No Result
View All Result
Tuesday, April 14, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਅਮ੍ਰਿਤਪਾਲ ਨੇ ਪੁਲਿਸ ਨੂੰ ਫਿਰ ਦਿੱਤਾ ਚਕਮਾ,ਤੇ ਹੋਇਆ ਗ਼ਾਇਬ?

admin by admin
March 29, 2023
in BREAKING, COVER STORY, CRIME, HARYANA, INDIA, National, POLITICS, PUNJAB, WORLD
0
ਅੰਮ੍ਰਿਤਸਰ ਵਿੱਚ ਨਜ਼ਰ ਆਇਆ ਅੰਮ੍ਰਿਤਪਾਲ?
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਅੰਮ੍ਰਿਤਸਰ/ ਅਨੰਦਪੁਰ ਸਾਹਿਬ/ ਦਮਦਮਾ ਸਾਹਿਬ,29-03-23(ਪ੍ਰੈਸ ਕੀ ਤਾਕਤ):ਅੰਮ੍ਰਿਤਪਾਲ ਸਿੰਘ ਦੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਣ ਦੀਆਂ ਕਨਸੌਆਂ ਤੋਂ ਬਾਅਦ ਜ਼ਿਲ੍ਹਾ ਪੁਲਿਸ ਰੂਪਨਗਰ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਖ਼ਤ ਸੁਰੱਖਿਆ ਪ੍ਰਬੰਧ ਕਰ ਦਿੱਤੇ ਗਏ ਹਨ। ਪੁਲਿਸ ਵਲੋਂ ਹਰੇਕ ਰਾਹਗੀਰ ’ਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਗਿਆਨੀ ਅੰਮ੍ਰਿਤਪਾਲ ਸਿੰਘ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚ ਸਕਦਾ ਹੈ ।

 

ਦੂਜੇ ਪਾਸੇ ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਨੂੰ ਲੈ ਕੇ  ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆ ਕੇ ਆਤਮ ਸਮਰਪਣ ਕਰਨ ਦੀ ਚੱਲ ਰਹੀ ਚਰਚਾ ਦੌਰਾਨ ਪੁਲਿਸ ਵਲੋਂ ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।

 

ਉਥੇ ਹੀ ਅੰਮ੍ਰਿਤਪਾਲ ਤਖ਼ਤ ਸ੍ਰੀ ਦਮਦਮਾ ਸਾਹਿਬ ਪੁੱਜਣ ਦੀ ਅਫ਼ਵਾਹ ਉਪਰੰਤ ਅਚਾਨਕ ਤਲਵੰਡੀ ਸਾਬੋ ’ਚ ਵੱਡੀ ਗਿਣਤੀ ’ਚ ਪੁਲਿਸ ਫ਼ੋਰਸ ਨਜ਼ਰ ਆਉਣ ਲੱਗ ਗਈ ਹੈ। ਨਗਰ ਦੇ ਨਿਸ਼ਾਨ-ਏ-ਖ਼ਾਲਸਾ ਚੌਂਕ ਤੋਂ ਲੈ ਕੇ ਤਖ਼ਤ ਸਾਹਿਬ ਨੂੰ ਜਾਂਦੇ ਰਸਤਿਆਂ ’ਤੇ ਫ਼ੋਰਸ ਨਜ਼ਰ ਆ ਰਹੀ ਹੈ

ਪਰ ਲੱਗਦਾ ਹੈ ਕਿ ਅਮ੍ਰਿਤਪਾਲ ਨੇ ਇੱਕ ਵਾਰ ਫਿਰ ਪੁਲਿਸ ਨੂੰ ਚਕਮਾ ਦਿੱਤਾ ਹੈ ਅਤੇ ਫਿਰ ਗ਼ਾਇਬ ਹੋ ਗਿਆ ਹੈ

