No Result
View All Result
Saturday, May 2, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਹਰਿਆਣਾ ਦੇ ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਅਤੇ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਮਹਾਨਿਦੇਸ਼ਕ ਡਾ. ਅਮਿਤ ਅਗਰਵਾਲ ਨੇ ਸੁਰਗਵਾਸੀ ਡਾ. ਨਾਨਕਚੰਦ ਵੱਲੋਂ ਰਚਿਤ ਉੱਤਰ ਰਾਮ ਕਥਾ ‘ਤੇ ਅਧਾਰਿਤ ਨਿਰਝਰੀ ਕਾਵਿ ਕ੍ਰਿਤੀ ਦਾ ਕੀਤਾ ਉਦਘਾਟਨ

ਅਜਿਹੀ ਕ੍ਰਿਤੀਆਂ ਦਾ ਪ੍ਰਕਾਸ਼ਨ ਤੇ ਸਿਰਫ ਸਾਡੀ ਸਾਹਿਤਕ ਧਰੋਹਰ ਨੂੰ ਸਰੰਖਣ ਪ੍ਰਦਾਨ ਕਰਦਾ ਹੈ ਸਗੋ ਸਾਡੀ ਸਭਿਆਚਾਰ ਦੇ ਪ੍ਰਚਾਰ ਪ੍ਰਸਾਰ ਵਿਚ ਸਰਕਾਰ ਦੇ ਯਤਨਾਂ ਦਾ ਰੇਖਾਂਕਿਤ ਵੀ ਕਰਦਾ ਹੈ

admin by admin
October 17, 2023
in BREAKING, COVER STORY, HARYANA
0
ਪਾਣੀ ਦੀ ਸਮਰੱਥਾ 5528 ਕਿਯੁਸੇਕ ਤੋਂ ਵੱਧ ਕੇ 7280 ਕਿਯੂਸੇਕ ਹੋਵੇਗੀ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੁਦ ਕਵੀ ਦਿੱਲ ਹੈ ਅਤੇ ਅਕਾਦਮੀਆਂ ਦੇ ਕੰਮਾਂ ਵਿਚ ਬੇਹੱਦ ਦਿਲਚਸਪੀ ਰੱਖਦੇ ਹਨ – ਡਾ. ਅਮਿਤ ਅਗਰਵਾਲ

ਯੁਵਾ ਪੀੜੀ ਨੂੰ ਹਿੰਦੀ ਭਾਸ਼ਾ ਨਾਲ ਜੋੜਨ ਦੇ ਯਤਨ ਕੀਤੇ ਜਾਣੇ ਚਾਹੀਦੇ ਹਨ

ਚੰਡੀਗੜ੍ਹ, 16 ਅਕਤੂਬਰ (ਪ੍ਰੈਸ ਕੀ ਤਾਕਤ ਬਿਊਰੋ)  – ਹਰਿਆਣਾ ਦੇ ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਅਤੇ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਮਹਾਨਿਦੇਸ਼ਕ ਡਾ. ਅਮਿਤ  ਅਗਰਵਾਲ ਨੇ ਅੱਜ ਅਕਾਦਮੀ ਭਵਨ ਸੈਟਰ-14 ਪੰਚਕੂਲਾ ਵਿਚ ਹਿੰਦੀ ਅਤੇ ਹਰਿਆਣਵੀਂ ਦੇ ਮੰਨੇ-ਪ੍ਰਮੰਨੇ ਅਤੇ ਕਵੀ ਸੁਰਗਵਾਸੀ ਡਾ. ਨਾਨਕਚੰਦ ਵੱਲੋਂ ਰਚਿਤ ਉੱਤਰ ਰਾਮ ਕਥਾ ‘ਤੇ ਅਧਾਰਿਤ ਨਿਰਝਰੀ ਕਵੀ ਕ੍ਰਿਤੀ ਦਾ ਉਦਘਾਟਨ ਕੀਤਾ

          ਅਕਾਦਮੀ ਭਵਨ ਪਹੁੰਚਣ ‘ਤੇ ਹਰਿਆਣਾ ਸਾਹਿਤ ਅਤੇ ਸਭਿਟਾਚਾਰਕ ਅਕਾਦਮੀ ਦੇ ਕਾਰਜਕਾਰੀ ਵਾਇਸ ਚੇਅਰਮੈਨ ਪ੍ਰੋਫੈਸਰ ਕੁਲਦੀਪ ਅਗਨੀਹੋਤਰੀ ਨੇ ਗੁਲਦਸਤਾ ਦੇ ਕੇ ਹੀ ਅਮਿਤ ਅਗਰਵਾਲ ਦਾ ਸਵਾਗਤ ਕੀਤਾ।

