No Result
View All Result
Wednesday, June 24, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਰੋਹਤਕ ਚ’ ਇੱਕ ਡਾਕਟਰ ਨੇ ਪਤਨੀ ਤੇ ਦੋ ਬੱਚਿਆਂ ਦਾ ਗਲ਼ਾ ਵੱਢ ਕੇ,ਨੇ ਕੀਤੀ ਖ਼ੁਦਕੁਸ਼ੀ

admin by admin
January 25, 2023
in BREAKING, COVER STORY, HARYANA, National, POLITICS, PUNJAB
0
tarntaran news suicide family
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਰੋਹਤਕ, (ਪ੍ਰੈਸ ਕੀ ਤਾਕਤ ਬਿਊਰੋ): ਬਰਸੀ ਨਗਰ ’ਚ ਕਲੀਨਿਕ ਮਾਲਿਕ ਤੇ ਉਸ ਦੀ ਪਤਨੀ ਤੇ ਦੋ ਬੱਚਿਆਂ ਦੀਆਂ ਲਾਸ਼ਾਂ ਮਕਾਨ ਦੇ ਅੰਦਰ ਪਈਆਂ ਮਿਲੀਆਂ। ਪਤਨੀ ਤੇ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਬੈੱਡ ’ਤੇ ਮਿਲੀਆਂ। ਉਨ੍ਹਾਂ ਦਾ ਗਲ਼ਾ ਵੱਢਿਆ ਗਿਆ ਸੀ ਜਦਕਿ ਕਲੀਨਿਕ ਮਾਲਿਕ ਦੀ ਲਾਸ਼ ਦੂਜੇ ਕਮਰੇ ’ਚ ਸੋਫੇ ’ਤੇ ਪਈ ਸੀ। ਮੌਕੇ ’ਤੇ ਨਸ਼ੇ ਤੇ ਦਰਦ ਦੀ ਦਵਾਈ, ਚਾਕੂ ਤੇ ਸੁਸਾਇਡ ਨੋਟ ਮਿਲਿਆ ਹੈ। ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਕਲੀਨਿਕ ਮਾਲਿਕ ਨੇ ਪਤਨੀ ਤੇ ਦੋਵਾਂ ਬੱਚਿਆਂ ਦੀ ਹੱਤਿਆ ਕਰ ਕੇ ਖ਼ੁਦਕੁਸ਼ੀ ਕਰ ਲਈ।

