No Result
View All Result
Wednesday, April 15, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਜਿਲਾ ਮਾਰਕੀਟ ਕਮੇਟੀ ਪਟਿਆਲੇ ਦੇ ਦਫਤਰ ਦੇ ਅੱਗੇ ਮੁਲਾਜਮਾਂ ਦੀਆਂ ਮੰਗਾਂ ਸਬੰਧੀ ਧਰਨਾ ਦਿੱਤਾ ਗਿਆ

admin by admin
January 23, 2023
in BREAKING, COVER STORY, National, PUNJAB
0
ਜਿਲਾ ਮਾਰਕੀਟ ਕਮੇਟੀ ਪਟਿਆਲੇ ਦੇ ਦਫਤਰ ਦੇ ਅੱਗੇ ਮੁਲਾਜਮਾਂ ਦੀਆਂ ਮੰਗਾਂ ਸਬੰਧੀ ਧਰਨਾ ਦਿੱਤਾ ਗਿਆ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਪਟਿਆਲਾ,23-01-23(ਪ੍ਰੈਸ ਕਿ ਤਾਕਤ ਬਿਊਰੋ): ਅੱਜ ਮਿਤੀ 23—01—2023 ਨੂੰ ਜਿਲਾ ਮਾਰਕੀਟ ਕਮੇਟੀ ਪਟਿਆਲੇ ਦੇ ਦਫਤਰ ਦੇ ਅੱਗੇ ਮੁਲਾਜਮਾਂ ਦੀਆਂ ਮੰਗਾਂ ਸਬੰਧੀ ਧਰਨਾ ਦਿੱਤਾ ਗਿਆ। ਜਿਵੇਂ ਮਾਰਕੀਟ ਕਮੇਟੀ ਵਿੱਚ 30—35 ਸਾਲ ਕੰਮ ਕਰਕੇ 7—8 ਸਾਲਾਂ ਤੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਦੇ ਪੈਨਸ਼ਨਰੀ ਡਿਊ ਜਾਰੀ ਨਾ ਕਰਕੇ ਰੋਸ ਪਾਇਆ ਜਾ ਰਿਹਾ ਹੈ। ਮਾਰਕੀਟ ਕਮੇਟੀ ਦੇ ਸਕੱਤਰ ਜਿਆਦਾ ਤਰ ਆਪਣੇ ਦਫਤਰ ਵਿੱਚ ਨਹੀਂ ਬੈਠਦਾ ਅਤੇ ਨਾ ਹੀ ਜਥੇਬੰਦੀ ਦੇ ਮੰਗਾਂ ਸਬੰਧੀ ਕੋਈ ਗੱਲਬਾਤ ਕਰਨ ਲਈ ਮੀਟਿੰਗ ਨਹੀਂ ਦਿੱਤੀ। ਜਿਸ ਕਰਕੇ ਮੁਲਾਜਮਾਂ ਨੇ ਆਪਣਾ ਰੋਸ ਪ੍ਰਗਟ ਕੀਤਾ ਅਤੇ ਇਹ ਵੀ ਵਿਚਾਰ ਕੀਤਾ ਕਿ 26 ਜਨਵਰੀ ਨੂੰ ਜੋ ਵੀ ਝੰਡਾ ਲਹਿਰਾਉਣ ਮੁੱਖ ਮਹਿਮਾਨ ਇੱਥੇ ਆਵੇਗਾ ਕਾਲੀ ਝੰਡੀਆਂ ਨਾਲ ਮਾਰਕੀਟ ਕਮੇਟੀ ਦੇ ਸਾਥੀ ਉਸ ਤੇ ਰੋਸ ਕਰਨਗੇ। ਆਪਣੇ ਸੰਬੋਧਨ ਵਿੱਚ ਜਿਲਾ ਫੈਡਰੇਸ਼ਨ ਦੇ ਪ੍ਰਧਾਨ ਜਗਮੋਹਨ ਸਿੰਘ ਨੋਲੱਖਾ, ਬਲਜਿੰਦਰ ਸਿੰਘ ਜਨਰਲ ਸਕੱਤਰ ਪੰਜਾਬ, ਰਾਮ ਲਾਲ ਰਾਮਾ ਨੇ ਦੱਸਿਆ ਕਿ ਜਲਦੀ ਹੀ ਮਾਰਕੀਟ ਦੇ ਸਕੱਤਰ ਵਿਰੁੱਧ ਐਕਸ਼ਨ ਕਰਨ ਲਈ ਮਾਰਕੀਟ ਕਮੇਟੀ ਦੇ ਸਾਥੀ ਮਜਬੂਰ ਹੋਣਗੇ। ਧਰਨੇ ਵਿੱਚ ਸਾਥੀ ਸ਼ਾਮਲ ਹੋਏ ਜਿਸ ਵਿੱਚ ਅਮਰੀਕ ਸਿੰਘ, ਦਰਸ਼ਨ ਸਿੰਘ, ਅਮਰਜੀਤ ਸਿੰਘ, ਮੇਘ ਨਾਥ, ਮੱਖਣ ਸਿੰਘ, ਗੁਰਮੀਤ ਸਿੰਘ, ਹਰਮਿੰਦਰ ਸਿੰਘ, ਰਿੰਕੂ,  ਗੁਰਮੀਤ ਸਿੰਘ ਖਾਨਪੁਰ, ਅਨਿਲ ਕੁਮਾਰ, ਸ਼ਾਪ ਸਿੰਘ, ਅਮਰਜੀਤ ਸਿੰਘ ਧਾਲੀਵਾਲ, ਰਵਿੰਦਰ ਸਿੰਘ, ਉਸ਼ਾ ਰਾਮ, ਅਰਵਿੰਦਰ ਸਿੰਘ, ਬਲਵਿੰਦਰ ਸਿੰਘ, ਤੇਜਿੰਦਰ ਪਾਲ ਸਿੰਘ ਆਦਿ ਹਾਜਰ ਸਨ।

