No Result
View All Result
Tuesday, April 14, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

Sukhna Lake ਵੱਲ ਜਾਣ ਵਾਲੇ ਸਾਵਧਾਨ! ਖੋਲ੍ਹ ਦਿੱਤਾ ਗਿਆ ਫਲੱਡ ਗੇਟ

admin by admin
July 14, 2023
in BREAKING, CHANDIGARH, COVER STORY, PUNJAB
0
Sukhna Lake ਵੱਲ ਜਾਣ ਵਾਲੇ ਸਾਵਧਾਨ! ਖੋਲ੍ਹ ਦਿੱਤਾ ਗਿਆ ਫਲੱਡ ਗੇਟ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਚੰਡੀਗੜ੍ਹ, 14 (ਪ੍ਰੈਸ ਕੀ ਤਾਕਤ ਬਿਊਰੋ) : ਚੰਡੀਗੜ੍ਹ ਦੀ ਸੁਖਨਾ ਝੀਲ ਦਾ ਪਾਣੀ ਇਕ ਵਾਰ ਫਿਰ ਵੱਧ ਜਾਣ ਕਾਰਨ ਇਸ ਦੇ ਇਕ ਫਲੱਡ ਗੇਟ ਖੋਲ੍ਹਣਾ ਪਿਆ ਹੈ। ਇਹ ਫਲੱਡ ਗੇਟ ਬੀਤੀ ਰਾਤ 1 ਵਜੇ ਦੇ ਕਰੀਬ ਖੋਲ੍ਹਿਆ ਗਿਆ ਸੀ, ਜਿਸ ਨੂੰ ਅੱਜ ਸਵੇਰੇ 9.30 ਵਜੇ ਦੇ ਕਰੀਬ ਬੰਦ ਕਰ ਦਿੱਤਾ ਗਿਆ ਹੈ। ਫਲੱਡ ਗੇਟ ਖੋਲ੍ਹਣ ਨਾਲ ਜਿਨ੍ਹਾਂ ਥਾਵਾਂ ‘ਤੇ ਸੁਖਨਾ ਨਿਕਲਦੀ ਹੈ, ਉੱਥੇ ਕੁੱਝ ਇਲਾਕਿਆਂ ‘ਚ ਪਾਣੀ ਦਾ ਪੱਧਰ ਵੱਧ ਗਿਆ ਹੈ। ਇਸ ਨੂੰ ਦੇਖਦੇ ਹੋਏ ਚੰਡੀਗੜ੍ਹ ਪੁਲਸ ਨੇ ਐਡਵਾਈਜ਼ਰੀ ਜਾਰੀ ਕਰਕੇ ਇਨ੍ਹਾਂ ਇਲਾਕਿਆਂ ਤੋਂ ਨਿਕਲਣ ਲਈ ਮਨ੍ਹਾਂ ਕੀਤਾ ਹੈ।ਚੰਡੀਗੜ੍ਹ ਪੁਲਸ ਨੇ ਪਿੰਡ ਕਿਸ਼ਨਗੜ੍ਹ ‘ਚ ਸੁਖਨਾ ‘ਤੇ ਬਣੇ ਪੁਲ ਉੱਪਰ, ਸ਼ਾਸਤਰੀ ਨਗਰ, ਸੀ. ਟੀ. ਯੂ. ਵਰਕਸ਼ਾਪ ਅਤੇ ਮੱਖਣ ਮਾਜਰਾ ਨੇੜਿਓਂ ਰਾਹ ਬੰਦ ਕਰ ਦਿੱਤਾ ਹੈ। ਜਦੋਂ ਤੱਕ ਪਾਣੀ ਦਾ ਪੱਧਰ ਘੱਟ ਨਹੀ ਹੁੰਦਾ, ਉਦੋਂ ਤੱਕ ਇਹ ਰਾਹ ਬੰਦ ਰਹੇਗਾ। ਦੱਸਣਯੋਗ ਹੈ ਕਿ ਵੀਰਵਾਰ ਸਵੇਰੇ ਤੋਂ ਹੀ ਸੁਖਨਾ ਝੀਲ ‘ਚ ਪਾਣੀ ਦਾ ਪੱਧਰ ਵੱਧਣ ਲੱਗਾ ਸੀ।ਪਿਛਲੇ 3 ਦਿਨਾਂ ਤੋਂ ਰੁਕੇ ਮੀਂਹ ਕਾਰਨ ਝੀਲ ‘ਚ ਪਾਣੀ ਦਾ ਪੱਧਰ 1161 ਫੁੱਟ ਤੱਕ ਪਹੁੰਚ ਗਿਆ ਸੀ ਪਰ ਵੀਰਵਾਰ ਅਚਾਨਕ ਸਵੇਰ ਸਮੇਂ ਸੁਖਨਾ ਝੀਲ ‘ਚ ਪਾਣੀ ਦਾ ਪੱਧਰ ਵੱਧਣ ਲੱਗਾ। ਵੇਖਦੇ ਹੀ ਵੇਖਦੇ ਪਾਣੀ ਦਾ ਪੱਧਰ 1162 ਤੱਕ ਪਹੁੰਚਿਆ ਅਤੇ ਥੋੜ੍ਹੀ ਦੇਰ ‘ਚ ਹੀ 1162.30 ਫੁੱਟ ਤਕ ਪਾਣੀ ਦਾ ਪੱਧਰ ਪਹੁੰਚ ਗਿਆ। ਇਸ ਨਾਲ ਇੰਜੀਨੀਅਰਿੰਗ ਵਿਭਾਗ ਦੇ ਅਧਿਕਾਰੀ ਅਲਰਟ ਹੋ ਗਏ ਅਤੇ ਬੀਤੀ ਰਾਤ ਇਕ ਫਲੱਟ ਗੇਟ ਖੋਲ੍ਹ ਦਿੱਤਾ ਗਿਆ।

Post Views: 73
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: aap punjabchandigarh latest newschandigarh newsflood gates openheavy rain in chandigarhheavy rain punjablatest news punjabnews punjabPunjab Governmentpunjab govtpunjab heavy rainpunjab latest newspunjab newsPUNJAB POLICEpunjab politicspunjabi newssukhna lakesukhna lake chandigarhsukhna lake flood gates opensukhna lake newstop news
Previous Post

IND vs WI: ਦੂਜੇ ਦਿਨ ਦੀ ਖੇਡ ਸਮਾਪਤ; ਯਸ਼ਸਵੀ ਤੇ ਰੋਹਿਤ ਦੇ ਸੈਂਕੜੇ ਨਾਲ ਭਾਰਤ ਨੇ ਬਣਾਈਆਂ 162 ਦੌੜਾਂ

Next Post

‘ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਨਿੱਖੜਵਾਂ ਅੰਗ’ ਅਮਰੀਕਾ ਦੀ ਸੰਸਦੀ ਕਮੇਟੀ ਨੇ ਮਤਾ ਕੀਤਾ ਪਾਸ

Next Post
10 ਫਰਵਰੀ ਨੂੰ ਕੇਂਦਰੀ ਕੈਬਨਿਟ ਦੀ ਬੈਠਕ

'ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਨਿੱਖੜਵਾਂ ਅੰਗ' ਅਮਰੀਕਾ ਦੀ ਸੰਸਦੀ ਕਮੇਟੀ ਨੇ ਮਤਾ ਕੀਤਾ ਪਾਸ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800