਤਮ ਹੋਣ ਦੇ ਕਿਨਾਰੇ ਹਨ।       ਸਕੂਲਾਂ ਵਿੱਚ ਵਿਦਿਆਰਥੀਆਂ ਤੋਂ ਜੂਨੀਅਰ ਰੈੱਡ ਕਰਾਸ ਫੰਡ ਇਕੱਠੇ ਕਰਕੇ ਵਿਦਿਆਰਥੀਆਂ ਨੂੰ ਜੂਨੀਅਰ ਰੈੱਡ ਕਰਾਸ, ਫਸਟ ਏਡ, ਹੋਮ ਨਰਸਿੰਗ, ਸਿਹਤ ਸੰਭਾਲ, ਪੀੜਤਾਂ ਦੀ ਸਹਾਇਤਾ ਅਤੇ ਸਟੇਟ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਰੈਡ ਕਰਾਸ ਫਸਟ ਏਡ ਸੈਂਟ ਜੋਹਨ ਐਂਬੂਲੈਂਸ ਬਰੀਗੇਡ ਕੈਂਪਾਂ ਹਿੱਤ ਜੂਨੀਅਰ ਰੈੱਡ ਕਰਾਸ ਫੰਡ ਖਰਚਕੇ  ਗਤੀਵਿਧੀਆਂ ਚਲਾਈਆਂ ਜਾਂਦੀਆਂ ਸਨ ਪਰ ਹੁਣ ਪੰਜਾਬ ਹਰਿਆਣਾ ਹਾਈਕੋਰਟ ਅਤੇ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਕੂਲਾਂ ਵਿੱਚ ਜੂਨੀਅਰ ਰੈੱਡ ਕਰਾਸ ਫੰਡ ਬੰਦ ਹੋ ਗਏ ਹਨ ਜਿਸ ਕਾਰਨ ਸਕੂਲਾਂ ਵਿੱਚੋਂ ਜੂਨੀਅਰ ਰੈੱਡ ਕਰਾਸ ਗਤੀਵਿਧੀਆਂ ਖਤਮ।       ਹਰੇਕ ਜ਼ਿਲ੍ਹੇ ਵਿੱਚ ਡਿਪਟੀ ਕਮਿਸ਼ਨਰਾਂ ਰੈਡ ਕਰਾਸ ਸੁਸਾਇਟੀ ਦੇ ਪ੍ਰਧਾਨ ਹੁੰਦੇ ਹਨ ਇੱਕ ਕਾਰਜਕਾਰੀ ਕਮੇਟੀ ਵੀ ਹੁੰਦੀ ਹੈ ਅਤੇ ਡੀ ਸੀ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਜ਼ਿਲੇ ਵਿੱਚ ਰੈਡ ਕਰਾਸ, ਫਸਟ ਏਡ, ਸੀ ਪੀ ਆਰ, ਜ਼ਖਮੀਆਂ ਦੀ ਸੇਵਾ ਸੰਭਾਲ, ਹੋਮ ਨਰਸਿੰਗ ਦੇ ਟ੍ਰੇਨਿੰਗ ਪ੍ਰੋਗਰਾਮ ਕਰਵਾਉਣ ਲਈ ਵਿਦਿਆਰਥੀਆਂ, ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਦੇ ਵਰਕਰਾਂ, ਅਧਿਆਪਕਾਂ, ਸਰਕਾਰੀ ਕਰਮਚਾਰੀਆਂ ਅਤੇ ਨਾਗਰਿਕਾਂ ਨੂੰ ਫਸਟ ਏਡ ਹੋਮ ਨਰਸਿੰਗ ਲੈਕਚਰਾਰ ਵਜੋਂ ਸਿੱਖਿਅਤ ਅਤੇ ਤਿਆਰ ਕੀਤਾ ਜਾਂਦਾ ਸੀ ਜਿਸ ਹਿੱਤ ਹਰੇਕ ਜ਼ਿਲ੍ਹੇ ਵਿੱਚ ਜ਼ਿਲਾ ਟ੍ਰੇਨਿੰਗ ਸੁਪਰਵਾਈਜ਼ਰ ਨਿਯੁਕਤ ਕੀਤਾ ਜਾਂਦਾ ਸੀ ਜੋਂ ਸਾਰਾ ਸਾਲ ਫਸਟ ਏਡ ਹੋਮ ਨਰਸਿੰਗ ਸਿਹਤ ਤਦੰਰੁਸਤੀ ਸੰਭਾਲ ਫਾਇਰ ਸੇਫਟੀ ਸਿਲੰਡਰਾਂ ਦੀ ਵਰਤੋਂ ਆਵਾਜਾਈ ਨਿਯਮਾਂ ਕਾਨੂੰਨਾਂ ਅਸੂਲਾਂ ਮਰਿਆਦਾਵਾਂ ਬਾਰੇ ਟ੍ਰੇਨਿੰਗ ਕੈਂਪ, ਜ਼ਿਲਾ ਪੱਧਰੀ ਫਸਟ ਏਡ ਹੋਮ ਨਰਸਿੰਗ ਪੀੜਤਾਂ ਦੀ ਸੰਕਟ ਸਮੇਂ ਸਹਾਇਤਾ ਰੈਸਕਿਯੂ ਟਰਾਂਸਪੋਰਟ ਕਰਨ ਦੇ ਮੁਕਾਬਲੇ ਕਰਵਾਏ ਜਾਂਦੇ ਸਨ ਜਿਨ੍ਹਾਂ ਵਿੱਚ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿਦਿਆਰਥੀ, ਅਧਿਆਪਕ ਪੁਲਿਸ ਹੋਮ ਗਾਰਡਜ, ਫੈਕਟਰੀ ਕਰਮਚਾਰੀ, ਐਨ ਸੀ ਸੀ ਕੈਡਟਜ, ਐਨ ਐਸ ਐਸ ਵੰਲਟੀਅਰ, ਭਾਗ ਲੈਂਦੇ ਹੋਏ ਕੀਮਤੀ ਜਾਨਾਂ ਅਤੇ ਪ੍ਰਾਪਟੀ ਨੂੰ ਬਚਾਉਣ ਹਿੱਤ ਆਪਣੇ ਗਿਆਨ ਦੇ ਪ੍ਰਦਰਸ਼ਨ ਕਰਦੇ ਸਨ ਅਤੇ ਡਿਪਟੀ ਕਮਿਸ਼ਨਰਾਂ ਵਲੋਂ ਜੇਤੂਆਂ ਨੂੰ ਇਨਾਮ ਅਤੇ ਸਾਰੇ ਭਾਗ ਲੈਣ ਵਾਲਿਆਂ ਨੂੰ ਸਰਟੀਫਿਕੇਟ ਦੇਕੇ ਸਨਮਾਨਿਤ ਕੀਤਾ ਜਾਂਦਾ ਸੀ ਅਤੇ ਇਸ ਤਰ੍ਹਾਂ ਜ਼ਿਲਿਆਂ ਵਿਚ ਰੈਡ ਕਰਾਸ ਸੁਸਾਇਟੀਆਂ ਵਲੋਂ ਹਜ਼ਾਰਾਂ ਨੌਜਵਾਨਾਂ ਕਰਮਚਾਰੀਆਂ ਨੂੰ ਪੀੜਤਾਂ ਦੇ ਮਦਦਗਾਰ ਦੋਸਤ ਅਤੇ ਅੱਜ ਦੀ ਪੰਜਾਬ ਸਰਕਾਰ ਦੇ ਪੀੜਤਾਂ ਦੇ ਮਦਦਗਾਰ ਫਰੀਸਤੇ ਤਿਆਰ ਕੀਤੇ ਜਾਂਦੇ ਸਨ ਅਤੇ ਬੇਸਿਕ ਲਾਈਫ ਸਪੋਰਟ ਦੇ ਮਾਹਰ ਘਰਾਂ ਮੁਹੱਲਿਆਂ ਸੜਕਾਂ ਅਤੇ ਦੁਰਘਟਨਾਵਾਂ ਸਮੇਂ ਪੀੜਤਾਂ ਦੀ ਮਦਦ ਵੀ ਕਰਦੇ ਸਨ।        ਪਰ ਇਸ ਸਮੇਂ ਪੰਜਾਬ ਦੇ 24 ਜ਼ਿਲਿਆਂ ਵਿਚੋ ਕੇਵਲ  ਪੰਜ ਸੱਤ ਜ਼ਿਲ੍ਹਿਆਂ ਵਿੱਚ ਹੀ ਐਕਟਿਵ ਟ੍ਰੇਨਿੰਗ ਅਫ਼ਸਰ ਜਾਂ ਪੁਰਾਣੇ ਵਰਕਰ ਹਨ।             ਜ਼ਿਲਾ ਰੈਡ ਕਰਾਸ ਸੁਸਾਇਟੀਆਂ ਵੱਲੋਂ ਫਸਟ ਏਡ ਅਤੇ ਹੋਮ ਨਰਸਿੰਗ ਦੀ ਟ੍ਰੇਨਿੰਗ ਸਕੂਲਾਂ ਕਾਲਜਾਂ ਫੈਕਟਰੀਆਂ ਵਿਖੇ ਕਰਵਾਉਣ ਲਈ ਲੈਕਚਰਾਰ ਤਿਆਰ ਕੀਤੇ ਜਾਂਦੇ ਸਨ, ਵਿਦਿਆਰਥੀਆਂ ਅਧਿਆਪਕਾਂ ਨਾਗਰਿਕਾਂ ਕਡੰਕਟਰਾਂ ਅਤੇ ਵਿਦੇਸ਼ਾਂ ਵਿੱਚ ਜਾਣ ਵਾਲੀ ਨੈਨੀਜ ਨੂੰ ਟ੍ਰੇਨਿੰਗ ਕਰਵਾਕੇ ਰੈੱਡ ਕਰਾਸ ਸੁਸਾਇਟੀ ਵੱਲੋਂ ਸਰਟੀਫਿਕੇਟ ਦਿੱਤੇ ਜਾਂਦੇ ਹਨ ਜਿਸ ਹਿੱਤ ਰੈਡ ਕਰਾਸ ਸੁਸਾਇਟੀ ਵੱਲੋਂ ਕੁਝ ਫ਼ੀਸ ਵੀ ਵਿਦਿਆਰਥੀਆਂ ਅਤੇ ਟ੍ਰੇਨਿੰਗ ਲੈਣ ਵਾਲਿਆਂ ਤੋਂ ਲਈ ਜਾਂਦੀ ਹੈ ਪਰ ਕੋਰੋਨਾ ਮਹਾਂਮਾਰੀ ਦੌਰਾਨ  ਭਾਰਤੀਆਂ ਰੈਡ ਕਰਾਸ ਸੁਸਾਇਟੀ ਵੱਲੋਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਕਿ ਫਸਟ ਏਡ, ਸੀ ਪੀ ਆਰ ਦੀ ਟ੍ਰੇਨਿੰਗ ਆਨ ਲਾਈਨ ਚਾਰ ਦਿਨ ਤਿੰਨ ਘੰਟੇ ਹਰਰੋਜ ਕਾਰਵਾਈ ਜਾਵੇ ਅਤੇ ਪੰਜਵੇਂ ਦਿਨ ਨਵੀਂ ਦਿੱਲੀ ਤੋਂ ਆਕੇ ਵਿਸ਼ਾ ਮਾਹਿਰਾਂ ਵਲੋਂ ਜਾਂ ਖੇਤਰ ਦੇ ਮਾਸਟਰ ਟ੍ਰੇਨਰਜ ਵਲੋਂ ਟੈਸਟ ਲਿਆਂ ਜਾਵੇਗਾ ਅਤੇ ਪਾਸ ਸਿੱਖਿਆਰਥੀਆਂ ਨੂੰ ਭਾਰਤੀ ਰੈਡ ਕਰਾਸ ਸੁਸਾਇਟੀ ਵੱਲੋਂ ਸਰਟੀਫਿਕੇਟ ਜਾਰੀ ਕੀਤੇ ਜਾਂਦੇ ਹਨ।          