Post Views: 97
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: Date wise Prices for Specified commodityDistrict at a Glance - Agriculture DepartmentDistrict PatialaGovernment of Punjab | Welcome to DistrictLive Commodity Rates at Dudhansadhan in PatialaMarket Committee Patran vs M/S Des Raj Raj Kumar onMarket Committees & Length of Link Roads Under theMarket-Prices of Punjab-Patiala-Ghanaur asMINISTRY OF HOME AFFAIRS NOTIFICATION New DelhiNew Construction of Canteen Complex Including ParkPSAMB - Punjab State Agricultural Marketing BoardPunjab Market Committee ChairmanPunjab State Agricultural Marketing BoardRatinderpal Singh Ricky Mann today took the charge of Chairmanstate agricultural marketing boardState Public Information Officer - Punjab Mandi BoardTohra resigns from market committee chairman's post
Previous Post

ਪਾਕਿਸਤਾਨ ਦੇ ਬਲੋਚਿਸਤਾਨ ਦੇ 22 ਜ਼ਿਲ੍ਹਿਆਂ ਵਿੱਚ ਬਿਜਲੀ ਬੰਦ

Next Post

ਬੱਚਿਆਂ ‘ਤੇ ਪ੍ਰੀਖਿਆਵਾਂ ਦਾ ਬੋਝ ਘੱਟ ਕਰਨ ਲਈ ਸਾਰਥਿਕ ਮੁਹਿੰਮ ‘ਪਰੀਕਸ਼ਾ ਪੇ ਚਰਚਾ

Next Post
ਬੱਚਿਆਂ ‘ਤੇ ਪ੍ਰੀਖਿਆਵਾਂ ਦਾ ਬੋਝ ਘੱਟ ਕਰਨ ਲਈ ਸਾਰਥਿਕ ਮੁਹਿੰਮ ‘ਪਰੀਕਸ਼ਾ ਪੇ ਚਰਚਾ

ਬੱਚਿਆਂ 'ਤੇ ਪ੍ਰੀਖਿਆਵਾਂ ਦਾ ਬੋਝ ਘੱਟ ਕਰਨ ਲਈ ਸਾਰਥਿਕ ਮੁਹਿੰਮ ‘ਪਰੀਕਸ਼ਾ ਪੇ ਚਰਚਾ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800