ਪਟਿਆਲਾ ਦੇ ਮੁੱਖ ਮਾਰਗ ’ਤੇ ਬੀਤੀ ਰਾਤ ਜ਼ਬਰਦਸਤ ਹਾਦਸਾ ਹੋਇਆ। ਹਾਦਸੇ ’ਚ ਤੇਜ਼ ਰਫ਼ਤਾਰ ਕਾਰ ਸੜਕ ਕਿਨਾਰੇ ਲੱਗੀ ਰੈਲਿੰਗ ਨੂੰ ਤੋੜਦੀ ਹੋਈ ਬਿਜਲੀ ਦੇ ਟਰਾਂਸਫਾਰਮਰ ਨਾਲ ਜਾ ਟਕਰਾਈ। ਇਸ ਦੌਰਾਨ ਕਾਰ ’ਚ ਸਵਾਰ 1 ਨੌਜਵਾਨ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਰੂਪ ’ਚ ਜਖ਼ਮੀ ਹੋ ਗਿਆ।

© 2024 www.ozinews.in - Powered by Ozi Broadcasters Private Limited+91093170-88800