No Result
View All Result
Tuesday, May 5, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਟੈਕਸਾਸ ਦੇ ਮਾਲ ‘ਚ ਹੋਈ ਗੋਲੀਬਾਰੀ ਵਿੱਚ ਭਾਰਤੀ ਔਰਤ ਦੀ ਮੌਤ

admin by admin
May 8, 2023
in BREAKING, CRIME, INDIA, WORLD
0
ਟੈਕਸਾਸ ਦੇ ਮਾਲ ‘ਚ ਹੋਈ ਗੋਲੀਬਾਰੀ ਵਿੱਚ ਭਾਰਤੀ ਔਰਤ ਦੀ ਮੌਤ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਅਮਰੀਕਾ,08-05-2023(ਪ੍ਰੈਸ ਕੀ ਤਾਕਤ)- ਅਮਰੀਕਾ ਦੇ ਟੈਕਸਾਸ ਮਾਲ ਵਿਚ ਇਕ ਬੰਦੂਕਧਾਰੀ ਨੇ ਅੰਨ੍ਹੇਵਾਹ ਗੋਲੀਬਾਰੀ ਕਰ ਦਿੱਤੀ, ਜਿਸ ਵਿੱਚ ਨੌਂ ਲੋਕਾਂ ਦੀ ਮੌਤ ਹੋ ਗਈ। ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਮ੍ਰਿਤਕਾਂ ਵਿਚ ਭਾਰਤੀ ਮੂਲ ਦੀ ਇੰਜੀਨੀਅਰ ਐਸ਼ਵਰਿਆ ਥਟੀਕੋਂਡਾ ਵੀ ਸ਼ਾਮਲ ਹੈ। ਹੈਦਰਾਬਾਦ ਦੇ ਸਰੂਰਨਗਰ ਦੀ ਰਹਿਣ ਵਾਲੀ ਥਟੀਕੋਂਡਾ ਭਾਰਤ ਤੋਂ ਅਮਰੀਕਾ ਆ ਗਈ ਸੀ। ਉਹ ਡਲਾਸ ਵਿਚ ਇਕ ਪ੍ਰਾਈਵੇਟ ਕੰਪਨੀ ਵਿੱਚ ਪ੍ਰੋਜੈਕਟ ਮੈਨੇਜਰ ਵਜੋਂ ਕੰਮ ਕਰ ਰਹੀ ਸੀ।

27 ਸਾਲਾ ਐਸ਼ਵਰਿਆ ਥਟੀਕੋਂਡਾ ਉੱਤਰੀ ਉਪਨਗਰ ਡਲਾਸ ਦੇ ਐਲਨ ਪ੍ਰੀਮੀਅਮ ਆਉਟਲੈਟਸ ਵਿਚ ਦੋਸਤ ਨਾਲ ਖਰੀਦਦਾਰੀ ਕਰ ਰਹੀ ਸੀ ਜਦੋਂ ਇਕ ਬੰਦੂਕਧਾਰੀ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ਕਰਨ ਵਾਲਾ ਮੌਰੀਸੀਓ ਗਾਰਸੀਆ (33) ਪੁਲਿਸ ਕਾਰਵਾਈ ‘ਚ ਮਾਰਿਆ ਗਿਆ।

Post Views: 83
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: el paso mall shootingmall shooting texasmass shootingmass shooting in collin county texasshootingshooting in allen texasshooting in mallshooting in texasshooting investigation in san antonio texastexas mall mass shootingtexas mall shootingtexas mall shooting 2021texas mall shooting 2023texas mall shooting todaytexas mass shootingtexas mass shooting shopping malltexas outlet mall mass shootingtexas shootingtexas shooting 2023
Previous Post

ਕਰਨਾਟਕ ਦੇ ਨਾਲ-ਨਾਲ 4 ਰਾਜਾਂ ‘ਚ ਹੋਣਗੀਆਂ ਜ਼ਿਮਨੀ ਚੋਣਾਂ

Next Post

Epaper 9 May 2023

Next Post

Epaper 9 May 2023

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800