ਪੰਜਾਬ ਵਿੱਚ ਰੈਡ ਕਰਾਸ ਗਤੀਵਿਧੀਆਂ ਗਵਰਨਰ ਪੰਜਾਬ ਜੋਂ ਪੰਜਾਬ ਰੈਡ ਕਰਾਸ ਸੁਸਾਇਟੀ ਦੇ ਪ੍ਰਧਾਨ ਹਨ ਦੀ ਅਗਵਾਈ ਹੇਠ ਚਲਾਈਆਂ ਜਾਂਦੀਆਂ ਹਨ, ਪਰ ਕਈ ਸਾਲਾਂ ਤੋਂ ਪੰਜਾਬ ਰੈਡ ਕਰਾਸ ਸੁਸਾਇਟੀ ਦੇ ਸਕੱਤਰ ਦੀ ਨਿਯੁਕਤੀ ਲਈ ਸੇਵਾ ਮੁਕਤ ਆਈ ਏ ਐਸ ਅਧਿਕਾਰੀਆਂ ਦੀ ਕੀਤੀ ਜਾ ਰਹੀ ਹੈ ਅਤੇ ਰੈਡ ਕਰਾਸ ਸੁਸਾਇਟੀ ਵੱਲੋਂ ਉਨ੍ਹਾਂ ਨੂੰ ਚੰਗੀ ਤਨਖਾਹਾਂ, ਭੱਤੇ, ਗੱਡੀਆਂ ਸਹੂਲਤਾਂ, ਕੋਠੀਆਂ ਦਿਤੀਆਂ ਜਾਂਦੀਆਂ ਹਨ, ਉਨ੍ਹਾਂ ਅਧਿਕਾਰੀਆਂ ਨੂੰ ਆਪਣੀ ਰਿਟਾਇਰਮੈਂਟ ਦੀ ਪੈਨਸ਼ਨਾਂ ਵੀ ਮਿਲਦੀਆਂ ਹਨ ਜਿਸ ਕਾਰਨ ਉਹ ਰੈਡ ਕਰਾਸ, ਫਸਟ ਏਡ ਹੋਮ ਨਰਸਿੰਗ, ਪੀੜਤ ਮਾਨਵਤਾ ਦੀ ਸੇਵਾ ਸੰਭਾਲ ਦੀਆਂ ਗਤੀਵਿਧੀਆਂ ਚਲਾਉਣ ਲਈ ਯਤਨਸ਼ੀਲ ਨਹੀਂ ਹੁੰਦੇ ਅਤੇ ਨਾ ਹੀ ਉਹ ਜ਼ਿਲੇ ਪੱਧਰ ਤੇ ਪੁਰਾਣੇ ਵਰਕਰਾਂ ਨੂੰ ਸਪੰਰਕ ਕਰਦੇ ਹਨ ਕਿਉਂਕਿ ਉਨ੍ਹਾਂ ਸੇਵਾ ਮੁਕਤ ਅਧਿਕਾਰੀਆਂ ਦੇ ਦਿਲ ਦਿਮਾਗ  ਵਿੱਚ ਰੈੱਡ ਕਰਾਸ ਸੇਵਾ ਭਾਵਨਾਵਾਂ ਵਿਚਾਰ ਇਰਾਦੇ ਸੰਸਕਾਰ ਮਰਿਆਦਾਵਾਂ ਫਰਜ਼ ਨਹੀਂ ਹੁੰਦੇ, ਕਿਉਂਕਿ ਆਈ ਏ ਐਸ ਅਧਿਕਾਰੀਆਂ ਵਿੱਚ ਆਪਣੇ ਔਹਦਿਆਂ ਸੀਨੀਅਰਟੀ ਮੋਟੀਆਂ ਪੈਨਸ਼ਨਾਂ ਦੇ ਹੰਕਾਰ ਦਿਖਾਵੇਂ ਸ਼ੋਹਰਤਾਂ ਹੁੰਦੇ ਹਨ ਜਦਕਿ ਪੰਜਾਬ ਵਿੱਚ ਲੱਖਾਂ ਵਿਦਵਾਨ ਗਿਆਨਵਾਨ ਪੜੇ ਲਿਖੇ ਨੋਜਵਾਨ ਘੱਟ ਤਨਖਾਹਾਂ ਤੇ ਵੱਧ ਤੋਂ ਵੱਧ ਕਾਰਜ਼ ਕਰਨ ਲਈ ਤਿਆਰ ਹਨ ਪਰ ਇਹ ਫੈਸਲੇ ਪੰਜਾਬ ਰੈਡ ਕਰਾਸ ਸੁਸਾਇਟੀ ਦੇ ਪ੍ਰਧਾਨ ਗਵਰਨਰ ਸਾਹਿਬ ਵਲੋ ਕੀਤੇ ਜਾਂਦੇ ਹਨ ਅਤੇ ਇਨ੍ਹਾਂ ਰਾਜਨੀਤਕ ਅਤੇ ਅਫ਼ਸਰਸ਼ਾਹੀ ਫੈਸਲਿਆਂ ਕਾਰਨ ਪੰਜਾਬ ਦੀ ਧਰਤੀ ਤੋਂ ਸ਼ੁਰੂ ਹੋਈਆਂ ਰੈਡ ਕਰਾਸ ਫਸਟ ਏਡ ਹੋਮ ਨਰਸਿੰਗ ਜੂਨੀਅਰ ਰੈੱਡ ਕਰਾਸ ਯੂਥ ਰੈੰਡ ਕਰਾਸ ਸੈਂਟ ਜੋਹਨ ਐਂਬੂਲੈਂਸ ਬਰੀਗੇਡ ਗਤੀਵਿਧੀਆਂ ਪੰਜਾਬ ਵਿੱਚੋਂ ਹੀ ਖਤਮ ਹੋ ਰਹੀਆਂ ਹਨ ਜਦਕਿ ਹਰਿਆਣਾ ਦਿੱਲੀ ਅਤੇ ਦੂਸਰੇ ਰਾਜਾਂ ਵਿੱਚ ਇਹ ਅੰਤਰਰਾਸ਼ਟਰੀ ਗਤੀਵਿਧੀਆਂ ਲਗਾਤਾਰ ਚਲਾਈਆਂ ਜਾ ਰਹੀਆਂ ਹਨ। ਸਚਾਈ ਹੈ ਕਿ ਸੇਵਾ ਭਾਵਨਾਵਾਂ ਸੰਸਕਾਰਾਂ ਮਰਿਆਦਾਵਾਂ ਫਰਜ਼ਾਂ ਵਫ਼ਾਦਾਰੀਆਂ ਜ਼ੁਮੇਵਾਰੀਆਂ ਦੀਆਂ ਗਤੀਵਿਧੀਆਂ ਤੋਂ ਦੂਰ ਹੋਕੇ ਬੱਚਿਆਂ ਨੋਜਵਾਨਾਂ ਵਿੱਚ ਆਕੜ ਨਫ਼ਰਤਾਂ ਹੰਕਾਰ ਦਿਖਾਵੇਂ ਸ਼ੋਹਰਤਾਂ ਬਿਮਾਰੀਆਂ ਵਧਦੇ ਰਹਿੰਦੇ ਹਨਪਹਿਲੇ ਸੰਸਾਰ ਯੁੱਧ ਮਗਰੋਂ ਅੰਗਰੇਜ਼ਾਂ  ਨੇ 1920 ਵਿੱਚ ਭਾਰਤੀਆਂ ਰੈੱਡ ਕਰਾਸ ਸੁਸਾਇਟੀ ਦੀ ਸਥਾਪਨਾ ਪਾਰਲੀਮੈਂਟ ਐਕਟ ਤਹਿਤ ਕੀਤੀ ਸੀ ਤਾਂ ਜੋਂ ਭਾਰਤ ਦੇ ਲੋਕਾਂ ਰਾਹੀਂ ਟ੍ਰੇਨਿੰਗ ਲੈਕੇ ਸੰਕਟ ਮਹਾਂਮਾਰੀਆਂ ਆਫਤਾਵਾਂ ਜੰਗਾਂ ਹਾਦਸਿਆਂ ਦੌਰਾਨ ਆਪਣੇ ਪੀੜਤ ਲੋਕਾਂ ਦੀ ਤੁਰੰਤ ਮੈਡੀਕਲ, ਰਾਸ਼ਨ ਪੂਨਰਵਸੇਵਾ ਅਤੇ ਮਾਲੀ ਸਹਾਇਤਾ ਕੀਤੀ ਜਾਵੇ ਅਤੇ ਭਾਰਤੀਆਂ ਵਲੋਂ ਪੀੜਤਾਂ ਦੀ ਮਦਦ ਲਈ ਹਮੇਸ਼ਾਂ ਪ੍ਰਸ਼ੰਸਾਯੋਗ ਉਪਰਾਲੇ ਕੀਤੇ ਹਨ ਵਿਸ਼ੇਸ਼ ਤੌਰ ਤੇ ਪੰਜਾਬੀਆਂ ਨੇ।      ਵਿਦਿਆਰਥੀਆਂ ਨੋਜਵਾਨਾਂ ਅਤੇ ਅਧਿਆਪਕਾਂ ਨਾਗਰਿਕਾਂ ਵਿੱਚ ਰੈੱਡ ਕਰਾਸ, ਫਸਟ ਏਡ, ਜ਼ਖਮੀਆਂ ਅਤੇ ਵਾਤਾਵਰਨ ਦੀ ਸੇਵਾ ਸੰਭਾਲ, ਜੰਗਾਂ, ਮਹਾਂਮਾਰੀਆਂ, ਆਫਤਾਵਾਂ ਸਮੇਂ ਪੀੜਤਾਂ ਦੀ ਮਦਦ ਕਰਨ ਦੀ ਭਾਵਨਾ ਉਜਾਗਰ ਕਰਨ ਲਈ 1924 ਵਿੱਚ ਜੂਨੀਅਰ ਰੈੱਡ ਕਰਾਸ ਗਰੁੱਪ ਪੰਜਾਬ ਦੀ ਧਰਤੀ ਤੋਂ ਭਾਈ ਘਨ੍ਹੱਈਆ ਜੀ ਮਿਸ਼ਨ ਤਹਿਤ ਸਕੂਲਾਂ ਵਿਖੇ ਸ਼ੁਰੂ ਕੀਤੇ ਅਤੇ ਫੇਰ ਇਹ ਜੂਨੀਅਰ ਰੈੱਡ ਕਰਾਸ ਗਤੀਵਿਧੀਆਂ ਭਾਰਤ ਦੇ ਸਾਰੇ ਸਕੂਲਾਂ ਵਿਖੇ ਚਾਲੂ ਹੋਈਆਂ। ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਵਲੋਂ ਅਫਰੀਕਾ ਵਿਖੇ ਭਿਆਨਕ ਮਹਾਂਮਾਰੀ ਦੌਰਾਨ ਪੀੜਤਾਂ ਦੀ ਫਸਟ ਏਡ ਟਰਾਂਸਪੋਰਟ ਕਾਰਜ਼ ਕੀਤੇ ਸਨ ਅਤੇ 1901 ਵਿੱਚ ਭਾਰਤ ਆਕੇ ਉਨ੍ਹਾਂ ਨੇ ਭਾਰਤ ਵਿੱਚ ਸੈਂਟ ਜੋਹਨ ਐਂਬੂਲੈਂਸ ਬਰੀਗੇਡ ਗਤੀਵਿਧੀਆਂ ਸ਼ੁਰੂ ਕਰਵਾਈਆ ਸਨ ਜਦਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਸ਼ੀਰਵਾਦ ਸਦਕਾ ਭਾਈ ਘਨ੍ਹਈਆ ਜੀ ਨੇ ਲੜਾਈਆਂ ਦੌਰਾਨ ਪੀੜਤ ਸੈਨਿਕਾਂ ਦੀਆਂ ਜਾਨਾਂ ਬਚਾਉਣ ਲਈ ਪਾਣੀ ਅਤੇ ਫਸਟ ਏਡ ਮਲ੍ਹਮ ਪੱਟੀਆਂ ਦੀ ਸੇਵਾ ਸ਼ੁਰੂ ਕੀਤੀ ਸੀ ਕਿਉਂਕਿ ਜੰਗਾਂ ਦੌਰਾਨ ਜ਼ਖ਼ਮੀ ਸੈਨਿਕਾਂ ਦੇ ਵੱਧ ਖੂਨ ਵਗਣ ਕਾਰਨ ਮੌਤਾਂ ਹੁੰਦੀਆਂ ਸਨ ਅਤੇ ਭਾਈ ਘਨ੍ਹਈਆ ਜੀ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਜ਼ਖ਼ਮੀ ਸੈਨਿਕਾਂ ਦੇ ਵਗਦੇ ਖੂਨ ਨੂੰ ਪੱਟੀਆਂ ਕਰਕੇ ਨਵੇ ਜੀਵਨ ਪ੍ਰਦਾਨ ਕੀਤੇ ਜਾਂਦੇ ਸਨ‌। ਭਾਈ ਘਨ੍ਹਈਆ ਜੀ ਦੇ ਨਿਸ਼ਕਾਮ ਪੀੜਤ ਸੈਨਿਕਾਂ ਅਤੇ ਮਾਨਵਤਾ ਦੀ ਸੇਵਾ ਸੰਭਾਲ ਦੇ ਕਾਰਜਾਂ ਨੂੰ ਦੇਖਦੇ ਹੋਏ ਦੁਨੀਆਂ ਵਿੱਚ ਜੰਗਾਂ ਆਫਤਾਵਾਂ ਸਮੇਂ ਪੀੜਤਾਂ ਦੀ ਸਹਾਇਤਾ ਕਰਨ ਲਈ ਫਸਟ ਏਡ, ਮਲ੍ਹਮ ਪੱਟੀਆਂ ਦੀਆਂ ਗਤੀਵਿਧੀਆਂ ਸ਼ੁਰੂ ਹੋਈਆਂ ਸਨ।              ਪਰ ਇਸ ਸਮੇਂ ਜਦੋਂ ਭਾਰਤੀਆਂ ਅਤੇ ਦੁਨੀਆ ਭਰ ਦੇ ਪੀੜਤਾਂ ਨੂੰ ਫਸਟ ਏਡ ਸੀ ਪੀ ਆਰ ਜ਼ਖਮੀਆਂ ਦੀ ਸੇਵਾ ਸੰਭਾਲ ਹੋਮ ਨਰਸਿੰਗ ਦੀਆਂ ਸੇਵਾਵਾਂ ਦੀ ਵੱਧ ਜ਼ਰੂਰਤਾਂ ਹਨ, ਪੰਜਾਬ ਵਿੱਚੋਂ ਰੈੱਡ ਕਰਾਸ, ਫਸਟ ਏਡ, ਸੀ ਪੀ ਆਰ, ਜ਼ਖਮੀਆਂ ਦੀ ਸੇਵਾ ਸੰਭਾਲ ਅਤੇ ਹੋਮ ਨਰਸਿੰਗ ਦੀ ਟ੍ਰੇਨਿੰਗ, ਸਕੂਲਾਂ ਵਿੱਚੋ ਜੂਨੀਅਰ ਰੈੱਡ ਕਰਾਸ ਅਤੇ ਕਾਲਜਾਂ ਵਿਚੋਂ ਯੂੱਥ ਰੈੱਡ ਕਰਾਸ ਗਤੀਵਿਧੀਆਂ ਖਤਮ ਹੋਣ ਦੇ ਕਿਨਾਰੇ ਹਨ।       ਸਕੂਲਾਂ ਵਿੱਚ ਵਿਦਿਆਰਥੀਆਂ ਤੋਂ ਜੂਨੀਅਰ ਰੈੱਡ ਕਰਾਸ ਫੰਡ ਇਕੱਠੇ ਕਰਕੇ ਵਿਦਿਆਰਥੀਆਂ ਨੂੰ ਜੂਨੀਅਰ ਰੈੱਡ ਕਰਾਸ, ਫਸਟ ਏਡ, ਹੋਮ ਨਰਸਿੰਗ, ਸਿਹਤ ਸੰਭਾਲ, ਪੀੜਤਾਂ ਦੀ ਸਹਾਇਤਾ ਅਤੇ ਸਟੇਟ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਰੈਡ ਕਰਾਸ ਫਸਟ ਏਡ ਸੈਂਟ ਜੋਹਨ ਐਂਬੂਲੈਂਸ ਬਰੀਗੇਡ ਕੈਂਪਾਂ ਹਿੱਤ ਜੂਨੀਅਰ ਰੈੱਡ ਕਰਾਸ ਫੰਡ ਖਰਚਕੇ  ਗਤੀਵਿਧੀਆਂ ਚਲਾਈਆਂ ਜਾਂਦੀਆਂ ਸਨ ਪਰ ਹੁਣ ਪੰਜਾਬ ਹਰਿਆਣਾ ਹਾਈਕੋਰਟ ਅਤੇ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਕੂਲਾਂ ਵਿੱਚ ਜੂਨੀਅਰ ਰੈੱਡ ਕਰਾਸ ਫੰਡ ਬੰਦ ਹੋ ਗਏ ਹਨ ਜਿਸ ਕਾਰਨ ਸਕੂਲਾਂ ਵਿੱਚੋਂ ਜੂਨੀਅਰ ਰੈੱਡ ਕਰਾਸ ਗਤੀਵਿਧੀਆਂ ਖਤਮ।       