          ਇਸ ਮੌਕੇ ‘ਤੇ ਮੌਜੂਦ ਲੇਖਕਾਂ ਅਤੇ ਸਾਹਿਤਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਡਾ. ਅਮਿਤ ਅਗਰਵਾਲ ਨੇ ਕਿਹਾ ਕਿ ਉਹ ਇਸ ਕਾਵ ਕ੍ਰਿਤੀ ਦੇ ਉਦਘਾਟਨ ‘ਤੇ ਸੁਰਗਵਾਸੀ ਡਾ. ਨਾਨਕਚੰਦ ਸ਼ਰਮਾ ਨੁੰ ਨਮਨ ਕਰਦੇ ਹਨ। ਹਰਿਆਦਾ ਸਾਹਿਤ ਅਤੇ ਸਭਿਟਾਚਾਰਕ ਅਕਾਦਮੀ ਵੱਲੋਂ ਪ੍ਰਕਾਸ਼ਿਤ ਨਿਰਝਰਾ ਸ੍ਰੀ ਰਾਮਕਥਾ ‘ਤੇ ਅਧਾਰਿਤ ਕਾਵ ਕ੍ਰਿਤੀ ਹੈ। ਸ੍ਰੀ ਰਾਮ ਦਾ ਪਾਵਨ ਚਰਿਤ ਸਾਹਿਤਕਾਰਾਂ ਅਤੇ ਵਿਸ਼ੇਸ਼ਕਰ ਕਵੀਆਂ ਲਹੀ ਹਮੇਸ਼ਾ ਹੀ ਪ੍ਰੇਰਣਾ ਦਾ ਸਰੋਤ ਰਿਹਾ ਅਤੇ ਉਨ੍ਹਾਂ ਦੀ ਪ੍ਰਰੇਣਾ ਨਾਲ ਸਾਹਿਤ ਵਿਚ ਸਮੇਂ ਸਮੇਂ ‘ਤੇ ਨਵੀਆਂ ਕਵੀਤਾਵਾਂ ਦਾ ਸ੍ਰਿਜਨ ਹੁੰਦਾ ਰਹਿੰਦਾ ਹੈ। ਨਿਰਝਰਾ ਵੀ ਇਸੀ ਪਰੰਪਰਾ ਦੀ ਇਕ ਕ੍ਰਿਤੀ ਹੈ।

          ਡਾ. ਅਮਿਤ ਅਗਰਵਾਲ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੁਦ ਕਵੀ ਹ੍ਰਿਦਯ ਹੈ ਅਤੇ ਅਕਾਦਮੀਆਂ ਦੇ ਕੰਮਾਂ ਵਿਚ ਬੇਹੱਦ ਦਿਲਚਸਪੀ ਰੱਖਦੀ ਹੈ। ਉਨ੍ਹਾਂ ਨੇ ਹਿੰਦੀ ਦੇ ਨਾਲ-ਨਾਲ ਹੋਰ ਭਾਸ਼ਾਵਾਂ ਨੁੰ ਪ੍ਰੋਤਸਾੀਿਤ ਕਰਨ ਲਈ ਅਨੇਕ ਮਹਤੱਵਪੂਰਨ ਫੈਸਲੇ ਕੀਤੇ ਹਨ। ਰਾਜ ਵਿਚ ਸਾਹਿਤ ਪਰਿਵੇਸ਼ ਦਾ ਨਿਰਮਾਣ ਕਰਨ ਅਤੇ ਵੱਖ-ਵੱਖ ਭਾਸ਼ਾਵਾਂ ਅਤੇ ਉਨ੍ਹਾਂ ਦੇ ਸਾਹਿਤ ਦੇ ਸਮੂਚੇ ਵਿਕਾਸ ਅਤੇ ਸਰੰਖਣ ਨੂੰ ਪ੍ਰੋਤਸਾਹਨ ਦੇਣ ਅਤੇ ਸਹਿਤ ਵਿਕਾਸ ਦੀ ਨਵੀਂ ਯੋਜਨਾਵਾਂ ਸ਼ੁਰੂ ਕਰਨ ਲਈ ਸਰਕਾਰ ਵੱਲੋਂ ਵੱਖ-ਵੱਖ ਭਾਸ਼ਾ  ਅਕਾਦਮੀਆਂ ਦੇ ਮਰਜ ਦੇ ਬਾਅਦ ਹਰਿਆਦਾ ਸਾਹਿਤ ਅਤੇ ਸਭਿਆਚਾਰਕ ਅਕਾਦਮੀ ਦਾ ਗਠਨ ਕੀਤਾ ਗਿਆ। ਪਹਿਲੀ ਵਾਰ ਹਰਿਆਣਾ ਵਿਚ ਇੰਜੀਨੀਅਰਿੰਗ ਕੋਰਸਿਜ ਹਿੰਦੀ ਭਾਸ਼ਾ ਵਿਚ ਸ਼ੁਰੂ ਕੀਤੇ ਗਏ ਹਨ ਅਤੇ ਅਗਲੇ ਪੜਾਅ ਵਿਚ ਮੈਡੀਕਲ ਕੋਰਸਿਜ ਵੀ ਹਿੰਦੀ ਵਿਚ ਸ਼ੁਰੂ ਕਰਨ ਦੀ ਯੋਜਨਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਜਿਆਦਾਤਰ ਲਿਖਿਤ ਪ੍ਰੀਖਿਆਵਾਂ ਵੀ ਹਿੰਦੀ ਭਾਸ਼ਾ ਵਿਚ ਲਈ ਜਾ ਰਹੀਆਂ ਹਨ।

          ਹਿੰਦੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ‘ਤੇ ਜੋਰ ਦਿੰਦੇ ਹੋਏ ਡਾ ਅਮਿਤ ਅਗਰਵਾਲ ਨੇ ਕਿਹਾ ਕਿ ਹੰਦੀ ਸਾਡੀ ਕੌਮੀ ਭਾਸ਼ਾ ਹੈ ਅਤੇ ਦੇਸ਼ ਦੇ ਸੁਤੰਤਰਤਾ ਸੰਗ੍ਰਾਮ ਵਿਚ ਲੋਕਾਂ ਵਿਚ ਦੇਸ਼ ਪ੍ਰੇਮ ਦੀ ਭਾਵਨਾ ਪੈਦਾ ਕਰਨ ਵਿਚ ਹਿੰਦੀ ਦਾ ਅਹਿਮ ਯੋਗਦਾਨ ਰਿਹਾ। ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਨੇ ਕਿਹਾ ਕਿ ਅੰਗ੍ਰੇਜੀ ਭਾਸ਼ਾ ਦੇ ਵੱਧ ਪ੍ਰਚਲਨ ਦੇ ਕਾਰਨ ਸਾਡੀ ਯੁਵਾ ਪੀੜੀ ਹਿੰਦੀ ਭਾਸ਼ਾ ਤੋਂ ਦੂਰਜ ਜਾਂਦੀ ਜਾ ਰਹੀ ਹੈ। ਬੱਚਿਆਂ ਨੁੰ ਹਿੰਦੀ ਭਾਸ਼ਾ ਨਾਲ ਜੋੜਨ ਅਤੇ ਉਨ੍ਹਾਂ ਨੂੰ ਸਾਡੀ ਪੁਰਾਤਨ ਸਾਹਿਤ ਦੇ ਬਾਰੇ ਵਿਚ ਜਾਗਰੁਕ ਕਰਨ ਦੇ ਯਤਨ ਕੀਤੇ ਜਾਣ ਚਾਹੀਦੇ ਹਨ।

Post Views: 55
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: ani news livebig newsBJPbreaking newsfast newshindi latest newshindi newshindi news todayindia newslatest india newslatest newsnewsnews hindinews in hindinews indianews latestnews livenews todayToday newstop newstrending news
Previous Post

ਸਾਂਪਨ ਖੇੜੀ ਦੇ ਜਨਸੰਵਾਦ ਰਾਹੀਂ 40 ਤੋਂ ਵੱਧ ਗ੍ਰਾਮ ਪੰਚਾਇਤਾਂ ਨੂੰ ਮਿਲੀ ਵਿਕਾਸ ਦੀ ਸੌਗਾਤ

Next Post

ਮੁੱਖ ਮੰਤਰੀ ਨੇ ਸ਼ਹੀਦ ਅਗਨੀਵੀਰ ਅੰਮ੍ਰਿਤਪਾਲ ਸਿੰਘ ਦੇ ਘਰ ਜਾ ਕੇ ਪਰਿਵਾਰ ਨਾਲ ਦੁੱਖ ਵੰਡਾਇਆ, ਸਨਮਾਨ ਰਾਸ਼ੀ ਵਜੋਂ ਇਕ ਕਰੋੜ ਰੁਪਏ ਦਾ ਚੈੱਕ ਸੌਂਪਿਆ

Next Post
ਮੁੱਖ ਮੰਤਰੀ ਨੇ ਸ਼ਹੀਦ ਅਗਨੀਵੀਰ ਅੰਮ੍ਰਿਤਪਾਲ ਸਿੰਘ ਦੇ ਘਰ ਜਾ ਕੇ ਪਰਿਵਾਰ ਨਾਲ ਦੁੱਖ ਵੰਡਾਇਆ, ਸਨਮਾਨ ਰਾਸ਼ੀ ਵਜੋਂ ਇਕ ਕਰੋੜ ਰੁਪਏ ਦਾ ਚੈੱਕ ਸੌਂਪਿਆ

ਮੁੱਖ ਮੰਤਰੀ ਨੇ ਸ਼ਹੀਦ ਅਗਨੀਵੀਰ ਅੰਮ੍ਰਿਤਪਾਲ ਸਿੰਘ ਦੇ ਘਰ ਜਾ ਕੇ ਪਰਿਵਾਰ ਨਾਲ ਦੁੱਖ ਵੰਡਾਇਆ, ਸਨਮਾਨ ਰਾਸ਼ੀ ਵਜੋਂ ਇਕ ਕਰੋੜ ਰੁਪਏ ਦਾ ਚੈੱਕ ਸੌਂਪਿਆ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800