ਬਜਰੰਗ ਦਲ ਹਿੰਦ ਦੇ ਕੌਮੀ ਪ੍ਰਧਾਨ ਭਵਯ ਭਾਰਦਵਾਜ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਟਿਆਲਾ ਪੁਰਾਣੇ ਬੱਸ ਸਟੈਂਡ ਦੇ ਨੇੜੇ ਪੁਲ ‘ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਜਾਨਾ ਠੀਕ ਨਹੀਂ ਹੈ, ਗੁਰਵੰਤ ਪੁਨੂੰ ਵਰਗੇ ਖਾਲਿਸਤਾਨੀ ਸਮਰਥਕ ਸਮੇਂ-ਸਮੇਂ ‘ਤੇ ਅਜਿਹੀਆਂ ਹਰਕਤਾਂ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ, ਕੀ ਕੰਧ ‘ਤੇ ਖਾਲਿਸਤਾਨ ਲਿਖਣ ਨਾਲ ਖਾਲਿਸਤਾਨ ਬਨ ਜਾਵੇਗਾ? ਗੁਰਵੰਤ ਪੰਨੂ ਵਰਗੇ ਗੱਦਾਰ ਫੰਡ ਲੈ ਕੇ ਅਹਿਜੇ ਕਮ ਕਰਦੇ ਨੇ, ਪੰਜਾਬ ਕਦੇ ਵੀ ਭਾਰਤ ਤੋਂ ਅੱਡ ਨਹੀਂ ਹੋਵੇਗਾ, ਭਾਰਤ ਨੂੰ ਟੁਕੜਿਆਂ ਵਿੱਚ ਵੰਡਣ ਦੀ ਸੋਚ ਕਦੇ ਕਾਮਯਾਬ ਨਹੀਂ ਰਹੇਗੀ, ਇਹ ਖੋਖਲੇ ਇਰਾਦੇ ਵਾਲੇ ਲੋਕ ਹਨ, ਜੋ ਵੀ ਲੋਕ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿੱਖਣ ਦਾ ਕਮ ਕਰਦੇ ਨੇ ਦੇਸ਼ ਵਿਰੋਧੀ ਲੋਕਾਂ ਦੇ ਇਸ਼ਾਰੇ ਤੇ ਓਹ ਪੰਜਾਬ ਦੇ ਗਦਾਰ ਨੇ ਪੰਜਾਬ ਪੁਲਿਸ ਨੂੰ ਬੇਨਤੀ ਅਹਿਜੇ ਲੋਕਾਂ ਨੂੰ ਜਲਦ ਤੋਂ ਲਭਕੇ ਕਾਰਵਾਹੀ ਹੋਣੀ ਚਾਹਦੀ ਹੈ , ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਇਹ ਸਿਰਫ਼ ਆਪਣੇ ਫਾਇਦੇ ਲਈ ਕੰਮ ਕਰਦੇ ਨੇ ਇਸ ਮੌਕੇ ਤੇ ਹਿਤੇਸ਼ ਭਾਰਦਵਾਜ ਸੰਸਥਾਪਕ ਬਜਰੰਗ ਦਲ ਹਿੰਦ ਹਿੰਦੁ ਸੁਰਕਸ਼ਾ ਪਰਿਸ਼ਦ ,ਬਜਰੰਗ ਦਲ ਹਿੰਦ ਡਰਮਧੀਸ਼ ਸ਼ੰਕਰਾਨੰਦ ਗਿਰੀ, ਰੋਹਿਤ ਜਲੋਟਾ ਪੰਜਾਬ ਪ੍ਰਧਾਨ ਬਜਰੰਗ ਦਲ ਹਿੰਦ ਸ਼ੰਕਰ ਭਾਰਦਵਾਜ ਮੈਂਬਰ ਰਾਸ਼ਟਰੀਯ ਕੌਰ ਕਮੇਟੀ ਬਜਰੰਗ ਦਲ ਹਿੰਦ ਬਾਬਾ ਗਿਤੰਸ਼ ਗੌਤਮ ਚੇਅਰਮੈਨ ਪੰਜਾਬ ਬਜਰੰਗ ਦਲ ਹਿੰਦ ਵਿਸ਼ਾਲ ਪੂਰੀ ਉਪ ਚੇਅਰਮੈਨ ਬਜਰੰਗ ਦਲ ਹਿੰਦ ਰਾਸ਼ਟਰੀਯ ਪਰਚਾਰਕ ਸੰਦੀਪ ਸ਼ਰਮਾ ਬਜਰੰਗ ਦਲ ਹਿੰਦ ਇ ਟੀ ਸੈੱਲ ਇੰਚਾਰਜ ਯੋਗੇਸ਼ ਸ਼ਰਮਾ ਸੰਜੂ ਮਹਿਰਾ ਪ੍ਰਧਾਨ ਹਲਕਾ ਸਮਾਣਾ ਬਜਰੰਗ ਦਲ ਹਿੰਦ ਜੈਕੀ ਮਹਿਰਾ ਪ੍ਰਧਾਨ ਗਊ ਰਕਸ਼ਾ ਵਿੰਗ ਸਾਮਣਾ ਪੁਨੀਤ ਜੈਨ ਪ੍ਰਧਾਨ ਹਲਕਾ ਮਾਨਸਾ ਅਤੇ ਬਜਰੰਗ ਦਲ ਹਿੰਦ ਦੀ ਟੀਮ ਮਜੂਦ ਰਹੀ ।