ਹਰੇਕ ਜ਼ਿਲ੍ਹੇ ਵਿੱਚ ਡਿਪਟੀ ਕਮਿਸ਼ਨਰਾਂ ਰੈਡ ਕਰਾਸ ਸੁਸਾਇਟੀ ਦੇ ਪ੍ਰਧਾਨ ਹੁੰਦੇ ਹਨ ਇੱਕ ਕਾਰਜਕਾਰੀ ਕਮੇਟੀ ਵੀ ਹੁੰਦੀ ਹੈ ਅਤੇ ਡੀ ਸੀ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਜ਼ਿਲੇ ਵਿੱਚ ਰੈਡ ਕਰਾਸ, ਫਸਟ ਏਡ, ਸੀ ਪੀ ਆਰ, ਜ਼ਖਮੀਆਂ ਦੀ ਸੇਵਾ ਸੰਭਾਲ, ਹੋਮ ਨਰਸਿੰਗ ਦੇ ਟ੍ਰੇਨਿੰਗ ਪ੍ਰੋਗਰਾਮ ਕਰਵਾਉਣ ਲਈ ਵਿਦਿਆਰਥੀਆਂ, ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਦੇ ਵਰਕਰਾਂ, ਅਧਿਆਪਕਾਂ, ਸਰਕਾਰੀ ਕਰਮਚਾਰੀਆਂ ਅਤੇ ਨਾਗਰਿਕਾਂ ਨੂੰ ਫਸਟ ਏਡ ਹੋਮ ਨਰਸਿੰਗ ਲੈਕਚਰਾਰ ਵਜੋਂ ਸਿੱਖਿਅਤ ਅਤੇ ਤਿਆਰ ਕੀਤਾ ਜਾਂਦਾ ਸੀ ਜਿਸ ਹਿੱਤ ਹਰੇਕ ਜ਼ਿਲ੍ਹੇ ਵਿੱਚ ਜ਼ਿਲਾ ਟ੍ਰੇਨਿੰਗ ਸੁਪਰਵਾਈਜ਼ਰ ਨਿਯੁਕਤ ਕੀਤਾ ਜਾਂਦਾ ਸੀ ਜੋਂ ਸਾਰਾ ਸਾਲ ਫਸਟ ਏਡ ਹੋਮ ਨਰਸਿੰਗ ਸਿਹਤ ਤਦੰਰੁਸਤੀ ਸੰਭਾਲ ਫਾਇਰ ਸੇਫਟੀ ਸਿਲੰਡਰਾਂ ਦੀ ਵਰਤੋਂ ਆਵਾਜਾਈ ਨਿਯਮਾਂ ਕਾਨੂੰਨਾਂ ਅਸੂਲਾਂ ਮਰਿਆਦਾਵਾਂ ਬਾਰੇ ਟ੍ਰੇਨਿੰਗ ਕੈਂਪ, ਜ਼ਿਲਾ ਪੱਧਰੀ ਫਸਟ ਏਡ ਹੋਮ ਨਰਸਿੰਗ ਪੀੜਤਾਂ ਦੀ ਸੰਕਟ ਸਮੇਂ ਸਹਾਇਤਾ ਰੈਸਕਿਯੂ ਟਰਾਂਸਪੋਰਟ ਕਰਨ ਦੇ ਮੁਕਾਬਲੇ ਕਰਵਾਏ ਜਾਂਦੇ ਸਨ ਜਿਨ੍ਹਾਂ ਵਿੱਚ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿਦਿਆਰਥੀ, ਅਧਿਆਪਕ ਪੁਲਿਸ ਹੋਮ ਗਾਰਡਜ, ਫੈਕਟਰੀ ਕਰਮਚਾਰੀ, ਐਨ ਸੀ ਸੀ ਕੈਡਟਜ, ਐਨ ਐਸ ਐਸ ਵੰਲਟੀਅਰ, ਭਾਗ ਲੈਂਦੇ ਹੋਏ ਕੀਮਤੀ ਜਾਨਾਂ ਅਤੇ ਪ੍ਰਾਪਟੀ ਨੂੰ ਬਚਾਉਣ ਹਿੱਤ ਆਪਣੇ ਗਿਆਨ ਦੇ ਪ੍ਰਦਰਸ਼ਨ ਕਰਦੇ ਸਨ ਅਤੇ ਡਿਪਟੀ ਕਮਿਸ਼ਨਰਾਂ ਵਲੋਂ ਜੇਤੂਆਂ ਨੂੰ ਇਨਾਮ ਅਤੇ ਸਾਰੇ ਭਾਗ ਲੈਣ ਵਾਲਿਆਂ ਨੂੰ ਸਰਟੀਫਿਕੇਟ ਦੇਕੇ ਸਨਮਾਨਿਤ ਕੀਤਾ ਜਾਂਦਾ ਸੀ ਅਤੇ ਇਸ ਤਰ੍ਹਾਂ ਜ਼ਿਲਿਆਂ ਵਿਚ ਰੈਡ ਕਰਾਸ ਸੁਸਾਇਟੀਆਂ ਵਲੋਂ ਹਜ਼ਾਰਾਂ ਨੌਜਵਾਨਾਂ ਕਰਮਚਾਰੀਆਂ ਨੂੰ ਪੀੜਤਾਂ ਦੇ ਮਦਦਗਾਰ ਦੋਸਤ ਅਤੇ ਅੱਜ ਦੀ ਪੰਜਾਬ ਸਰਕਾਰ ਦੇ ਪੀੜਤਾਂ ਦੇ ਮਦਦਗਾਰ ਫਰੀਸਤੇ ਤਿਆਰ ਕੀਤੇ ਜਾਂਦੇ ਸਨ ਅਤੇ ਬੇਸਿਕ ਲਾਈਫ ਸਪੋਰਟ ਦੇ ਮਾਹਰ ਘਰਾਂ ਮੁਹੱਲਿਆਂ ਸੜਕਾਂ ਅਤੇ ਦੁਰਘਟਨਾਵਾਂ ਸਮੇਂ ਪੀੜਤਾਂ ਦੀ ਮਦਦ ਵੀ ਕਰਦੇ ਸਨ।        