No Result
View All Result
Monday, June 22, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਵਿਸ਼ਵ ਨਮੋਨੀਆ ਦਿਵਸ਼ ਸਬੰਧੀ ਜਾਗਰੂਕਤਾ ਕੈਂਪ ਲਗਾਇਆ

admin by admin
November 12, 2022
in BREAKING, PUNJAB, WORLD
0
ਵਿਸ਼ਵ ਨਮੋਨੀਆ ਦਿਵਸ਼ ਸਬੰਧੀ ਜਾਗਰੂਕਤਾ ਕੈਂਪ ਲਗਾਇਆ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

12 ਨਵੰਬਰ (ਪ੍ਰੈਸ ਕੀ ਤਾਕਤ ਬਿਊਰੋ) ਸਿਵਲ ਸਰਜਨ ਲੁਧਿਆਣਾ ਦੀਆ ਹਦਾਇਤਾ ਅਤੇ ਡਾ. ਰਵੀ ਦੱਤ ਐਸ.ਐਮ.ਓ ਮਾਨੂੰਪੁਰ ਦੀ ਅਗਵਾਈ ਵਿੱਚ ਸੀ.ਐਚ.ਸੀ ਮਾਨੂੰਪੁਰ ਵਿਖੇ ਵਿਸ਼ਵ ਨਮੋਨੀਆ ਦਿਵਸ਼ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਸਮੇਂ ਡਾ. ਰਵੀ ਦੱਤ ਨੇ ਦੱਸਿਆ ਨਮੋਨੀਆ ਪੰਜ ਸਾਲ ਤੋਂ ਘੱਟ ਉੱਮਰ ਦੇ ਬੱਚਿਆ ਲਈ ਇੱਕ ਖਤਰਾ ਹੈ। ਕਿਉਕਿਂ ਹਰ ਸਾਲ ਪੂਰੇ ਭਾਰਤ ਵਿੱਚ ਤਕਰੀਬਨ ਇੱਕ ਲੱਖ ਤੋਂ ਵੱਧ ਬੱਚਿਆ ਦੀ ਮੌਤ ਸਿਰਫ ਨਮੋਨੀਆ ਕਾਰਨ ਹੋ ਜਾਦੀ ਹੈ। ਜਿਨ੍ਹਾਂ ਦੀ ਜਾਗਰੂਕਤਾ ਅਤੇ ਸਹੀ ਸਮੇਂ ਤੇ ਇਲਾਜ ਦੇ ਕੇ ਰੋਕਥਾਮ ਕੀਤੀ ਜਾਂ ਸਕਦੀ ਹੈ। ਛੋਟੇ ਬੱਚਿਆ ਚ ਕਪੋਸ਼ਣ, ਘੱਟ ਭਾਰ ਅਤੇ ਸਮੇਂ ਸਿਰ ਟੀਕਾਕਰਨ ਨਾ ਕਰਵਾਉਣਾ ਜੋਖਮ ਦਾ ਕਾਰਨ ਬਣਦੇ ਹਨ। ਇਸ ਲਈ ਬੱਚਿਆ ਦੇ ਬਚਾਓ ਲਈ ਬੱਚਿਆ ਨੂੰ ਪਹਿਲੇ ਛੇ ਮਹੀਨੇ ਮਾਂ ਦਾ ਦੁੱਧ ਪਿਲਾਉਣਾ, ਛੇ ਮਹੀਨੇ ਤੋਂ ਬਾਅਦ ਪੂਰਕ ਖੁਰਾਕ, ਵਿਟਾਮਿਨ ਏ ਦਾ ਘੋਲ ਪਿਲਾਉਣਾ ਅਤੇ ਸਾਫ ਸਫਾਈ ਆਦਿ ਗੱਲਾ ਦਾ ਧਿਆਨ ਰੱਖਣਾ ਚਾਹੀਦਾ ਹੈ। ਇਸਤੋਂ ਇਲ਼ਾਵਾ ਖੰਘ, ਬੁਖਾਰ, ਤੇਜ ਸਾਹ ਗਤੀ/ ਸ਼ਾਹ ਔਖਾ ਆਉਣਾ ਆਦਿ ਲੱਛਣ ਦਿਖਾਈ ਦੇਣ ਤੇ ਨਜਦੀਕੀ ਸਰਕਾਰੀ ਹਸਪਤਾਲ ਜਾਣਾ ਚਾਹੀਦਾ ਹੈ। ਬੀ.ਈ.ਈ ਗੁਰਦੀਪ ਸਿੰਘ ਨੇ ਕਿਹਾ ਕੇ ਬੱਚਿਆ ਦਾ ਟੀਕਾਕਰਨ ਸਡਿਊਲ ਅਨੁਸਾਰ ਟੀਕਾਕਰਨ ਕਰਵਾ ਕੇ ਬਹੁਤ ਸਾਰੀਆ ਬਿਮਾਰੀਆ ਤੋਂ ਬਚਾਇਆ ਜਾ ਸਕਦਾ ਹੈ। ਇਸ਼ ਸਮੇਂ ਡਾ. ਅੱਛਰਦੀਪ ਨੰਦਾ, ਰਣਜੀਤ ਕੌਰ, ਮੰਜੂ ਅਰੌੜਾ,ਮਨਦੀਪ ਕੌਰ , ਬਲਜੀਤ ਕੌਰ, ਜਸਵਿੰਦਰ ਕੌਰ ਆਦਿ ਹਾਜਰ ਸਨ।

Post Views: 139
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Previous Post

ਸੇਫਟੀ ਬਚਾਉ ਮਦਦ ਸਨਮਾਨ ਉੱਨਤੀ ਲਈ ਜਾਗਰੂਕਤਾ ਜ਼ਰੂਰੀ= ਐਸ ਆਈ ਦਵਿੰਦਰ ਪਾਲ।

Next Post

ਪਿੰਡ ਦੌਣ ਕਲਾਂ ਵਿਚ 600 ਏਕੜ ਪਰਾਲੀ ਵਾਲੇ ਖੇਤ ਅੱਗ ਮੁਕਤ

Next Post
ਪਿੰਡ ਦੌਣ ਕਲਾਂ ਵਿਚ 600 ਏਕੜ ਪਰਾਲੀ ਵਾਲੇ ਖੇਤ ਅੱਗ ਮੁਕਤ

ਪਿੰਡ ਦੌਣ ਕਲਾਂ ਵਿਚ 600 ਏਕੜ ਪਰਾਲੀ ਵਾਲੇ ਖੇਤ ਅੱਗ ਮੁਕਤ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800