No Result
View All Result
Thursday, June 4, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਕਰਾਫਟ ਮੇਲੇ ਦੋਰਾਨ ਵਲੰਟੀਅਰਜ਼ ਸੇਵਾਵਾਂ ਦੇਣ ਵਾਲੇ ਵਿਦਿਆਰਥੀਆਂ ਨੂੰ ਏਂ ਡੀ ਸੀ ਡਿਵੈਲਪਮੈਂਟ ਈਸ਼ਾ ਸਿੰਗਲ ਨੇ ਕੀਤਾ ਸਨਮਾਨਿਤ,।

admin by admin
March 15, 2023
in BREAKING, COVER STORY, National, POLITICS, PUNJAB
0
ਕਰਾਫਟ ਮੇਲੇ ਦੋਰਾਨ ਵਲੰਟੀਅਰਜ਼ ਸੇਵਾਵਾਂ ਦੇਣ ਵਾਲੇ ਵਿਦਿਆਰਥੀਆਂ ਨੂੰ  ਏਂ ਡੀ ਸੀ ਡਿਵੈਲਪਮੈਂਟ ਈਸ਼ਾ ਸਿੰਗਲ ਨੇ ਕੀਤਾ ਸਨਮਾਨਿਤ,।
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

 ਪਟਿਆਲਾ (ਪਰਮਿੰਦਰ/ਗਰੇਵਾਲ)(ਪ੍ਰੈਸ ਕੀ ਤਾਕਤ ):  ਸੀਸ ਮਹਿਲ ਪਟਿਆਲਾ ਵਿਖੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਦੀ ਸਰਪ੍ਰਸਤੀ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਸਾਕਸੀ ਸਾਹਨੀ ਅਤੇ ਨੋਡਲ ਅਫਸਰ ਏ ਡੀ ਸੀ ਡਿਵੈਲਪਮੈਂਟ ਈਸ਼ਾ ਸਿੰਗਲ ਜੀ ਦੀ ਅਗਵਾਈ ਹੇਠ ਲੱਗੇ ਕਰਾਫਟ ਮੇਲੇ ਦੋਰਾਨ ਵਲੰਟੀਅਰਜ਼ ਸੇਵਾਵਾ ਦੇਣ ਵਾਲੇ ਵਲੰਟੀਅਰ ਨੂੰ  ਸਨਮਾਨਿਤ ਕਰਨ ਲਈ ਸਨਮਾਨ ਸਮਾਰੋਹ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ਵਿਖੇ ਕਰਵਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਵਜੋਂ ਏਂ ਡੀ ਸੀ ਡਿਵੈਲਪਮੈਂਟ ਈਸ਼ਾ ਸਿੰਗਲ ਜੀ ਨੇ ਸ਼ਿਰਕਤ ਕੀਤੀ, ਕਰਫਾਟ ਮੇਲੇ ਦੋਰਾਨ ਸਰਕਾਰੀ ਆਈ ਟੀ ਆਈ ਲੜਕੇ, ਸਰਕਾਰੀ ਮਹਿੰਦਰਾ ਕਾਲਜ, ਸਟੇਟ ਕਾਲਜ ਆਫ ਐਜੂਕੇਸ਼ਨ ਅਤੇ ਸਮਾਜ ਸੇਵੀ ਸੰਸਥਾਵਾਂ ਪਾਵਰ ਹਾਊਸ ਯੂਥ ਕਲੱਬ, ਯੂਥ ਫੈਡਰੇਸ਼ਨ ਆਫ ਇੰਡੀਆ ਦੇ ਵਲੰਟੀਅਰਜ਼ ਵਲੋਂ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਈ ਗਈ, ਇਸ ਮੌਕੇ ਲੈਫਟੀਨੈਂਟ ਜਗਦੀਪ ਜੋਸੀ ਪੰਜ ਪੰਜਾਬ ਬਟਾਲੀਅਨ ਐਨ ਸੀ ਸੀ,ਯੂਥ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਸਟੇਟ ਐਵਾਰਡੀ ਪਰਮਿੰਦਰ ਭਲਵਾਨ, ਪਾਵਰ ਹਾਊਸ ਯੂਥ ਕਲੱਬ ਦੇ ਸਰਪ੍ਰਸਤ ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ, ਸਟੇਟ ਐਵਾਰਡੀ ਰੁਪਿੰਦਰ ਕੌਰ, ਪ੍ਰੋਫੈਸਰ ਹਰਦੀਪ ਕੌਰ ਸੈਣੀ ਸਟੇਟ ਕਾਲਜ ਆਫ ਐਜੂਕੇਸ਼ਨ, ਰੁਦਰਪ੍ਰਤਾਪ ਸਿੰਘ,ਸੰਜਨੀ ਬਾਤਿਸ਼, ਤੇਜਿੰਦਰ ਮੰਡੋਰ, ਪਰਵਿੰਦਰ ਸਿੰਘ, ਸੁਰਿੰਦਰ ਆਹੂਲਵਾਲੀਆ, ਗੁਰਬਚਨ ਸਿੰਘ ਠੇਕੇਦਾਰ, ਵਿਨੇ ਸ਼ਰਮਾ, ਅਰਸਲੀਨ ਆਹਲੂਵਾਲੀਆ, ਸੰਜਨੀ ਬਾਤਿਸ਼, ਮਨਪ੍ਰੀਤ ਕੌਰ ਜੱਸਲ,ਮਹਿਕ ਬਜਾਜ, ਹਰਮੀਤ ਕੌਰ, ਜਸਪ੍ਰੀਤ ਸਿੰਘ,ਸੋਰਵ, ਜੁਗਰਾਜ ਸਿੰਘ ਚੈਹਿਲ, ਰਾਜਵਿੰਦਰ ਕੌਰ ਹਰੀਪੁਰ ਝੁੰਗੀਆ, ਜਗਦੀਪ ਸਿੰਘ, ਮਨਦੀਪ ਕੌਰ, ਪਰਮਿੰਦਰ ਸਿੰਘ, ਨਵਜੋਤ ਸਿੰਘ, ਆਰੀਅਨ,ਸਾਇਲ ਛਾਬੜਾ,ਆਦਿ ਨੂੰ  ਵੀ ਵਲੰਟੀਅਰਜ਼ ਸੇਵਾਵਾਂ ਦੇਣ ਲਈ ਸਨਮਾਨਿਤ ਕੀਤਾ ਗਿਆ, ਇਸ ਮੌਕੇ ਸੰਬੋਧਨ ਕਰਦਿਆਂ ਏਂ ਡੀ ਸੀ ਡਿਵੈਲਪਮੈਂਟ ਈਸ਼ਾ ਸਿੰਗਲ ਜੀ ਨੇ ਕਿਹਾ ਕਿ ਕਰਾਫਟ ਮੇਲੇ ਦੋਰਾਨ ਵਲੰਟੀਅਰਜ਼ ਦੀਆਂ ਡਿਊਟੀਆਂ ਵੱਖ ਵੱਖ ਖੇਤਰਾਂ ਵਿਚ ਲਗਾਈਆਂ ਗਈਆਂ ਸਨ ਇਹਨਾਂ ਵਲੋਂ ਇਹ ਡਿਊਟੀਆਂ ਪੂਰੀ ਤਨਦੇਹੀ ਨਾਲ ਨਿਭਾਇਆ ਗਈਆ ਜੋ ਕਿ ਬਹੁਤ ਹੀ ਸ਼ਲਾਘਾਯੋਗ ਸਨ, ਇਥੇ ਹੀ ਉਨ੍ਹਾਂ ਨੇ ਸਮਾਜ ਸੇਵੀ ਸੰਸਥਾਵਾਂ ਪਾਵਰ ਹਾਊਸ ਯੂਥ ਕਲੱਬ ਅਤੇ ਯੂਥ ਫੈਡਰੇਸ਼ਨ ਆਫ ਇੰਡੀਆ ਦੀ ਟੀਮ ਦੀ ਵੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਹਨਾਂ ਦੇ ਵਲੰਟੀਅਰਜ਼ ਵਲੋਂ ਮੇਲੇ ਦੋਰਾਨ ਆਉਣ ਵਾਲੇ ਤੁਰਨ ਫਿਰਨ ਤੋ ਅਸੱਮਰਥ ਵਿਅਕਤੀਆਂ ਨੂੰ ਵੀਲਚੇਅਰ ਤੇ ਦਿੱਤੀਆਂ ਸੇਵਾਵਾਂ ਬਹੁਤ ਹੀ ਸ਼ਲਾਘਾਯੋਗ ਸੇਵਾਵਾਂ ਸਨ, ਇਸ ਤੋਂ ਇਲਾਵਾ ਇਹਨਾਂ ਵਲੰਟੀਅਰਜ਼ ਵਲੋਂ ਟਿਕਟ ਕਾਉਟਰ, ਪਾਰਕਿੰਗ, ਫੂਡ ਸਟਾਲ, ਸਭਿਆਚਾਰ ਸਟੇਜ, ਅਤੇ ਵੱਖ ਵੱਖ ਖੇਤਰਾਂ ਵਿੱਚ ਨਿਭਾਈਆਂ ਡਿਊਟੀਆਂ ਬਹੁਤ ਹੀ ਪ੍ਰਸੰਸਾ ਯੋਗ ਸਨ, ਉਹਨਾਂ ਸਾਰੇ ਵਲੰਟੀਅਰਜ਼ ਦਾ ਮੇਲੇ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ ਅਤੇ ਸਾਰਿਆਂ ਨੂੰ ਸਰਟੀਫਿਕੇਟ ਅਤੇ ਗਿਫ਼ਟ ਦੇ ਕੇ ਸਨਮਾਨਿਤ ਕੀਤਾ ਗਿਆ।