ਪਰ ਇਸ ਸਮੇਂ ਪੰਜਾਬ ਦੇ 24 ਜ਼ਿਲਿਆਂ ਵਿਚੋ ਕੇਵਲ  ਪੰਜ ਸੱਤ ਜ਼ਿਲ੍ਹਿਆਂ ਵਿੱਚ ਹੀ ਐਕਟਿਵ ਟ੍ਰੇਨਿੰਗ ਅਫ਼ਸਰ ਜਾਂ ਪੁਰਾਣੇ ਵਰਕਰ ਹਨ।             ਜ਼ਿਲਾ ਰੈਡ ਕਰਾਸ ਸੁਸਾਇਟੀਆਂ ਵੱਲੋਂ ਫਸਟ ਏਡ ਅਤੇ ਹੋਮ ਨਰਸਿੰਗ ਦੀ ਟ੍ਰੇਨਿੰਗ ਸਕੂਲਾਂ ਕਾਲਜਾਂ ਫੈਕਟਰੀਆਂ ਵਿਖੇ ਕਰਵਾਉਣ ਲਈ ਲੈਕਚਰਾਰ ਤਿਆਰ ਕੀਤੇ ਜਾਂਦੇ ਸਨ, ਵਿਦਿਆਰਥੀਆਂ ਅਧਿਆਪਕਾਂ ਨਾਗਰਿਕਾਂ ਕਡੰਕਟਰਾਂ ਅਤੇ ਵਿਦੇਸ਼ਾਂ ਵਿੱਚ ਜਾਣ ਵਾਲੀ ਨੈਨੀਜ ਨੂੰ ਟ੍ਰੇਨਿੰਗ ਕਰਵਾਕੇ ਰੈੱਡ ਕਰਾਸ ਸੁਸਾਇਟੀ ਵੱਲੋਂ ਸਰਟੀਫਿਕੇਟ ਦਿੱਤੇ ਜਾਂਦੇ ਹਨ ਜਿਸ ਹਿੱਤ ਰੈਡ ਕਰਾਸ ਸੁਸਾਇਟੀ ਵੱਲੋਂ ਕੁਝ ਫ਼ੀਸ ਵੀ ਵਿਦਿਆਰਥੀਆਂ ਅਤੇ ਟ੍ਰੇਨਿੰਗ ਲੈਣ ਵਾਲਿਆਂ ਤੋਂ ਲਈ ਜਾਂਦੀ ਹੈ ਪਰ ਕੋਰੋਨਾ ਮਹਾਂਮਾਰੀ ਦੌਰਾਨ  ਭਾਰਤੀਆਂ ਰੈਡ ਕਰਾਸ ਸੁਸਾਇਟੀ ਵੱਲੋਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਕਿ ਫਸਟ ਏਡ, ਸੀ ਪੀ ਆਰ ਦੀ ਟ੍ਰੇਨਿੰਗ ਆਨ ਲਾਈਨ ਚਾਰ ਦਿਨ ਤਿੰਨ ਘੰਟੇ ਹਰਰੋਜ ਕਾਰਵਾਈ ਜਾਵੇ ਅਤੇ ਪੰਜਵੇਂ ਦਿਨ ਨਵੀਂ ਦਿੱਲੀ ਤੋਂ ਆਕੇ ਵਿਸ਼ਾ ਮਾਹਿਰਾਂ ਵਲੋਂ ਜਾਂ ਖੇਤਰ ਦੇ ਮਾਸਟਰ ਟ੍ਰੇਨਰਜ ਵਲੋਂ ਟੈਸਟ ਲਿਆਂ ਜਾਵੇਗਾ ਅਤੇ ਪਾਸ ਸਿੱਖਿਆਰਥੀਆਂ ਨੂੰ ਭਾਰਤੀ ਰੈਡ ਕਰਾਸ ਸੁਸਾਇਟੀ ਵੱਲੋਂ ਸਰਟੀਫਿਕੇਟ ਜਾਰੀ ਕੀਤੇ ਜਾਂਦੇ ਹਨ।          ਪੰਜਾਬ ਵਿੱਚ ਰੈਡ ਕਰਾਸ ਗਤੀਵਿਧੀਆਂ ਗਵਰਨਰ ਪੰਜਾਬ ਜੋਂ ਪੰਜਾਬ ਰੈਡ ਕਰਾਸ ਸੁਸਾਇਟੀ ਦੇ ਪ੍ਰਧਾਨ ਹਨ ਦੀ ਅਗਵਾਈ ਹੇਠ ਚਲਾਈਆਂ ਜਾਂਦੀਆਂ ਹਨ, ਪਰ ਕਈ ਸਾਲਾਂ ਤੋਂ ਪੰਜਾਬ ਰੈਡ ਕਰਾਸ ਸੁਸਾਇਟੀ ਦੇ ਸਕੱਤਰ ਦੀ ਨਿਯੁਕਤੀ ਲਈ ਸੇਵਾ ਮੁਕਤ ਆਈ ਏ ਐਸ ਅਧਿਕਾਰੀਆਂ ਦੀ ਕੀਤੀ ਜਾ ਰਹੀ ਹੈ ਅਤੇ ਰੈਡ ਕਰਾਸ ਸੁਸਾਇਟੀ ਵੱਲੋਂ ਉਨ੍ਹਾਂ ਨੂੰ ਚੰਗੀ ਤਨਖਾਹਾਂ, ਭੱਤੇ, ਗੱਡੀਆਂ ਸਹੂਲਤਾਂ, ਕੋਠੀਆਂ ਦਿਤੀਆਂ ਜਾਂਦੀਆਂ ਹਨ, ਉਨ੍ਹਾਂ ਅਧਿਕਾਰੀਆਂ ਨੂੰ ਆਪਣੀ ਰਿਟਾਇਰਮੈਂਟ ਦੀ ਪੈਨਸ਼ਨਾਂ ਵੀ ਮਿਲਦੀਆਂ ਹਨ ਜਿਸ ਕਾਰਨ ਉਹ ਰੈਡ ਕਰਾਸ, ਫਸਟ ਏਡ ਹੋਮ ਨਰਸਿੰਗ, ਪੀੜਤ ਮਾਨਵਤਾ ਦੀ ਸੇਵਾ ਸੰਭਾਲ ਦੀਆਂ ਗਤੀਵਿਧੀਆਂ ਚਲਾਉਣ ਲਈ ਯਤਨਸ਼ੀਲ ਨਹੀਂ ਹੁੰਦੇ ਅਤੇ ਨਾ ਹੀ ਉਹ ਜ਼ਿਲੇ ਪੱਧਰ ਤੇ ਪੁਰਾਣੇ ਵਰਕਰਾਂ ਨੂੰ ਸਪੰਰਕ ਕਰਦੇ ਹਨ ਕਿਉਂਕਿ ਉਨ੍ਹਾਂ ਸੇਵਾ ਮੁਕਤ ਅਧਿਕਾਰੀਆਂ ਦੇ ਦਿਲ ਦਿਮਾਗ  ਵਿੱਚ ਰੈੱਡ ਕਰਾਸ ਸੇਵਾ ਭਾਵਨਾਵਾਂ ਵਿਚਾਰ ਇਰਾਦੇ ਸੰਸਕਾਰ ਮਰਿਆਦਾਵਾਂ ਫਰਜ਼ ਨਹੀਂ ਹੁੰਦੇ, ਕਿਉਂਕਿ ਆਈ ਏ ਐਸ ਅਧਿਕਾਰੀਆਂ ਵਿੱਚ ਆਪਣੇ ਔਹਦਿਆਂ ਸੀਨੀਅਰਟੀ ਮੋਟੀਆਂ ਪੈਨਸ਼ਨਾਂ ਦੇ ਹੰਕਾਰ ਦਿਖਾਵੇਂ ਸ਼ੋਹਰਤਾਂ ਹੁੰਦੇ ਹਨ ਜਦਕਿ ਪੰਜਾਬ ਵਿੱਚ ਲੱਖਾਂ ਵਿਦਵਾਨ ਗਿਆਨਵਾਨ ਪੜੇ ਲਿਖੇ ਨੋਜਵਾਨ ਘੱਟ ਤਨਖਾਹਾਂ ਤੇ ਵੱਧ ਤੋਂ ਵੱਧ ਕਾਰਜ਼ ਕਰਨ ਲਈ ਤਿਆਰ ਹਨ ਪਰ ਇਹ ਫੈਸਲੇ ਪੰਜਾਬ ਰੈਡ ਕਰਾਸ ਸੁਸਾਇਟੀ ਦੇ ਪ੍ਰਧਾਨ ਗਵਰਨਰ ਸਾਹਿਬ ਵਲੋ ਕੀਤੇ ਜਾਂਦੇ ਹਨ ਅਤੇ ਇਨ੍ਹਾਂ ਰਾਜਨੀਤਕ ਅਤੇ ਅਫ਼ਸਰਸ਼ਾਹੀ ਫੈਸਲਿਆਂ ਕਾਰਨ ਪੰਜਾਬ ਦੀ ਧਰਤੀ ਤੋਂ ਸ਼ੁਰੂ ਹੋਈਆਂ ਰੈਡ ਕਰਾਸ ਫਸਟ ਏਡ ਹੋਮ ਨਰਸਿੰਗ ਜੂਨੀਅਰ ਰੈੱਡ ਕਰਾਸ ਯੂਥ ਰੈੰਡ ਕਰਾਸ ਸੈਂਟ ਜੋਹਨ ਐਂਬੂਲੈਂਸ ਬਰੀਗੇਡ ਗਤੀਵਿਧੀਆਂ ਪੰਜਾਬ ਵਿੱਚੋਂ ਹੀ ਖਤਮ ਹੋ ਰਹੀਆਂ ਹਨ ਜਦਕਿ ਹਰਿਆਣਾ ਦਿੱਲੀ ਅਤੇ ਦੂਸਰੇ ਰਾਜਾਂ ਵਿੱਚ ਇਹ ਅੰਤਰਰਾਸ਼ਟਰੀ ਗਤੀਵਿਧੀਆਂ ਲਗਾਤਾਰ ਚਲਾਈਆਂ ਜਾ ਰਹੀਆਂ ਹਨ। ਸਚਾਈ ਹੈ ਕਿ ਸੇਵਾ ਭਾਵਨਾਵਾਂ ਸੰਸਕਾਰਾਂ ਮਰਿਆਦਾਵਾਂ ਫਰਜ਼ਾਂ ਵਫ਼ਾਦਾਰੀਆਂ ਜ਼ੁਮੇਵਾਰੀਆਂ ਦੀਆਂ ਗਤੀਵਿਧੀਆਂ ਤੋਂ ਦੂਰ ਹੋਕੇ ਬੱਚਿਆਂ ਨੋਜਵਾਨਾਂ ਵਿੱਚ ਆਕੜ ਨਫ਼ਰਤਾਂ ਹੰਕਾਰ ਦਿਖਾਵੇਂ ਸ਼ੋਹਰਤਾਂ ਬਿਮਾਰੀਆਂ ਵਧਦੇ ਰਹਿੰਦੇ ਹਨ ।

Views: 73
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Previous Post

ਪਿੰਡਾ ਫਲੇੜਾ ਵੇਖੇ ਗੁਰੂ ਹਰਿਕ੍ਰਿਸ਼ਨ ਸਕੂਲ ਵਿੱਚ ਬੱਚਿਆਂ ਨੇ ਨੌਵੀਂ ਕਲਾਸ ਦੇ ਬੱਚਿਆਂ ਨੇ ਦਸਵੀਂ ਵਾਲਿਆਂ ਬੱਚਿਆਂ ਨੂੰ ਪਾਰਟੀ

Next Post

ਜ਼ਰੂਰਤਮੰਦਾਂ ਦੇ ਮਸੀਹੇ ਭਗਤ ਸਿੰਘ ਜੀ ਨੂੰ ਯਾਦ ਕੀਤਾ।

Next Post
ਜ਼ਰੂਰਤਮੰਦਾਂ ਦੇ ਮਸੀਹੇ ਭਗਤ ਸਿੰਘ ਜੀ ਨੂੰ ਯਾਦ ਕੀਤਾ।

ਜ਼ਰੂਰਤਮੰਦਾਂ ਦੇ ਮਸੀਹੇ ਭਗਤ ਸਿੰਘ ਜੀ ਨੂੰ ਯਾਦ ਕੀਤਾ।

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800