ਦੱਸ ਦੇਈਏ ਕਿ ਅੱਜ ਸਵੇਰੇ ਅਮ੍ਰਿਤਪਾਲ ਸਿੰਘ ਨੇ ਆਪਣੀ ਗ੍ਰਿਫ਼ਤਾਰੀ ਦੇਣ ਤੋਂ ਪਹਿਲਾ ਰੱਖਿਆ ਤਿੰਨ ਸ਼ਰਤਾਂ

  1.  ਉਸ ਦੀ ਗ੍ਰਿਫਤਾਰੀ ਨੂੰ ਆਤਮ ਸਮਰਪਣ ਦੱਸਿਆ ਜਾਵੇ
  2. ਉਸ ਦੀ ਦੂਜੀ ਸ਼ਰਤ ਹੈ ਕਿ ਪੁਲਿਸ ਹਿਰਾਸਤ ਵਿੱਚ ਨਾ ਕੁਟਿਆ ਜਾਵੇ
  3. ਤੀਸਰੀ ਸ਼ਰਤ ਕਿ ਉਸ ਨੂੰ ਪੰਜਾਬ ਦੀ ਜੇਲ ਵਿਚ ਹੀ ਰੱਖਿਆ ਜਾਵੇਅੰਮ੍ਰਿਤਪਾਲ ਸਿੰਘ ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਦੇ ਸਕਦਾ ਅੱਜ ਆਪਣੀ ਗਿਰਫਤਾਰੀ – ਸੂਤਰ – Press Ki Taquathttps://presskitaquat.com/punjabi/amritpal-singh-likely-to-be-arrested-from-sri-akal-takht-sahib-today/
Post Views: 175
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: action against amritpal singhamriksingh arrestesdamritpal arrestedamritpal in jailamritpal reached patialaamritpal singAmritpal Singhamritpal singh arrestamritpal singh arrest newsamritpal singh arrestedamritpal singh arrestesd in amritsaramritpal singh interviewamritpal singh khalistanamritpal singh khalsaamritpal singh killed?amritpal singh latest newsamritpal singh liveamritpal singh newsamritpal singh news liveamritpal singh out of reachedamritpal singh punjab policeamritpal singh supportersamritpal singh supporters arrestedamritpal singh surrendedamritpal singh today newsamritpal singh waris punjab deAmritpal's partner Tejinder Singh alias Gorkha Baba was arrestedbhai amritpal singhkhalistan murdabadkhalistan zindabadMahindra Scorpio Reckless Driving Caught on CameraPunjabPUNJAB POLICEpunjab police in questionsPunjab Police newspunjab police on amritpalreports of him being on run falsewaris of punjab amritpalwaris of punjab amritpal singhwaris punjab de amritpal singhwho is amritpal singh
Previous Post

ਕੌਣ ਹੈ ਪੱਪਲਪ੍ਰੀਤ ਸਿੰਘ ?

Next Post

ਅਕੇਡੀਆ ਵਰਲਡ ਸਕੂਲ ਦੇ ਕਿੰਡਰਗਾਰਟਨ ਸੈਕਸ਼ਨ ਦੀ ਹੋਈ ਗ੍ਰੈਜੂਏਸ਼ਨ ਸੈਰੇਮਨੀ

Next Post
ਅਕੇਡੀਆ ਵਰਲਡ ਸਕੂਲ ਦੇ ਕਿੰਡਰਗਾਰਟਨ ਸੈਕਸ਼ਨ ਦੀ ਹੋਈ ਗ੍ਰੈਜੂਏਸ਼ਨ ਸੈਰੇਮਨੀ

ਅਕੇਡੀਆ ਵਰਲਡ ਸਕੂਲ ਦੇ ਕਿੰਡਰਗਾਰਟਨ ਸੈਕਸ਼ਨ ਦੀ ਹੋਈ ਗ੍ਰੈਜੂਏਸ਼ਨ ਸੈਰੇਮਨੀ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800