Post Views: 103
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: A glimpse of mini India will be seen in Sheesh MahalArt Craft Teacher Jobs In Near Patiala Punjabcraft mela kick off in Royal Citycraft mela patiala tickets - corporation newscraft mela sheesh mahal patialaCrafts mela in Patiala from February 22 to March 5Experience Patiala Craft Mela in punjabHeritage festHeritage festival off to colourful start in Patiala - Tribune IndiaPatiala Crafts Mela - Studio LotusPatiala Heritage & Craft Festival - UTSAVPatiala Heritage Craft Mela 2023 Sheesh Mehal from 25Patiala Heritage Festival 2023 Online Ticket BookingPatiala Heritage Festival 2023 Tickets BookingPatiala Heritage Festival Ticket BookingPatiala Heritage Festival Tickets BookingPatiala to host “Craft Mela” at Sheesh Mahal to showcase theSheesh Mahal (Patiala) - All You Need to KnowUpcoming Art & Craft Events In Patiala
Previous Post

ਪਬਲਿਕ ਹੈਲਥ ਦਾ ਡਿਵੀਜ਼ਨਲ ਲੇਖਾ ਅਧਿਕਾਰੀ 20,000 ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ

Next Post

ਰਾਜਸਥਾਨ ਵਿਚ ਵਿਅਕਤੀ ਨੇ ਖਾਏ 56 ਰੇਜ਼ਰ ਬਲੇਡ, ਸਾਰੇ ਅੰਗਾਂ ‘ਚ ਲਗੇ ਡੂੰਘੇ ਕੱਟ , ਡਾਕਟਰਾਂ ਨੇ ਜਾਨਲੇਵਾ ਕਾਰੇ ਦਾ ਖੁਲਾਸਾ ਕੀਤਾ

Next Post
ਰਾਜਸਥਾਨ ਵਿਚ ਵਿਅਕਤੀ ਨੇ ਖਾਏ 56 ਰੇਜ਼ਰ ਬਲੇਡ, ਸਾਰੇ ਅੰਗਾਂ ‘ਚ ਲਗੇ  ਡੂੰਘੇ ਕੱਟ , ਡਾਕਟਰਾਂ ਨੇ ਜਾਨਲੇਵਾ ਕਾਰੇ ਦਾ ਖੁਲਾਸਾ ਕੀਤਾ

ਰਾਜਸਥਾਨ ਵਿਚ ਵਿਅਕਤੀ ਨੇ ਖਾਏ 56 ਰੇਜ਼ਰ ਬਲੇਡ, ਸਾਰੇ ਅੰਗਾਂ 'ਚ ਲਗੇ ਡੂੰਘੇ ਕੱਟ , ਡਾਕਟਰਾਂ ਨੇ ਜਾਨਲੇਵਾ ਕਾਰੇ ਦਾ ਖੁਲਾਸਾ ਕੀਤਾ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800