ਮੂਲ ਰੂਪ ਤੋਂ ਜੀਂਦ ਜ਼ਿਲ੍ਹੇ ਦੇ ਕਿਲ੍ਹਾ ਜ਼ਫਰਗੜ੍ਹ ਪਿੰਡ ਦਾ ਰਹਿਣ ਵਾਲਾ ਡਾ. ਵਿਨੋਦ (35) ਰੋਹਤਕ ਦੇ ਲਾੜ੍ਹੌਤ ਰੋਡ ’ਤੇ ਕਲੀਨਿਕ ਚਲਾਉਂਦਾ ਸੀ। ਬਰਸੀ ਨਗਰ ’ਚ ਕਰੀਬ ਚਾਰ ਸਾਲ ਪਹਿਲਾਂ ਮਕਾਨ ਬਣਾਇਆ ਸੀ। ਉਹ ਪਤਨੀ ਸੋਨੀਆ (30), ਬੇਟੀ ਯੁਵਿਕਾ (6) ਤੇ ਬੇਟੇ ਅੰਸ਼ (5) ਨਾਲ ਰਹਿੰਦਾ ਸੀ। ਮੰਗਲਵਾਰ ਨੂੰ ਸੋਨੀਆ ਦੀ ਦਰਾਣੀ ਨੇ ਪਿੰਡ ਤੋਂ ਫੋਨ ਕੀਤਾ। ਉਸ ਨੇ ਫੋਨ ਰਿਸੀਵ ਨਹੀਂ ਕੀਤਾ। ਉਦੋਂ ਦਰਾਣੀ ਨੇ ਪਤੀ ਸੋਨੂੰ ਨੂੰ ਫੋਨ ’ਤੇ ਦੱਸਿਆ ਕਿ ਉਹ ਜਾ ਕੇ ਦੇਖਣ। ਸੋਨੂੰ ਰੋਹਤਕ ਦੀ ਇਕ ਫੈਕਟਰੀ ’ਚ ਨੌਕਰੀ ਕਰਦਾ ਹੈ। ਸ਼ਾਮ ਕਰੀਬ ਸਾਢੇ ਪੰਜ ਵਜੇ ਉਹ ਵਿਨੋਦ ਦੇ ਮਕਾਨ ’ਚ ਪਹੁੰਚਿਆ। ਅੰਦਰੋਂ ਕੁੰਡੀ ਲੱਗੀ ਸੀ। ਕੁੰਡੀ ਤੋੜ ਕੇ ਅੰਦਰ ਗਏ ਤਾਂ ਬੈੱਡ ’ਤੇ ਸੋਨੀਆ, ਯੁਵਿਕਾ ਤੇ ਅੰਸ਼ ਦੀ ਲਾਸ਼ ਖੂਨ ਨਾਲ ਲੱਥਪਥ ਪਈ ਸੀ। ਦੂਜੇ ਕਮਰੇ ’ਚ ਡਾ. ਵਿਨੋਦ ਦੀ ਲਾਸ਼ ਸੋਫੇ ’ਤੇ ਪਈ ਸੀ। ਮਕਾਨ ਦੀ ਗੈਲਰੀ ’ਚ ਰੱਸੀ ਵੀ ਲਟਕੀ ਮਿਲੀ, ਜਿਹੜੀ ਵਿਚੋਂ ਕੱਟੀ ਹੋਈ ਸੀ ਤੇ ਫਾਹਾ ਲੱਗਾ ਹੋਇਆ ਸੀ। ਪੁਲਿਸ ਮੁਤਾਬਕ, ਹੱਤਿਆ ਤੋਂ ਬਾਅਦ ਵਿਨੋਦ ਨੇ ਖ਼ੁਦ ਫਾਂਸੀ ਲਗਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਜ਼ਿਆਦਾ ਸ਼ਰਾਬ ਦੀ ਵਰਤੋਂ ਜਾਂ ਫਿਰ ਕੋਈ ਸਰਿੰਜ ਲਗਾਈ, ਜਿਸ ਨਾਲ ਉਸ ਦੀ ਮੌਤ ਹੋ ਗਈ।

Post Views: 116
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: 2009 - Indian KanoonBooked for murderchildren found deadFour of family found dead in Rohtak home - NewsdrumFour of family found dead in Rohtak home - The Weekfourth resident doctor commits suicide in Gujarathad spent 2 yearsHaryana: Doctorhis wifeIn one monthIn straitsJind Army aspirant ends life over Agnipathman kills wifepolice suspectRajasthan doctor dies by suicideRajiv Narula vs State on 11 AugustRead all Latest Updates on and about doctor suicideResident doctor commits suicide at BJ hostel in AhmedabadsonSuicide and suicidal behavior - MedlinePlusthen ends life - The Indian Express
Previous Post

ਅਧਿਆਪਕਾਂ ਦਾ ਸਨਮਾਨ ਕਰਨਾ ਪੰਜਾਬ ਅਤੇ ਪਜਾਬੀਅਤ ਦੀ ਸ਼ਾਨ ਹੈ- ਹਰਮੀਤ ਪਠਾਣਮਾਜਰਾ

Next Post

ਅਮਰੀਕਾ ‘ਚ ਹਥਿਆਰਬੰਦ ਲੁਟੇਰਿਆਂ ਵੱਲੋਂ ਗੋਲੀ ਮਾਰ ਕੇ 23 ਸਾਲਾ ਭਾਰਤੀ ਨੌਜਵਾਨ ਦੀ ਮੌਤ

Next Post
ਅਮਰੀਕਾ ‘ਚ ਹਥਿਆਰਬੰਦ ਲੁਟੇਰਿਆਂ ਵੱਲੋਂ ਗੋਲੀ ਮਾਰ ਕੇ 23 ਸਾਲਾ ਭਾਰਤੀ ਨੌਜਵਾਨ ਦੀ ਮੌਤ

ਅਮਰੀਕਾ 'ਚ ਹਥਿਆਰਬੰਦ ਲੁਟੇਰਿਆਂ ਵੱਲੋਂ ਗੋਲੀ ਮਾਰ ਕੇ 23 ਸਾਲਾ ਭਾਰਤੀ ਨੌਜਵਾਨ ਦੀ ਮੌਤ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800